Skip to content

Move On

Popularity · Low

YouTube

Searching YouTube...

Lyrics

ਹਾਂ ਇਸ਼ਕ ਸੀ ਸੂਫੀ ਸਾਡਾ ਜਿਵੇਂ ਸੀ ਕਵਾਲ ਨੀਂ ਚੱਤੋਂ ਪੈਰ ਉੱਠਦਾ ਸਵਾਲ ਨੀ ਤੇਰੇ ਜਾਨ ਪਿੱਛੋਂ ਕੌਣ ਹਾਂਜੀ ਹਾਂਜੀ ਕਰੂਗਾ ਕੌਣ ਮੈਨੂੰ ਪੁੱਛੂਗਾ ਨੀ ਮੁੜ ਮੁੜ ਹਾਲ ਨੀ ਮੈਨੂੰ ਲੱਗਦਾ ਨੀਂ ਮੇਲ ਹੋਣੇ ਮੁੜ ਨੀ ਤੇਰੇ ਮੇਰੇ ਕਦੇ ਰੱਲੇ ਨਾ ਸੂਰ ਨੀ ਆਜਾ ਦੋਵੇਂ ਬਹਿ ਕੇ ਕਰੀਏ ਦੁਆਵਾਂ ਨੀ ਜਿਹ ਉਹ ਚਾਹਵੇ ਫਿਰ ਬੈਠਾਣਗੇ ਨੀਂ ਜੁੜ ਨੀ ਮੈਨੂੰ ਲੱਗਦਾ ਐ ਅੱਜ ਕੋਈ ਕਹਿਰ ਹੋਊ ਤੂੰ ਮੈਥੋਂ ਮੈਂ ਤੈਥੋਂ ਅੱਜ ਗ਼ੈਰ ਹੋਊ ਜਿੱਥੇ ਹੁਣ ਆਪਾ ਦੋਵੇਂ ਜਾਕੇ ਵੱਸੀਏ ਮੈਨੂੰ ਲੱਗਦਾ ਨੀਂ ਦੁਨੀਆਂ ਤੇ ਸ਼ਹਿਰ ਹੋਊ ਚਲ ਛੱਡ ਸਾਡੇ ਇੱਤਾ ਜਿਹ ਸੀ ਲੇਖ ਨੀ ਜਾਂਦੀ ਵਾਰ ਮੈਨੂੰ ਹੱਸ ਕੇ ਤਾਂ ਵੇਖ ਨੀ ਹਾਂ ਸੱਚ ਤੇਰਾ ਚੱਲੀਦਾ ਨੀਂ ਪਤਾ ਕਿੱਤੇ ਕੱਲਿਆ ਨੀਂ ਬਹਿ ਕੇ ਰੋਈ ਜਾਈਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਝੂਠ ਹੁੰਦਾ ਕਿੱਤੇ ਆਪਾ ਮਿਲਦੇ ਨਾ ਕਾਸ਼ ਨੀ ਕੀਹਨੇ ਕਿਹਨੂੰ ਛੱਡਿਆਂ ਐ ਰਹਿਣ ਦੇ ਤੂੰ ਰਾਜ ਨੀ ਵੱਜੇ ਹੁੰਦੇ ਫੱਟ ਨਾਲ ਸਮੇਂ ਭਰ ਜਾਨੇ ਸੀ ਇਸ਼ਕ ਹੈ ਕੀ ਕੀ ਦਾ ਨਾ ਕਿਮਾ ਕੋਲੇ ਇਲਾਜ਼ ਨੀ ਵਾਹ ਰੱਬਾ ਕੀ ਤੂੰ ਜ਼ਿੰਦਗੀ ਬਨਾਈ ਆ ਕਿੱਥੋਂ ਛੱਡ ਜਾਂਦੈ ਵਸਦੇ ਜੋ ਸਾਈ ਆ ਇੰਝ ਲੱਗੇ ਜਿਵੇਂ ਮਿਲਿਆ ਸ਼ਰਾਪ ਨੀ ਤੇਰੇ ਮੇਰੇ ਨਾਲ ਨੀਂ ਜੱਗ ਹੁੰਦੀ ਆਈ ਆ ਤੂੰ ਤੇ ਡਰਦੀ ਸੀ ਮੈਂ ਨਾ ਕਿੱਤੇ ਛੱਡ ਜਾ ਹੁਣ ਡਰੀ ਕਿੱਤੇ ਭੀੜ ਚ ਨਾ ਲੱਭ ਜਾ ਜਿੰਨ੍ਹਾਂ ਗੁਨੇਹਗਾਰ ਮੈਂ ਆ ਓਹਨੀ ਤੂੰ ਵੀ ਨੀ ਮੈਨੂੰ ਕੋਸੀ ਨਾ ਤੂੰ ਵਹਿਮ ਤੇਰਾ ਕੱਢ ਜਾ ਖੈਰ ਲੰਗਿਆ ਜੋ ਸਮਾਂ ਬੜਾ ਸੋਹਣਾ ਸੀ ਆਪੇ ਹੋਜਾਞੀ ਕਿਸੇ ਚੁੱਪ ਨਾ ਕਰਾਉਣਾ ਨੀ ਹਾਲ ਲੋਕਾਂ ਤੈਥੋਂ ਪੁੱਛਣਾ ਬਥੇਰਾ ਕਿਤੇ ਕਿਤੇ ਹੁੰਦੀ ਗੱਲ ਕਹੀ ਜਾਈ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ