Skip to content
Lyric
Dive
Public playlists
My playlists
Search
Sign in
Akharaan Naal
Vishav Dhaliwal
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖੀਆਂ ਨਾਲ ਹੀ ਦੱਸ ਦੇਣਾ
ਜਦ ਵੀ ਮੌਕਾ ਮਿਲਣਾ ਏ
ਤੇਰੇ ਵੱਲ ਵੇਖ ਕੇ ਹੱਸ ਦੇਣਾ
ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖੀਆਂ ਨਾਲ ਹੀ ਦੱਸ ਦੇਣਾ
ਜਦ ਵੀ ਮੌਕਾ ਮਿਲਣਾ ਏ
ਤੇਰੇ ਵੱਲ ਵੇਖ ਕੇ ਹੱਸ ਦੇਣਾ
ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖਰਾਂ ਨਾਲ ਮੈ ਕਹਿਣਾ ਨਹੀਂ
ਉਂਜ ਕਿਹੜਾ ਕੁਝ ਪੜ੍ਹਦਾ ਏ
ਮੇਰੇ ਦਿਲ ਨੂੰ ਹੀ ਪੜ੍ਹ ਜਾ ਵੇ
ਰੋਜ਼ ਤਾਂ ਗੱਲਾਂ ਕਰਦਾ ਏ
ਗੱਲ ਦਿਲ ਦੀ ਕੋਈ ਕਰਜਾ ਵੇ
ਗੱਲ ਦਿਲ ਦੀ ਕਹਿਣ ਤੋਂ ਡਰਦਾ ਏ
ਗੱਲ ਦਿਲ ਦੀ ਕਹਿਣ ਤੋਂ ਡਰਦਾ ਏ
ਲੱਭਦਾ ਬਹਾਨੇ ਮੇਰੇ ਕੋਲੋਂ ਲੰਘਣ ਦੇ
ਮੇਰੇ ਕੋਲੋਂ ਸੰਗਣ ਦੇ ਫੇਰ ਕਰਦਾ ਡਰਾਮੇ
ਸਾਲ ਹੋ ਵੀ ਚਲਿਆ
ਤੇ ਪਤਾ ਵੀ ਨਾ ਚਲਿਆ
ਵੇ ਦੱਸ ਕਿਹੜੀ ਗੱਲ ਦਾ ਏ ਇੰਤਜ਼ਾਰ ਝੱਲਿਆ
ਭੋਲਾ ਜਾ ਬਣਦਾ ਰਹਿੰਦਾ ਏ
ਸੋਚਦਾ ਏ ਇਹਨੇ ਕਹਿ ਦੇਣਾ
ਪਰ ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖੀਆਂ ਨਾਲ ਹੀ ਦੱਸ ਦੇਣਾ
ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖਰਾਂ ਨਾਲ ਮੈ ਕਹਿਣਾ ਨਹੀਂ
Semester ਹੋਗਿਆ ਤੀਜਾ ਵੇ
ਪਿਆਰ ਅਨੋਖੀ ਚੀਜ਼ ਆ ਵੇ
ਮੈ ਤਾਂ ਦਰਦੀ ਰਹੰਦੀ ਆ
ਜੇ ਮੈ ਦੱਸਤਾ ਤੇ ਤੂੰ ਹੱਸਣਾ ਏ
ਇਹ ਕੰਮ ਤੈਨੂੰ ਕਰਨਾ ਪੈਣਾ ਏ
ਮੈ ਵੀ ਹੁੰਗਾਰਾ ਭਰ ਦੇਣਾ
ਪਰ ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖੀਆਂ ਨਾਲ ਹੀ ਦੱਸ ਦੇਣਾ
ਅੱਖਰਾਂ ਨਾਲ ਮੈ ਕਹਿਣਾ ਨਹੀਂ
ਅੱਖੀਆਂ ਨਾਲ ਹੀ ਦੱਸ ਦੇਣਾ