Skip to content
Lyric
Dive
Public playlists
My playlists
Search
Sign in
Lemme Check!
Rox A
,
Nimrat Khaira
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜੀਹਦੇ ਪਿੱਛੇ ਮੰਦਾ ਚੰਗਾ ਬੋਲ ਚੱਲਿਆ ਏ
ਮੈਨੂੰ ਛੱਡ ਕੇ ਤੂੰ ਜੀਹਦੇ ਕੋਲ ਚੱਲਿਆ ਏ
ਜੀਹਦੇ ਪਿੱਛੇ ਮੰਦਾ ਚੰਗਾ ਬੋਲ ਚੱਲਿਆ ਏ
ਮੈਨੂੰ ਛੱਡ ਕੇ ਤੂੰ ਜੀਹਦੇ ਕੋਲ ਚੱਲਿਆ ਏ
ਆਕੜਾਂ ਨੂੰ ਵੇਖ ਲਈ ਤੇਰੀਆਂ
ਕਿੰਨਾ ਚਿਰ ਜਰੁਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਕੋਈ ਤੇਰਾ ਕਿੱਦਾਂ ਕਰੂਗੀ
(ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ)
ਮੈਂ ਕਿਵੇਂ ਰੋਕ ਲਾਂ ਜੇ ਦਿਲ ਤੇਰਾ ਕਰਦਾ
ਸਾਰ ਲੈ ਬਗ਼ੈਰ ਮੇਰੇ ਜ਼ੇ ਤੇਰਾ ਸਰਦਾ
ਮੈਂ ਕਿਵੇਂ ਰੋਕ ਲਾਂ ਜੇ ਦਿਲ ਤੇਰਾ ਕਰਦਾ
ਸਾਰ ਲੈ ਬਗ਼ੈਰ ਮੇਰੇ ਜ਼ੇ ਤੇਰਾ ਸਰਦਾ
ਜਾ ਜਿੱਥੇ ਤੱਕ ਜਾਣਾ ਕਿੱਥੇ ਤੱਕ ਜਾਏਂਗਾ
ਮੈਂ ਵੀ ਏਥੇ ਤੂੰ ਵੀ ਏਥੇ ਮੇਰੇ ਕੋਲ ਆਏਂਗਾ
ਹੁਣ ਰੋਵਾਂ ਓਹਦੋਂ ਤੇਰੇ ਵਾਸਤੇ, ਮੇਰੀ ਅੱਖ ਨਾ ਭਰੁਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਕੋਈ ਤੇਰਾ ਕਿੱਦਾਂ ਕਰੂਗੀ
ਪੱਤਾ ਸੀ ਕਿ ਨਹੀਂ ਹੋਣਾ ਪਾਗ਼ਲ ਸੀ ਚਾਓਨ ਲਈ
ਰਹਿ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ
ਪੱਤਾ ਸੀ ਕਿ ਨਹੀਂ ਹੋਣਾ ਪਾਗ਼ਲ ਸੀ ਚਾਓਨ ਲਈ
ਰਹਿ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ
ਸੋਚਦੀ ਆਂ ਤੇਰੇ ਮੇਰੇ ਜਿੰਨੀ ਸੋਹਣੀ ਹੋਣੀ ਸੀ
ਤੇਰੀ ਮੇਰੀ ਕੁੜੀ ਹਏ ਕਿੰਨੀ ਸੋਹਣੀ ਹੋਣੀ ਸੀ
ਬੱਬੂ ਜਿਉਂਦਾ ਰੱਹ ਰੀਝ ਮੇਰੀ ਵੇ
ਹਰ ਰੋਜ਼ ਮਰੁਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ
ਕੋਈ ਤੇਰਾ ਕਿੱਦਾਂ ਕਰੂਗੀ
(ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜ਼ਯਾਦਾ)