Skip to content
Lyric
Dive
Public playlists
My playlists
Search
Sign in
Pat Doon Chugti Ni
Diljit Dosanjh & Nisha Bano
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਖੇਲਾਂ ਨਾ ਜਵਾਨੀ ਦਿਆਂ ਖੇਲ, ਬਾਬਿਆਂ
ਖੇਲਾਂ ਨਾ ਜਵਾਨੀ ਦਿਆਂ ਖੇਲ, ਬਾਬਿਆਂ
ਮੁੱਕ ਗਿਆ... ਹਾਏ ਵੇ, ਮੁੱਕ ਗਿਆ
ਹੁਣ ਮੁੱਕ ਗਿਆ ਦਿਲਾਂ ਵਿੱਚੋਂ ਤੇਲ, ਬਾਬਿਆਂ
ਹੋ, ਅੱਧੀਆਂ ਪਿੰਡਾਂ 'ਚ ਮੇਰੀ ਬਣੀ ਠਾਠ ਨੀ
ਹੁੰਦਲ਼ਾਂ ਨਾ' ਜਾਣੀ ਪੱਟ ਦੂੰ ਚੁਗਾਠ ਨੀ
ਅੱਧੀਆਂ ਪਿੰਡਾਂ 'ਚ ਮੇਰੀ ਬਣੀ ਠਾਠ ਨੀ
ਹੁੰਦਲ਼ਾਂ ਨਾ' ਜਾਣੀ ਪੱਟ ਦੂੰ ਚੁਗਾਠ ਨੀ
ਹੋ, ਲੰਘ ਗਈ ਜਵਾਨੀ, ਬਾਬਾ, ਵਿਛ ਘੋਲਦਾ
ਫ਼ਿਰਦਾ ਜਵਾਨੀ, ਬਾਹਲ਼ੇ ਦਿਨ ਤੋਲਦਾ
ਲੰਘ ਗਈ ਜਵਾਨੀ, ਬਾਬਾ, ਵਿਛ ਘੋਲਦਾ
ਫ਼ਿਰਦਾ ਜਵਾਨੀ, ਬਾਹਲ਼ੇ ਦਿਨ ਤੋਲਦਾ
ਟੁੱਟ ਗਈ ਨਿਸ਼ਾਨੇ ਦੀ ਗੁਲੇਲ, ਬਾਬਿਆਂ
ਮੁੱਕ ਗਿਆ... ਹਾਏ ਵੇ, ਮੁੱਕ ਗਿਆ
ਹੁਣ ਮੁੱਕ ਗਿਆ ਦਿਲਾਂ ਵਿੱਚੋਂ ਤੇਲ, ਬਾਬਿਆਂ
ਹੋ, ਬੜੇ ਬੁੱਲ੍ਹੇ ਲੁੱਟੇ ਆਂ ਜਵਾਨੀ ਰਚ ਨੀ
ਤੇਰੇ ਹੀ ਨਾ' ਰੰਨਾਂ ਨੂੰ ਬਣਾਇਆ ਟਿੱਚ ਨੀ
ਹੋ, ਬਿਜਲੀ ਦੇ ਵਾਂਗੂ ਬੁੜਾ
ਹੋ, ਬਿਜਲੀ ਦੇ ਵਾਂਗੂ ਬੁੜਾ ਮਾਰੇ ਛਾਟ ਨੀ
ਹੁੰਦਲ਼ਾਂ ਨਾ' ਜਾਣੀ ਪੱਟ ਦੂੰ ਚੁਗਾਠ ਨੀ
ਅੱਧੀਆਂ ਪਿੰਡਾਂ 'ਚ ਮੇਰੀ ਬਣੀ ਠਾਠ ਨੀ
ਹੁੰਦਲ਼ਾਂ ਨਾ' ਜਾਣੀ ਪੱਟ ਦੂੰ ਚੁਗਾਠ ਨੀ
ਖੇਲਾਂ ਨਾ ਜਵਾਨੀ ਦਿਆਂ ਖੇਲ, ਬਾਬਿਆਂ
ਖੇਲਾਂ ਨਾ ਜਵਾਨੀ ਦਿਆਂ ਖੇਲ, ਬਾਬਿਆਂ
ਮੁੱਕ ਗਿਆ... ਹਾਏ ਵੇ, ਮੁੱਕ ਗਿਆ
ਹੁਣ ਮੁੱਕ ਗਿਆ ਦਿਲਾਂ ਵਿੱਚੋਂ ਤੇਲ, ਬਾਬਿਆਂ
ਹੋ, ਬੜੇ ਬੁੱਲ੍ਹੇ ਲੁੱਟੇ ਆਂ ਜਵਾਨੀ ਰਚ ਨੀ
ਤੇਰੇ ਹੀ ਨਾ' ਰੰਨਾਂ ਨੂੰ ਬਣਾਇਆ ਟਿੱਚ ਨੀ
ਆਪਣੇ ਬੁੱਲ੍ਹੇ ਲੁੱਟੇ ਆਂ ਜਵਾਨੀ ਰਚ ਨੀ
ਤੇਰੇ ਹੀ ਨਾ' ਰੰਨਾਂ ਨੂੰ ਬਣਾਇਆ ਟਿੱਚ ਨੀ
ਹੋ, ਬਿਜਲੀ ਦੇ ਵਾਂਗੂ ਬੁੜਾ ਮਾਰੇ ਛਾਟ ਨੀ
ਬਿਜਲੀ ਦੇ ਵਾਂਗੂ ਬੁੜਾ ਮਾਰੇ ਛਾਟ ਨੀ
ਹੁੰਦਲ਼ਾਂ ਨਾ' ਜਾਣੀ ਪੱਟ ਦੂੰ ਚੁਗਾਠ ਨੀ