Skip to content

Sajjna Ve

Shamsher Lehri
Popularity · Low

YouTube

Searching YouTube...

Lyrics

ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ, ਸਾਡਿਆਂ ਮੁਕੱਦਰਾਂ ‘ਚ ਪਿਆਰ ਤੇਰਾ ਲਿਖਿਆ, ਤੇਰੀਆਂ ਅੱਖਾਂ ‘ਚ ਸਾਨੂੰ ਸਾਫ-ਸਾਫ ਦਿਖਿਆ, ਤੂੰ ਸਾਨੂੰ ਪਿਆਰਾ ਲੱਗਦਾ ਏਂ, ਅੱਖਾਂ ਦਾ ਤਾਰਾ ਲੱਗਦਾ ਏਂ, ਐਡੀ ਵੱਡੀ ਇਸ ਦੁਨੀਆਂ ਵਿੱਚ, ਤੂੰ ਇੱਕ ਸਹਾਰਾ ਲੱਗਦਾ ਏਂ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ। ਤੂੰ ਸਾਨੂੰ ਰੱਬ ਤੋਂ ਪਹਿਲਾਂ ਵੇ, ਤੂੰ ਸਾਨੂੰ ਸਭ ਤੋਂ ਪਹਿਲਾਂ ਵੇ, ਅਸੀਂ ਮਹਿਸੂਸ ਨਹੀਂ ਕੀਤੀ ਸੀ, ਇਹ ਗੱਲ ਅੱਜ ਤੋਂ ਪਹਿਲਾਂ ਵੇ, ਜੋ ਹੁਣ ਮਹਿਸੂਸ ਕਰ ਲਿਆ ਏ, ਇਸ਼ਕੇ ਦਾ ਭਾਂਡਾ ਭਰ ਲਿਆ ਏ, ਕਦਮ ਅੰਬਰਾਂ ਤੇ ਧਰ ਲਿਆ ਏ, ਤੇ ਇਸ਼ਕ ਸਮੁੰਦਰ ਤਰ ਲਿਆ ਏ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ। ਧਰਿਆ ਜਦ ਧਿਆਨ ਤੇਰਾ ਸੱਜਣਾਂ, ਤੇਰੇ ਹੀ ਵਿੱਚ ਖੋ ਗਏ ਵੇ, ਰਹੀ ਹੁਣ ਵੱਖਰੀ ਹਸਤੀ ਨਾਂ, ਤੇਰਾ ਹੀ ਰੂਪ ਹੋ ਗਏ ਵੇ, ਤੇਰਾ ਹੀ ਰੂਪ ਹੋ ਗਏ ਵੇ, ਤੇਰਾ ਹੀ ਰੂਪ ਹੋ ਗਏ ਵੇ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ, ਸੱਜਣਾਂ ਵੇ,ਸੱਜਣਾਂ ਵੇ,ਸੱਜਣਾਂ ਵੇ।