Skip to content
Lyric
Dive
Public playlists
My playlists
Search
Sign in
#Peg Pugg
Deep Karan
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂਗਾ
ਕਿਹੰਦੀ ਪੇਗ ਪੁੱਗ ਲਾ ਲੇਯਾ ਕਰੀ
ਯਾਦ ਔਣ ਗੇ ਜੇ Shimla ਦੇ tour ਬਲੀਏ
ਕਿਹੰਦੀ ਮੰਨ ਸਮਝਾ ਲੇਯਾ ਕਰੀ
ਚੇਤਾ ਗਯਾ ਨਾ ਦਿਮਾਗ ਚੋ ਜੇ ਤੇਰਾ
ਉੱਤੋਂ ਪੇਗ-ਪੁੱਗ ਲਗਾ ਹੋਯਾ ਮੇਰਾ
ਤੇਰੇ ਸੌਰੇ ਘਰੇ gate ਮੂਰੇ ਮਾਰੂ ਬਦਕਾਂ
Husband ਨੂ ਬੁਲਾ ਲੇਯਾ ਕਰੀ,
ਓ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂਗਾ
ਕਿਹੰਦੀ ਪੇਗ ਪੁੱਗ ਲਾ ਲੇਯਾ ਕਰੀ
ਯਾਦ ਔਣ ਗੇ ਜੇ Shimla ਦੇ tour ਬਲੀਏ
ਕਿਹੰਦੀ ਮੰਨ ਸਮਝਾ ਲੇਯਾ ਕਰੀ
ਕੀਤੇ ਕੌਲ ਤੇ ਕ੍ਰਰ ਏ ਨੂ ਵੀ ਮੁੱਕਰ ਗਯੀ
ਹਾੜਾ ਹਾੜਾ ਸੀ ਓ ਪਾਯੀ ਜੇੜੀ ਸੋਹੁ ਤੋੜ ਗਯੀ
ਕੀਤੇ ਕੌਲ ਤੇ ਕ੍ਰਰ ਏ ਨੂ ਵੀ ਮੁੱਕਰ ਗਯੀ
ਹਾੜਾ ਹਾੜਾ ਸੀ ਓ ਪਾਯੀ ਜੇੜੀ ਸੋਹੁ ਤੋੜ ਗਯੀ
ਬਿਹ ਜੌ ਅੱਥਣੇ ਠੇਕੇ ਦੇ ਕੋਲ ਜਾਕੇ
ਗੁਮ ਪੀ’ਜੁਂਗਾ ਖਾਰੇ ਦੇ ਵਿਚ ਪਾ ਕੇ
Bottle ਚ ਦਿਸਗੀ ਜੇ ਤੂ ਬਲੀਏ
ਕਿਹੰਦੀ bottle ਈ ਚੜ੍ਹਾ ਲੇਯਾ ਕਰੀ
ਓ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂਗਾ
ਕਿਹੰਦੀ ਪੇਗ ਪੁੱਗ ਲਾ ਲੇਯਾ ਕਰੀ
ਯਾਦ ਔਣ ਗੇ ਜੇ Shimla ਦੇ tour ਬਲੀਏ
ਕਿਹੰਦੀ ਮੰਨ ਸਮਝਾ ਲੇਯਾ ਕਰੀ
ਸਾਡੀ ਜ਼ਿੰਦਗੀ ਨਾ ਕਿੱਦਾਂ ਕਰਗੀ ਕਲੋਲ ਨੀ
ਬੜੇ ਯਾਦ ਔਂਦੇ ਕੀਤੇ ਤੇਰੇ ਚੋਲ ਮੋਲ ਨੀ
ਸਾਡੀ ਜ਼ਿੰਦਗੀ ਨਾ ਕਿੱਦਾਂ ਕਰਗੀ ਕਲੋਲ ਨੀ
ਬੜੇ ਯਾਦ ਔਂਦੇ ਕੀਤੇ ਤੇਰੇ ਚੋਲ ਮੋਲ ਨੀ
ਕੌਣ ਕਰੂ ਜ਼ੁਲਫਾਂ ਦੀ ਆਂ ਸ਼ਵਾਂ
ਗਲ ਪਾਓਂਦੀ ਸੀ ਜੋ ਗੋਰੀਆਂ ਨੀ ਬਾਵਾਂ
ਕੀਤੇ ਸਾਂਭੂ ਤੇਰੇ love letter ਬਿਲੋ
ਕਿਹੰਦੀ ਜਾਜ ਜੇ ਬਣਾ ਲੇਯਾ ਕਰੀ
ਓ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂਗਾ
ਕਿਹੰਦੀ ਪੇਗ ਪੁੱਗ ਲਾ ਲੇਯਾ ਕਰੀ
ਯਾਦ ਔਣ ਗੇ ਜੇ Shimla ਦੇ tour ਬਲੀਏ
ਕਿਹੰਦੀ ਮੰਨ ਸਮਝਾ ਲੇਯਾ ਕਰੀ
ਹੋਣੀ ਸੋਚਦੀ ਕੇ ਸਾਡੇ ਤੇ ਤੂਫਾਨ ਝੁਲ ਗੇ
ਟੂਟੀ Meet ਦੀ ਤੇ ਕੁੜੀਆਂ ਨੂ ਰਾਹ ਖੁਲ ਗੇ
ਹੋਣੀ ਸੋਚਦੀ ਕੇ ਸਾਡੇ ਤੇ ਤੂਫਾਨ ਝੁਲ ਗੇ
ਟੂਟੀ ‘Meet’ ਦੀ ਤੇ ਕੁੜੀਆਂ ਨੂ ਰਾਹ ਖੁਲ ਗੇ
ਜੋ group ਸੀ ਸਹੇਲੀਆਂ ਦਾ ਤੇਰਾ
ਰਾਹਾਂ ਮਲ-ਮਲ ਬੇਹੰਦਾ ਹੁਣ ਮੇਰਾ
Hundal ਨੂ ਪੱਟਣ ਦੀ ਲੌਣ ਸ਼ਰਤਾਂ
ਤੁਵੀ ਚਿਤ ਤਰਸਾ ਲੇਯਾ ਕਰੀ
ਓ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂਗਾ
ਕਿਹੰਦੀ ਪੇਗ ਪੁੱਗ ਲਾ ਲੇਯਾ ਕਰੀ
ਯਾਦ ਔਣ ਗੇ ਜੇ Shimla ਦੇ tour ਬਲੀਏ
ਕਿਹੰਦੀ ਮੰਨ ਸਮਝਾ ਲੇਯਾ ਕਰੀ