Skip to content

Ishq Diya Shuruvatan (Guddiyan Patole) (DjPunjab.CoM)

Gurnam Bhullar (DjPunjab.CoM)
Popularity · Low

YouTube

Searching YouTube...

Lyrics

Ho-ho... ਪਹੁੰਚ ਜਾਣੀਆ ਉਹਦੇ ਤੱਕ, ਯੇ ਦਿਲ ਦੀਆਂ ਸੱਭ ਗੱਲਾਂ ਤੱਕ-ਤੱਕ ਰੂਹ 'ਚੋਂ ਉੱਠਣ ਗੀਆਂ, ਜੋ ਪਾਣੀ ਵਿੱਚ ਛੱਲਾਂ (ਪਾਣੀ ਵਿੱਚ ਛੱਲਾਂ, ਪਾਣੀ ਵਿੱਚ ਛੱਲਾਂ) ਪਹੁੰਚ ਜਾਣੀਆ ਉਹਦੇ ਤੱਕ, ਯੇ ਦਿਲ ਦੀਆਂ ਸੱਭ ਗੱਲਾਂ ਤੱਕ-ਤੱਕ ਰੂਹ ਚੋਂ ਉੱਠਣ ਗੀਆਂ, ਜੋ ਪਾਣੀ ਵਿੱਚ ਛੱਲਾਂ ਸਾਹਾਂ ਨੂੰ ਵੀ ਸਾਹਾਂ ਦੀ ਜਦ ਆਦਤ ਪੈ ਜਾਣੀ ਨੈਣਾਂ ਨੂੰ ਨੈਣਾਂ ਦੀ ਸੱਜਣਾ ਆਪੇ ਕਹਿ ਜਾਣੀ ਕੰਬਖਤ ਜਾਂ ਹੋਜ਼ੇਗਾਂ ਫਿਰ ਜਚਨੀਆਂ ਨਹੀਂ ਪਰਭਾਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਗ਼ਲਤ ਅੰਦਾਜ਼ੇ ਲਾਇਆ ਨਾ ਕਰ, ਬੇਪ੍ਰਵਾਹ ਬਣ ਨਾ ਤੂੰ ਵੀ ਡੰਗਿਆ ਜਾਵੇਂਗਾ, ਜਦ ਖੈਰ ਖਵਾਤਣ ਨਾ ਗ਼ਲਤ ਅੰਦਾਜ਼ੇ ਲਾਇਆ ਨਾ ਕਰ, ਬੇਪ੍ਰਵਾਹ ਬਣ ਨਾ ਤੂੰ ਵੀ ਡੰਗਿਆ ਜਾਵੇਂਗਾ, ਜਦ ਖੈਰ ਖਵਾਤਣ ਨਾ ਅੱਖੋਂ ਉਹਲੇ ਹੋਇਆ ਜਦ ਉਹ ਚੈਨ ਨਹੀਂ ਮਿਲਦਾ ਤੈਨੂੰ ਤੇਰੇ Bhullar ਬਿਨ ਕਿੱਤੇ ਰਹਿਣ ਨਹੀਂ ਮਿਲਣਾ ਫਿਰ ਚਾਨਣ ਫਬਣਾ ਨਈ, ਮੌਹ ਗਈਆਂ ਜਦ ਬਰਸਾਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ੲਿਸ਼ਕ ਦੀਆਂ ਸ਼ੁਰੂਆਤਾਂ ਧੁੱਪਾਂ ਵਿੱਚ ਵੀ ਆਉਣ ਨਜ਼ਾਰੇ, ਨਿੱਘੇ ਹੋਣਗੇ ਕੌਰੇ ਗੱਲੀਂ ਬਾਤੀ ਅੰਬਰ ਦੇ ਨਾਲ ਦਿਲ ਦੇ ਮੁੱਦੇ ਤੌਰੇ ਧੁੱਪਾਂ ਵਿੱਚ ਵੀ ਆਉਣ ਨਜ਼ਾਰੇ, ਨਿੱਘੇ ਹੋਣਗੇ ਕੌਰੇ ਗੱਲੀਂ ਬਾਤੀ ਅੰਬਰ ਦੇ ਨਾਲ ਦਿਲ ਦੇ ਮੁੱਦੇ ਤੌਰੇ ਰੰਗ ਨਜ਼ਾਰੇ ਤੈਨੂੰ ਫਿੱਕੇ-ਫਿੱਕੇ ਲੱਗਣ ਗੇ ਫੁੱਲਾਂ ਦੇ ਵੀ ਨਾਮ ਤੈਨੂੰ ਉਹਦੇ ਵਰਗੇ ਲੱਗਣ ਗੇ ਤੇਰੇ ਨਾਲ ਹੱਸਣ ਲਈ, ਖੁੱਦ ਆਉਣਗੀਆਂ ਸੌਗਾਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਰੱਬ ਦਾ ਮਹਿਰਮ ਤੇਰਾ ਹੋਇਆ, ਐਹੀ ਕਾਫੀ ਲੱਗਣਾ ਜਿਸਮ ਤੇਰੇ ਤੋਂ ਵੱਖਰਾ ਉਹਦਾ, ਵੱਖਰਾ ਨਹੀਓ ਲੱਗਣਾ ਰੱਬ ਦਾ ਮਹਿਰਮ ਤੇਰਾ ਹੋਇਆ, ਐਹੀ ਕਾਫੀ ਲੱਗਣਾ ਜਿਸਮ ਤੇਰੇ ਤੋਂ ਵੱਖਰਾ ਉਹਦਾ, ਵੱਖਰਾ ਨਹੀਓ ਲੱਗਣਾ ਗੀਤਾਂ ਵਾਂਗੂ ਖਿਆਲ ਤੇਰੇ ਵੀ ਗੀਤ ਹੀ ਬਣ ਜਾਣੇ ਵੇਖੀਂ ਐਹ ਕਰਿਸ਼ਮੇ ਤੇਰੇ ਹੱਡ ਹੀ ਰੱਚ ਜਾਣੇ ਦਿਲ ਸੁਸਤ ਜਾ ਜਾਪੁਗਾ, ਗੱਲਾਂ ਕਰਨ ਗੀਆਂ ਫਿਰ ਰਾਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਹੌਲੀ-ਹੌਲੀ ਹੋਣਗੀਆਂ ਇਹ ਇਸ਼ਕ ਦੀਆਂ ਸ਼ੁਰੂਆਤਾਂ ਇਸ਼ਕ ਦੀਆਂ ਸ਼ੁਰੂਆਤਾਂ