Skip to content
Lyric
Dive
Public playlists
My playlists
Search
Sign in
Family Di Member (From "Parahuna 2")
Ranjit Bawa, Desi Crew, D Harp
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਸਾਰੀਆਂ demand'an ਮੇਰੇ ਸਿਰ ਮੱਥੇ, ਸੋਹਣੀਏ
ਓ, ਤੂੰ ਵੀ ਪਿਆਰ ਨਾਲ ਜੱਟ 'ਤੇ try ਰੱਖੇ, ਸੋਹਣੀਏ
ਓਹ, ਜਚੇਆ ਕਰੇਂਗੀ ਜੱਟ ਨਾਲ, ਹਾਏ
ਫਿਰ ਤੇਰੀਆਂ ਸਹੇਲੀਆਂ ਨੇ ਸੜਨਾ
ਨੀ, ਹੋਜਾ ਤੂੰ ਤਿਆਰ ਗੋਰੀਏ, ਹਾਏ
ਮੇਰੀ family ਦੀ member ਜੇ ਬਣਨਾ
ਨੀ, ਤੇਰਾ ਕੀ ਖ਼ਿਆਲ ਗੋਰੀਏ? (ਹੋ)
ਮੇਰੀ family ਦੀ member ਜੇ ਬਣਨਾ
ਹੋ car ਉੱਤੇ ਫੁੱਲ ਮੈਂ ਲਾਵਾਂ ਕੇ ਆਉ ਲੈਣ ਨੀ
ਓ, ribbon ਕਟਾਉ ਮੈਥੋਂ ਤੇਰੀ ਛੋਟੀ ਭੈਣ ਨੀ
ਓ, ਬੇਬੇ ਨਾਲ ਰੱਖੀ ਤੂੰ ਬਣਾਕੇ ਥੋੜੀ, ਸੋਹਣੀਏ
ਸਾਰੀ ਜ਼ਿੰਮੇਵਾਰੀ ਤੇਰੇ ਕੋਲ ਹੋਣੀ, ਸੋਹਣੀਏ
ਓ, ਬੱਚਿਆਂ ਦੇ ਵਾਂਗ ਰੱਖ ਲੈਈ, ਹਾਏ
ਨੀ, ਸੁਣ ਲੈ ਨਣਾਨਾਂ ਨਾਲ ਨੀ ਲੜ੍ਹਣਾ
ਨੀ, ਤੇਰਾ ਕੀ ਖ਼ਿਆਲ ਗੋਰੀਏ? (ਹਾਏ)
ਮੇਰੀ family ਦੀ member ਜੇ ਬਣਨਾ
ਨੀ, ਤੇਰਾ ਕੀ ਖ਼ਿਆਲ ਗੋਰੀਏ?
Family ਦੀ member ਜੇ ਬਣਨਾ
ਇੰਸਟਾ 'ਤੇ hashtag-couple ਦਾ ਪਾਵਾਂਗੇ
ਜਿਥੇ ਹੋਵੈ approach ਓਥੇ ਘੁਮਣ ਵੀ, ਜਾਵਾਂਗੇ
ਘਰ ਵਿਚ ਸਾਰਿਆਂ ਦੀ ਰੌਣਕ ਵਧਾਉਣਗੇ
ਨੀ ਗੋਲੂ-ਮੋਲੂ, ਨਿੱਕੇ-ਨਿੱਕੇ ਜਦੋਂ ਸਾਡੇ ਹੋਣਗੇ
ਓਹ, feeling great ਹੋਊਗੀ, ਹਾਏ
ਜਦੋਂ ਤੋਤਲਾ ਜਿਹਾ papa-papa ਕਰਨਾ
ਨੀ, ਹੋਜਾ ਤੂੰ ਤਿਆਰ ਗੋਰੀਏ, ਹਾਏ
ਮੇਰੀ family ਦੀ member ਜੇ ਬਣਨਾ
ਨੀ, ਹੋਜਾ ਤੂੰ ਤਿਆਰ ਗੋਰੀਏ, ਹਾਏ
ਮੇਰੀ family ਦੀ member ਜੇ ਬਣਨਾ!