Skip to content

Kuj Harf

Popularity · Low

YouTube

Searching YouTube...

Lyrics

ਕੁੱਝ ਹਰਫ਼ ਹਰਖ਼ ਕੇ ਬੋਲੇ ਸੱਜਣਾ ਨੇ ਕੁੱਝ ਹਰਫ਼ ਹਰਖ਼ ਕੇ ਬੋਲੇ ਸੱਜਣਾ ਨੇ ਸਾਨੂੰ ਪੈਰੀਂ ਕੰਡਿਆਂ ਦੇ ਵਾਂਗ ਰੜਕਣ ਸਾਨੂੰ ਪੈਰੀਂ ਕੰਡਿਆਂ ਦੇ ਵਾਂਗ ਰੜਕਣ ਹਰ ਮੰਨ ਲਈ ਨੇੜੇ ਨੇ ਜੋ ਸਾਹਾਂ ਤੋਂ ਹਰ ਮੰਨ ਲਈ ਨੇੜੇ ਨੇ ਜੋ ਸਾਹਾਂ ਤੋਂ ਹੁਣ ਖੌਰੇ ਕਾਹਤੋਂ ਦੂਰ-ਦੂਰ ਓਹ ਸਰਕਣ ਹੁਣ ਖੌਰੇ ਕਾਹਤੋਂ ਦੂਰ-ਦੂਰ ਓਹ ਸਰਕਣ ਜਜ਼ਬਾਤਾਂ ਦੇ ਨਾਲ ਖੇਡ ਕੇ ਤੁਰ ਜਾਂਦੇ ਜਜ਼ਬਾਤਾਂ ਦੇ ਨਾਲ ਖੇਡ ਕੇ ਤੁਰ ਜਾਂਦੇ ਜਦ-ਜਦ ਵੀ ਖੈਂਦੇ ਹਿੱਕਾਂ ਨਾਲ਼ ਪਰਾਂਦੇ ਜਦ-ਜਦ ਵੀ ਖੈਂਦੇ ਹਿੱਕਾਂ ਨਾਲ਼ ਪਰਾਂਦੇ ਤੇਰੇ ਲਹਿੰਗੇ ਵਾਂਗੂੰ ਭਾਰੇ ਨੇ ਦੁੱਖੜੇ ਤੇਰੇ ਲਹਿੰਗੇ ਵਾਂਗੂੰ ਭਾਰੇ ਨੇ ਦੁੱਖੜੇ ਥੱਕ ਹਾਰ ਚੱਲੇਂ ਆਂ ਚੱਕੇ ਨਹੀਓ ਜਾਂਦੇ ਓਹ ਥੱਕ ਹਾਰ ਚੱਲੇਂ ਆਂ ਚੱਕੇ ਨਹੀਓ ਜਾਂਦੇ ਜੌ ਸਮੇਂ ਸੁਨਹਿਰੀ ਬੀਤੇ ਤੇਰੇ ਨਾਲ਼ ਜੌ ਸਮੇਂ ਸੁਨਹਿਰੀ ਬੀਤੇ ਤੇਰੇ ਨਾਲ਼ ਓਹ ਉਮਰਾਂ ਉੱਤੇ ਪੈ ਚੱਲੇ ਨੇ ਭਾਰੀ ਓਹ ਉਮਰਾਂ ਉੱਤੇ ਪੈ ਚੱਲੇ ਨੇ ਭਾਰੀ ਤੇਰੀ ਪੈੜ ਚਾਲ ਮੇਰੇ ਨਾਲ ਤੁਰਦੀ ਦੀ ਤੇਰੀ ਪੈੜ ਚਾਲ ਮੇਰੇ ਨਾਲ ਤੁਰਦੀ ਦੀ ਮੈਨੂੰ ਸੁਣਦੀ ਅੱਜ ਵੀ ਕੰਨਾਂ ਵਿੱਚ ਕਈ ਵਾਰੀ ਮੈਨੂੰ ਸੁਣਦੀ ਅੱਜ ਵੀ ਕੰਨਾਂ ਵਿੱਚ ਕਈ ਵਾਰੀ ਖਾਮੋਸ਼ ਹੈ ਮੇਰਾ ਰਾਤਾਂ ਸੁੰਨੀਆਂ ਚ ਖਾਮੋਸ਼ ਹੈ ਮੇਰਾ ਰਾਤਾਂ ਸੁੰਨੀਆਂ ਚ ਤੇਰੇ ਦਰਦ ਚ ਹੰਜੂ ਜਾਣ ਨਾ ਮੈਂਥੋ ਰੋਕੇ ਤੇਰੇ ਦਰਦ ਚ ਹੰਜੂ ਜਾਣ ਨਾ ਮੈਂਥੋ ਰੋਕੇ ਤੇਰੇ ਹੱਥ ਛਡਾਉਣ ਲੱਗੀ ਦੇ ਟੁੱਟੇ ਜੋ ਤੇਰੇ ਹੱਥ ਛਡਾਉਣ ਲੱਗੀ ਦੇ ਟੁੱਟੇ ਜੋ ਲਾ ਦਿਲ ਨਾਲ਼ ਰੱਖੇ ਮੈਂ ਵੰਗਾਂ ਦੇ ਟੋਟੇ ਲਾ ਦਿਲ ਨਾਲ਼ ਰੱਖੇ ਮੈਂ ਵੰਗਾਂ ਦੇ ਟੋਟੇ ਲਾ ਦਿਲ ਨਾਲ਼ ਰੱਖੇ ਮੈਂ ਵੰਗਾਂ ਦੇ ਟੋਟੇ ਲਾ ਦਿਲ ਨਾਲ਼ ਰੱਖੇ ਮੈਂ ਵੰਗਾਂ ਦੇ ਟੋਟੇ ਬੇਫ਼ਿਕਰੀ ਜਹੀ ਹੋ ਸੌਂ ਜਾਂਦੀ ਆ ਓਹ ਮੈਂ ਰਾਤੀ ਤਾਰਿਆਂ ਦੇ ਨਾਲ਼ ਜਾਗਾਂ ਅੱਜ-ਕੱਲ੍ਹ ਵਾਜ਼ਿਰ ਦੇ ਨਾਲ਼ ਨਜ਼ਰ ਮਲਾਉਂਦੀ ਨਹੀਂ ਮੇਰੀ ਚੋਰੀ ਕਰਲੀ ਜੀਹਦਿਆਂ ਖ਼ਾਬਾਂ