Skip to content

Apna Style

Popularity · Low

YouTube

Searching YouTube...

Lyrics

You are now Tuned in to the sounds of Gur Sidhu Music Listen ਹੋਗੇ mature ਇੱਕੀ ਟੱਪੇ ਹੋਏ ਨੇ Passionate ਫੈਸ਼ਨਾਂ ਦੇ ਪੱਟੇ ਹੋਏ ਨੇ Impareal ਮੈਨ ਪੱਚੀ ਸਿਟੀਆਂ ਚ ਬੈਣ ਬੰਦੇ danger ਬੜੇ ਆ ਜ੍ਹਿਨਾਂ ਨਾਲ ਜੁੜੀ ਚੈਨ ਤੂੰ ਹੱਟ ਪਿੱਛੇ ਗੰਨ ਮੋਢੇ ਰੱਖੀ ਹੋਈ ਆ ਜੱਟਾਂ ਦੀ ਜਵਾਨੀ ਪੂਰੀ ਪੱਕੀ ਹੋਈ ਆ ਬਠਿੰਡੇ ਆਲੇਆਂ ਦੀ ਵੀ ਤਰੱਕੀ ਹੋਈ ਆ (ਬਠਿੰਡੇ ਆਲੇਆਂ ਦੀ ਵੀ ਤਰੱਕੀ ਹੋਈ ਆ) ਓ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਬੈੱਲ ਬੁਟੋਮ ਪਾਉਣ ਦਾ ਨੀ ਅਪਣਾ ਸਟੈਲ ਓ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਪੋਜ਼ ਜੇ ਬਣਾਉਣ ਦਾ ਨੀ ਓ ਅਪਣਾ ਸਟੈਲ ਰੋਜ ਗੇੜੀ ਲਾਉਣ ਦਾ, ਖੜਕੇ ਕਰਾਉਣ ਦਾ ਮੂਲ ਦੀ ਲੜਾਈ ਤੇ ਫ੍ਰੀ ਸਟੈਲ ਜਿਓਣ ਦਾ ਅਪਣਾ ਸਟੈਲ ਸਾਡਾ, ਅਪਣਾ ਸਟੈਲ ਸਾਡਾ (ਅਪਣਾ ਸਟੈਲ ਸਾਡਾ) ਹੋ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ (ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ) ਹੋ ਕਰਦੇ sperkal ਨੇਮ ਜੱਟੀਏ ਪਿੱਛੇ ਪਿੱਛੇ ਮਿੱਤਰਾ ਦੇ fame ਜੱਟੀਏ ਬਹੁਤਾ diffrence ਨੀ ਦੋਹਾ ਵਿਚ ਸੁਨ ਲੈ ਅੱਖ ਨਾਲੇ ਗੰਨ ਦੋਨੋ ਸੇਮ ਜੱਟੀਏ ਅੱਖਾਂ ਵਿਚ fire ਏ fear ਨਹੀਂ ਲੰਡੂ ਬੰਦੇ ਨਾਲ ਕਿੱਤਾ chear ਨਹੀਂ ਹੋ ਜਿਹੜਾ ਕੰਮ ਕਿੱਤਾ ਮੁੜ ਫੇਰ ਨਾ ਕਰੇ Careless ਜੱਟ ਬਹੁਤੀ care ਨਾ ਕਰੇ ਓ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਬੈੱਲ ਬੁਟੋਮ ਪਾਉਣ ਦਾ ਨੀ ਅਪਣਾ ਸਟੈਲ ਹੋ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਪੋਜ਼ ਜੇ ਬਣਾਉਣ ਦਾ ਨੀ ਉੱਨੀ ਇੱਕੀ ਝੱਲਦੇ ਨੀ ਕਰਦੇ ਬਥੇਰੀ ਵੇ ਜੱਟ ਜਦੋਂ ਆਉਂਦਾ ਲੋਕ ਕਹਿਣ ਆ ਗਈ ਹਨੇਰੀ ਓਏ ਬਜਦੇ ਆ ਸ਼ਹਿਰ ਪਿੰਡਾਂ ਆਲੇਆਂ ਨੂੰ ਸਲੂਟ ਨੀ ਜਿਦਰ ਨੂੰ ਮੂੰਹ ਹੋਜੇ ਓਧਰ ਨੂੰ ਰੂਟ ਨੀ ਓ silent mode ਤੇ ਆ ਬੋਲਦੇ ਆ ਤੋੜ ਕੇ ਦਬਿਆਂ ਨੀ ਅੱਖਾਂ ਕਦੇ ਆਪਾਂ ਸ਼ੀਸ਼ੇ ਖੋਲ ਕੇ ਤੇਰੇ ਨਾਲ mood ਮੱਤ ਰਲੂ ਕਿਵੇਂ ਗੋਰੀਏ ਕੱਚ ਦੀ ਗੋਲੀ ਜਿੰਨੀ ਚਾਹ ਚ ਰੱਖੇ ਘੋਲ ਕੇ ਕਪਤਾਨ ਕਪਤਾਨ ਮਹੁਰੇ eingne ਵਾਂਗੂ ਲੱਗਿਆ ਖਿੱਚੀ ਆਉਂਦਾ ਗੱਬਰੂ ਨੀ ਬਾਕੀ ਸਭ ਡੱਬੇ ਆ ਸਾਡੇ ਵਾਰੇ ਗੱਲਾਂ ਜਿੱਥੇ ਚੱਲਣ ਨਾ ਮਿੱਠੀਏ ਦੁਨੀਆਂ ਦਾ ਇਤੁ ਸਾ ਕੋਨਾ ਨਹੀਓ ਛੱਡਿਆ (ਦੁਨੀਆਂ ਦਾ ਇਤੁ ਸਾ ਕੋਨਾ ਨਹੀਓ ਛੱਡਿਆ ਪਤਾ ਕਿਉਂ) ਕਿਉਂਕਿ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਬੈੱਲ ਬੁਟੋਮ ਪਾਉਣ ਦਾ ਨੀ ਅਪਣਾ ਸਟੈਲ ਹੋ ਅਪਣਾ ਸਟੈਲ ਸਾਡਾ ਅਪਣਾ ਸਟੈਲ ਸਾਡਾ ਪੋਜ਼ ਜੇ ਬਣਾਉਣ ਦਾ ਨੀ (ਓ ਰੋਜ ਗੇੜੀ ਲਾਉਣ ਦਾ ਮੂਲ ਦੀ ਲੜਾਈ ਤੇ ਫ੍ਰੀ ਸਟੈਲ ਜਿਓਣ ਦਾ ਅਪਣਾ ਸਟੈਲ ਸਾਡਾ Gur Sidhu Music)