Skip to content

Marjaney

Popularity · Low

YouTube

Searching YouTube...

Lyrics

ਕਾਹਤੋਂ ਲੈਂਦਾ ਜੋਗ ਕਾਹਤੋਂ ਪਾਉਂਦਾ ਮੁੰਦਰਾ ਜੇ ਮੁੱਲ ਪੈਂਦਾ ਪਿਆਰ ਦਾ ਤੋੜਦੀ ਨਾ ਕੰਨੀਆਂ ਨਾ ਵੱਢ ਹੁੰਦਾ ਸਿਰ ਜੰਡ ਥੱਲੇ ਯਾਰ ਦਾ ਕਾਹਤੋਂ ਲੈਂਦਾ ਜੋਗ ਕਾਹਤੋਂ ਪਾਉਂਦਾ ਮੁੰਦਰਾ ਜੇ ਮੁੱਲ ਪੈਂਦਾ ਪਿਆਰ ਦਾ ਤੋੜਦੀ ਨਾ ਕੰਨੀਆਂ ਨਾ ਵੱਢ ਹੁੰਦਾ ਸਿਰ ਜੰਡ ਥੱਲੇ ਯਾਰ ਦਾ ਕਾਮ ਵਿਚ ਭਟਕੀ ਕੋਈ ਲੂਣਾ ਤੱਕਦੀ ਫਿਰ ਪੂਰਨ ਹਾਰ ਦਾ ਕਾਮ ਵਿਚ ਭਟਕੀ ਕੋਈ ਲੂਣਾ ਤੱਕਦੀ ਫਿਰ ਪੂਰਨ ਹਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਨੱਚਦਾ ਏ ਨਾਗ ਯਾਰੋ ਝਾੜੀਆਂ 'ਚ ਜਦੋਂ ਲੈਹੜਾ ਛਿੜੇ ਬੀਨ ਦਾ ਦੁਨੀਆ ਤੇ ਰੌਲਾ ਹੁੰਦਾ ਬਸ ਯਾਰੋ ਜ਼ਹਿਰ, ਜੋਰੂ ਤੇ ਜ਼ਮੀਨ ਦਾ ਦੁਨੀਆ ਤੇ ਰੌਲਾ ਹੁੰਦਾ ਬਸ ਯਾਰੋ ਜ਼ਹਿਰ, ਜੋਰੂ ਤੇ ਜ਼ਮੀਨ ਦਾ ਵਾਰਦਾ ਏ ਖਾਡੇ 'ਚ ਨੋਟ ਕੋਈ ਤਾ ਮਾਣ ਵੱਡੇ ਕਲਾਕਾਰ ਦਾ ਵਾਰਦਾ ਏ ਖਾਡੇ 'ਚ ਨੋਟ ਕੋਈ ਤਾ ਮਾਣ ਵੱਡੇ ਕਲਾਕਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਖੂਨ ਵਿੱਚ ਵੱਸਣਾ ਜੇ ਸਹਿਜ ਵਸਿਏ ਨਾ ਵਧੀਕੀ ਕਰੀਏ ਜਿਸ ਵੀਹ ਪੈ ਜਾਵੇ ਵੈਰ ਨਾ ਪੈਰ ਕਦੇ ਕੱਲੇ ਧਰੀਏ ਮਰਦਾ ਨੀ ਬੰਦਾ ਕਦੇ ਦੁਸ਼ਮਣ ਕੋਲੋਂ ਯਾਰ ਮਾਰਦਾ ਮਰਦਾ ਨੀ ਬੰਦਾ ਕਦੇ ਦੁਸ਼ਮਣ ਕੋਲੋਂ ਯਾਰ ਮਾਰਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪਰਛਾਵਾਂ ਨਾਰ ਦਾ