Skip to content
Lyric
Dive
Public playlists
My playlists
Search
Sign in
High Heels
Jaz Dhami
,
Yo Yo Honey Singh
Popularity · Moderate
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
ਦਿਲ ਫ਼ਿਸਲਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
Uh, Jaz Dhami
It's your boy... (ਉੱਚੀ ਅੱਡੀਆਂ ਦਾ)
ਉੱਚੀ ਅੱਡੀਆਂ ਦਾ (brrah!)
Yo Yo Honey Singh
Bobbi Brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ
Jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ
Bobbi Brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ
Jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ
ਕੀ ਕਰਦੀ ਮੈਨੂੰ ਸਮਝ ਨਾ ਆਵੇ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
(ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ)
(ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ)
पहली बात तो ये जो तू tik-tok, tik-tok चलती है
माना ये सारी तेरी high heels की ग़लती है
रुक तो जा, तू है कौन? ये तो बता तू है कौन
कहाँ से आई है? कहाँ को जाएगी?
पागल लड़की मुझे मरवाएगी (मुझे मरवाएगी, मुझे मरवाएगी)
बस कर, ये जल्वे ना दिखा, ये सब मैं बहुत देख चुका
तुझ जैसी तो पट जाती है, फ़िर दुर्घटना घट जाती है
मैं हूँ शिकारी कुड़िए, ख़ाली मेरा वार नहीं जाता
मुझ को ना पहचाने क्यों? तेरे घर अख़बार नहीं आता?
ਤਿੱਖੇ-ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ
ਕੀ ਦੱਸਾਂ ਉਹ ਮੇਰੇ ਯਾਰੋਂ? ਜਾਨ ਨਿਕਲਦੀ ਜਾਂਦੀ ਐ
ਤਿੱਖੇ-ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ
ਕੀ ਦੱਸਾਂ ਉਹ ਮੇਰੇ ਯਾਰੋਂ? ਜਾਨ ਨਿਕਲਦੀ ਜਾਂਦੀ ਐ
ਭੋਰਾ ਵੀ ਉਹ ਤਰਸ ਨਾ ਖਾਵੇ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
(ਉੱਚੀ ਅੱਡੀਆਂ ਦਾ)
(ਉੱਚੀ ਅੱਡੀਆਂ ਦਾ)
ਯਾਰ ਤੇਰਾ Alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ?
CBR ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ
ਯਾਰ ਤੇਰਾ Alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ?
CBR ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ
Yo Yo ਨੂੰ ਵੀ ਲਾਰੇ ਲਾਵੇ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ
(ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ)
(ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ)
(ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ)
(ਉੱਚੀ ਅੱਡੀਆਂ ਦਾ, ਉੱਚੀ ਅੱਡੀਆਂ ਦਾ)
(ਉੱਚੀ ਅੱਡੀਆਂ ਦਾ) uh, Jaz Dhami
(ਉੱਚੀ ਅੱਡੀਆਂ ਦਾ) it's your boy
(ਉੱਚੀ ਅੱਡੀਆਂ ਦਾ) brrah!
(ਉੱਚੀ ਅੱਡੀਆਂ ਦਾ) Yo Yo Honey Singh
(ਉੱਚੀ ਅੱਡੀਆਂ ਦਾ)