Skip to content

Chah Hone Bhi Bade Zaruri

Popularity · Low

YouTube

Searching YouTube...

Lyrics

ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ, ਹਾਏ ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ, ਹਾਏ! ਚਾਹਵਾਂ ਤੇ ਰਾਹਵਾਂ ਨੂੰ ਇੱਕ ਸੁਰ ਕਰਨ ਲਈ ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ, ਹਾਏ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹਵਾਂ ਤੇ ਰਾਹਵਾਂ ਨੂੰ ਇੱਕ ਸੁਰ ਕਰਨ ਲਈ ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚੰਗਾ ਲੱਗਿਆ ਤਾਂ ਫਿਰ ਤਾੜੀ ਮਾਰ ਦਿਓ ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਹੋ, ਤਲੀਆਂ ਦੇਵਣ ਜਿਹੜੇ ਪੈਰ ਟਿਕਾਉਣ ਲਈ ਇਹ ਮੇਰਾ ਸਭ ਤੋਂ favourite ਸ਼ੇਰ ਹੈ ਬੜੀ ਮਲੂਕ ਜਜ਼ਬਾਤ ਹੈ, ਮੇਰੇ ਖ਼ਿਆਲ 'ਚ ਬਹੁਤ, really, ਇਹੋ ਜਿਹੇ ਅਹਿਸਾਸ ਕਰਦਾ ਜੋ ਨਿਕਲਦਾ ਅਗਲ... ਬਿਲਕੁਲ ਬਣ! ਤਲੀਆਂ ਦਿੰਦੇ ਜਿਹੜੇ ਪੈਰ ਟਿਕਾਉਣ ਲਈ ਆਪ ਮੋੜ ਦੇ ਨੱਕੇ ਵੀਰ ਪੜ੍ਹਾਉਣ ਲਈ "ਤਲੀਆਂ ਦਿੰਦੇ ਜਿਹੜੇ ਪੈਰ ਟਿਕਾਉਣ ਲਈ ਆਪ ਮੋੜ ਦੇ ਨੱਕੇ (ਖੇਤਾਂ 'ਚ) ਵੀਰ ਪੜ੍ਹਾਉਣ ਲਈ" ਤਾੜੀ ਮਾਰ ਦਿਓ ਭਰਾਵਾਂ ਦੇ ਨਾਮ ਦੀ ਕੋਈ ਜ਼ੋਰ ਦੀ ਤਲੀਆਂ ਦੇਵਣ ਜਿਹੜੇ ਪੈਰ ਟਿਕਾਉਣ ਲਈ ਆਪ ਮੋੜ ਦੇ ਨੱਕੇ ਵੀਰ ਪੜ੍ਹਾਉਣ ਲਈ ਭੱਜੀਆਂ ਬਾਂਹਾਂ ਆਖ਼ਿਰ ਗੱਲ ਨੂੰ ਲਾਉਣ ਲਈ ਭਰਾ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹਵਾਂ ਤੇ ਰਾਹਵਾਂ ਨੂੰ ਇੱਕ ਸੁਰ ਕਰਨ ਲਈ ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਜਿਸਨੂੰ ਨਾ ਕੋਈ ਸ਼ਿਕਵੇ, ਨਾ ਕੋਈ ਰੋਸ ਜਿਹੇ ਨਾ ਹੀ ਘਾਟੇ ਵਾਅਦੇ ਦੇ ਅਫ਼ਸੋਸ ਜਿਹੇ ਜਿਸਨੂੰ ਨਾ ਕੋਈ ਸ਼ਿਕਵੇ, ਨਾ ਕੋਈ ਰੋਸ ਜਿਹੇ ਨਾ ਹੀ ਘਾਟੇ ਵਾਅਦੇ ਦੇ ਅਫ਼ਸੋਸ ਜਿਹੇ ਉਹਦੇ ਜਿਹਾ ਬਣਨਾ ਤਾਂ ਮਿੱਤਰਾ, ਓਸ ਜਿਹੇ ਸੁਭਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਉਹਦੇ ਜਿਹਾ ਬਣਨਾ ਤਾਂ ਮਿੱਤਰਾ, ਓਸ ਜਿਹੇ ਸੁਭਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਏ! ਦਿਨ ਜ਼ਿੰਦਗੀ ਦੇ ਕਦੇ ਤਾਂ ਲੱਗਦੇ ਚੇਤ ਜਿਹੇ ਕਈ ਵਾਰੀ ਪਰ ਲੱਗਦੇ ਕਿਰਦੀ ਰੇਤ ਜਿਹੇ ਦਿਨ ਜ਼ਿੰਦਗੀ ਦੇ ਕਦੇ ਤਾਂ ਲੱਗਦੇ ਚੇਤ ਜਿਹੇ ਕਈ ਵਾਰੀ ਪਰ ਲੱਗਦੇ ਕਿਰਦੀ ਰੇਤ ਜਿਹੇ ਤਾਹੀਓਂ ਤਾਂ ਕਿਸਮਤ ਦੇ ਕਲਰ ਖੇਤ ਜਿਹੇ ਵਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਤਾਹੀਓਂ ਤਾਂ ਕਿਸਮਤ ਦੇ ਕਲਰ ਖੇਤ ਜਿਹੇ ਵਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਲੋਅ ਵਿੱਚ ਹੋਕੇ ਰੌਸ਼ਨ ਲਿਖਦੇ ਪਰਵਾਨੇ ਲਫਜ਼ਾਂ ਵਿੱਚ ਪਰੋਕੇ ਦਿੰਦੇ ਨਜ਼ਰਾਨੇ ਸ਼ਾਇਰਾਂ ਦੇ 'ਸਰਤਾਜ' ਇਹ ਸਾਰੇ ਅਫ਼ਸਾਨੇ ਗਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਰਾਹ ਹੋਣੇ ਵੀ ਬੜੇ... ਕੱਠੇ ਗਾਈਏ? ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ, ਹਾਏ ਰਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ, ਹਾਏ! ਚਾਹਵਾਂ ਤੇ ਰਾਹਵਾਂ ਨੂੰ ਇੱਕ ਸੁਰ ਕਰਨ ਲਈ ਸਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ ਚਾਹ ਹੋਣੇ ਵੀ ਬੜੇ ਜ਼ਰੂਰੀ ਹੁੰਦੇ ਨੇ... ਹਾਂ! ਹਾਂ