Skip to content
Lyric
Dive
Public playlists
My playlists
Search
Sign in
Car Tere Piche
Nawab
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਅੱਖਾਂ 'ਤੇ goggle ਜੱਚਦੇ ਨੇ
ਕੰਨਾਂ ਵਿੱਚ ਝੁਮਕੇ ਨੱਚਦੇ ਨੇ
ਸੱਭ ਗੱਭਰੂ ਤੈਨੂੰ ਤੱਕਦੇ ਨੇ
ਤੇਰੇ ਨਖਰੇ ਦਿਲ ਨੂੰ ਠੱਗਦੇ ਨੇ
ਧੁੱਪਾਂ ਵਿੱਚ ਸੜਦਾ, ਰਾਹਾਂ ਵਿੱਚ ਖੜ੍ਹਦਾ
ਲੰਘ ਜਾਏ ਘੁੰਮਾਕੇ ਕੋਲੋਂ ਮੂੰਹ (ਮੂੰਹ)
ਸਾਰਾ ਦਿਣ ਘੁੰਮੇ ਮੇਰੀ car ਤੇਰੇ ਪਿੱਛੇ
ਰਾਤੀ ਘੁੰਮਦੀ ਖਿਆਲਾਂ ਵਿੱਚ ਤੂੰ
Bollywood ਵਾਲੀਆਂ ਦੇ ਵਾਂਗੂ face cut
ਉਤੋਂ ਅੱਖੀਆਂ ਵੀ ਤੇਰੀਆਂ blue
Heel ਤੇਰੀ ਦੀ wheel ਮੇਰੇ ਨਿਤ ਪੈੜਾਂ ਦੱਬਦੇ ਕੁੜੀਏ ਨੀ
ਗੋਲ-ਮੋਲ ਜਿਹੀਆਂ ਗੱਲਾਂ ਉਤੇ dimple ਫ਼ਬਦੇ ਕੁੜੀਏ ਨੀ
Heel ਤੇਰੀ ਦੀ wheel ਮੇਰੇ ਨਿਤ ਪੈੜਾਂ ਦੱਬਦੇ ਕੁੜੀਏ ਨੀ
ਗੋਲ-ਮੋਲ ਜਿਹੀਆਂ ਗੱਲਾਂ ਉਤੇ dimple ਫ਼ਬਦੇ ਕੁੜੀਏ ਨੀ
ਹੁੰਦਾ ਏ ਜਿਕਰ ਤੇਰਾ curvy figure
ਜਿਹੜਾ maintain ਰੱਖਦੀ ਐ ਤੂੰ (ਤੂੰ)
ਸਾਰਾ ਦਿਣ ਘੁੰਮੇ ਮੇਰੀ car ਤੇਰੇ ਪਿੱਛੇ
ਰਾਤੀ ਘੁੰਮਦੀ ਖਿਆਲਾਂ ਵਿੱਚ ਤੂੰ
Bollywood ਵਾਲੀਆਂ ਦੇ ਵਾਂਗੂ face cut
ਉਤੋਂ ਅੱਖੀਆਂ ਵੀ ਤੇਰੀਆਂ blue
Amanda Cerny ਵਰਗੀਏ, ਤੇਰੀ look ਦੀ ਕੀ ਮੈਂ ਸਿਫ਼ਤ ਕਰਾਂ?
ਇੱਕ ਪਲ ਮੈਥੋਂ ਦੂਰ ਨਾ ਜਾਵੀਂ, ਦਿਲ ਆਪਣੇ ਵਿੱਚ shift ਕਰਾਂ
Amanda Cerny ਵਰਗੀਏ, ਤੇਰੀ look ਦੀ ਕੀ ਮੈਂ ਸਿਫ਼ਤ ਕਰਾਂ?
ਇੱਕ ਪਲ ਮੈਥੋਂ ਦੂਰ ਨਾ ਜਾਵੀਂ, ਦਿਲ ਆਪਣੇ ਵਿੱਚ shift ਕਰਾਂ
ਆਉਂਦਾ ਨਾ ਹਿਸਾਬ, Haazi Navi ਤੇ Nawab
ਤੇਰੀ ਕੱਲੀ-ਕੱਲੀ ਲੈਂਦੇ ਬਿੱਲੋ ਸੂਹ
ਸਾਰਾ ਦਿਣ ਘੁੰਮੇ ਮੇਰੀ car ਤੇਰੇ ਪਿੱਛੇ
ਰਾਤੀ ਘੁੰਮਦੀ ਖਿਆਲਾਂ ਵਿੱਚ ਤੂੰ
Bollywood ਵਾਲੀਆਂ ਦੇ ਵਾਂਗੂ face cut
ਉਤੋਂ ਅੱਖੀਆਂ ਵੀ ਤੇਰੀਆਂ blue