Skip to content
Lyric
Dive
Public playlists
My playlists
Search
Sign in
Life is Short
Cheema Y
,
Gur Sidhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜਾਨ ਕੱਢ ਕੇ ਗੱਡੀ ਦੀ ਬਿਲੋ ਪਹਿਲਾ gear 'ਚ
ਦੂਜਾ ਫੇਰ ਜਾ ਕੇ ਕਰਦਾ shift ਨੀ
ਓਹ ਤਾਂ ਹੰਬ ਗਏ ਆ ਭਵਾਂ ਨੂੰ ਘੁਮਾ ਕੇ ਸੋਹਣੀਏ
ਸਾਡੀ ਕਿੱਥੇ ਉੱਡ ਦੀ wicket ਨੀ
ਆਇਆ ਸੋਹਣੀਏ, Batale ਤੋਂ ਮੈਂ billboard 'ਤੇ
ਪੱਕੇ ਖੁੰਡ ਬਣਦੇ ਸੀ ਕੱਚੇ pair ਮੋੜਤੇ
Market 'ਆ ਜੱਟਾਂ ਦੀ, ਇੱਥੇ ਵੈਰ ਵਿਕਦਾ
ਅੱਗੇ ਕੋਈ ਨਹੀਂ ਖਲੋਂਦਾ ਗੱਲਾਂ ਕਰਦੇ ਆ ਬਹੁਤ
Shot gun 'ਤੇ (Gun 'ਤੇ)
Shot gun ਉੱਤੇ ਲਿਖਿਆ ਮੈਂ "Life is short"
Shot gun ਉੱਤੇ ਲਿਖਿਆ ਮੈਂ "Life is short"
Shot gun ਉੱਤੇ ਲਿਖਿਆ ਮੈਂ "Life is short"
Shot gun 'ਤੇ (Gun 'ਤੇ)
ਓਹ, ਓਹਨਾ ਦਾ ਕਿੱਥੇ ਨਹੀਂ ਫੇਰ ਜੀ ਲੱਗਦਾ
ਹਵਾ ਜਿਹਨਾਂ ਨੂੰ ਲੱਗੀ ਆ ਬਿਲੋ LA ਵਲ ਦੀ
ਗੋਰੇ ਕਾਲ਼ੇਯਾ ਦੇ ਰਹਿੰਦੇ ਸਾਹ ਸੁੱਕਦੇ
Rally ਗੱਡੀਆਂ 'ਤੇ ਕੱਢੀ downtown ਵਲ ਦੀ
ਮੈਨੂੰ 25 ਵਾਂ ਨਹੀਂ ਲੱਗਾ ਸਿਰ ਪੈ ਗਈ 26 ਆ
Birmingham ਦੇ ਠਾਣੇ 'ਚ appeal ਲੱਗੀ ਆ
ਇੱਕ ਸੋਹਣੀ ਜਿਹੀ ਵਕੀਲ਼ ਕੀਤੀ London ਤੋਂ ਮੈਂ
ਕਹਿੰਦੀ "ਛੱਡ ਦੇ ਮੇਰੇ 'ਤੇ ਤੂੰ parole ਪੱਕੀ ਆ"
G Wagon 'ਚ ਚੰਡ ਕੇ ਗੰਡਾਸਾ ਰੱਖਿਆ
ਓਹ ਨਾ ਨਿਕਲੇ ਖੁੱਡਾਂ 'ਚੋਂ ਜੇਹੜਾ ਕਿਹੜਾ ਡੱਕੇਆ
ਓਹ ਪਿੰਡੋਂ ਬਾਹਰ, ਓਹਨਾ ਨੂੰ ਕੋਈ ਪੁੱਛਦਾ ਨਹੀਂ
'ਤੇ ਮੈਂ ਜਿਹੜੇ ਦੇਸ਼ ਜਾਵਾਂ ਮੈਨੂੰ ਕਰਦੇ support
Shot gun 'ਤੇ (Gun 'ਤੇ)
Shot gun ਉੱਤੇ ਲਿਖਿਆ ਮੈਂ "Life is short"
Shot gun ਉੱਤੇ ਲਿਖਿਆ ਮੈਂ "Life is short"
Shot gun ਉੱਤੇ ਲਿਖਿਆ ਮੈਂ "Life is short"
Shot gun 'ਤੇ (Gun 'ਤੇ)
Everybody knows, It's Gur Sidhu music!