Skip to content
Lyric
Dive
Public playlists
My playlists
Search
Sign in
Good Luck Charm
Aman Hayer, K.S. Makhan & Roach Killa
Popularity · Low
+
Original
0
0
YouTube
Searching YouTube...
Lyrics
Original
Translation
Bilingual
Roach Killa, K.S. Makhan, Aman Hayer (ਹੋ-ਹੋ, ਹੋ-ਹੋ)
Big collaboration (ਹੋ-ਹੋ, ਹੋ-ਹੋ)
Baby girl, you know say you're Good luck charm (ਹੋ-ਹੋ, ਹੋ-ਹੋ)
And me know say me can't leave you out me arms (ਹੋ-ਹੋ, ਹੋ-ਹੋ)
Every time you walk by, me know say me want touch you (ਹੋ-ਹੋ, ਹੋ-ਹੋ)
Tease you, me want know everything 'bout you (ਹੋ-ਹੋ, ਹੋ-ਹੋ)
ਦਿਲ ਵਿੱਚ ਵੱਸ ਗਈਏ ਤੂੰ ਪਤਲੋ
ਵੇਖਿਆਂ ਬਿਗੈਰ ਤੇਰਾ ਮੁੰਹ ਪਤਲੋ
Long time me have wait for you know
Long time me no see you
ਦਿਲ ਵਿੱਚ ਵੱਸ ਗਈਏ ਤੂੰ ਪਤਲੋ
ਵੇਖਿਆਂ ਬਿਗੈਰ ਤੇਰਾ ਮੁੰਹ ਪਤਲੋ (yeah)
ਲੱਗਦਾ ਨਾ ਦਿਨ, ਸਾਡੀ ਵੀਥ ਦੀ ਨਾ ਸ਼ਾਮ
ਤੂੰ ਹੀ ਮੇਰੀ ਸੋਹਣੀਏ ਨੀ
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
She my Good luck charm, she my Good luck charm
Only girl inna me life and the one me arm
She the one and I'm a tell the man
And baby girl, wanna hold you tonight
ਦੁਨੀਆ ਤੋਂ ਡਰਦੀ ਤਾ ਇਕ ਗੱਲ ਮੰਨ ਕੇ
ਸੁਪਨੇ ਜੇ ਆਇਆ ਕਰ ਪੱਕਾ time ਬਣ ਕੇ (ਸੁਪਨੇ ਜੇ ਆਇਆ ਕਰ ਪੱਕਾ time ਬਣ ਕੇ)
ਦੁਨੀਆ ਤੋਂ ਡਰਦੀ ਤਾ ਇਕ ਗੱਲ ਮੰਨ ਕੇ
ਸੁਪਨੇ ਜੇ ਆਇਆ ਕਰ ਪੱਕਾ time ਬਣ ਕੇ
ਤੇਰੇ ਬਿਨਾ ਲੱਗਦਾ ਨਾ ਦਿਲ ਅੜੀਏ
ਕਰ ਕੇ ਬਹਾਨਾ ਕੋਈ ਮਿਲ ਅੜੀਏ
ਤੇਰੇ ਬਿਨਾ ਲੱਗਦਾ ਨਾ ਦਿਲ ਅੜੀਏ
ਕਰ ਕੇ ਬਹਾਨਾ ਕੋਈ ਮਿਲ ਅੜੀਏ
ਸਾਮਣੇ ਜੇ ਆਵੇ ਅਸੀਂ ਦਿਲ ਲਈ ਕਾਮ
ਤੂੰ ਹੀ ਮੇਰੀ ਸੋਹਣੀਏ ਨੀ
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
I wanna know you, I wanna hold you
I wanna know all the things you like
I wanna show my love when you call my love
I don't wanna be alone tonight
They got me breathing your name, I'm feeling lucky
You're the only one girl in my life
And when I'm in the sun, I look at your picture
Baby girl, I want you to be my wife
ਹੋਗਿਆ ਹੈ ਕਿ ਤੁਹੀ ਦਿੱਸੇ ਹਰ ਥਾਂ ਨੀ
ਬਿਗੜੀ ਵੀ ਬੰਨੇ ਜਦੋ ਲਾਈਏ ਤੇਰਾ ਨਾ ਨੀ
ਹੋਗਿਆ ਹੈ ਕਿ ਤੁਹੀ ਦਿੱਸੇ ਹਰ ਥਾਂ ਨੀ
ਬਿਗੜੀ ਵੀ ਬੰਨੇ ਜਦੋ ਲਾਈਏ ਤੇਰਾ ਨਾ ਨੀ
ਜਦੋ ਦਿਲ ਕਰੇ ਕੱਦ ਕੇ ਮੈ ਤੱਕਦਾ
ਟਾਇਯੋ ਤੇਰੀ ਬਟੂਏ 'ਚ ਫੋਟੋ ਰੱਖਦਾ
ਜਦੋ ਦਿਲ ਕਰੇ ਕੱਦ ਕੇ ਮੈ ਤੱਕਦਾ
ਟਾਇਯੋ ਤੇਰੀ ਬਟੂਏ 'ਚ ਫੋਟੋ ਰੱਖਦਾ
ਹਰ ਵੇਲੇ ਬੁੱਲ੍ਹਾ ਉੱਤੇ ਰਹਿੰਦਾ ਤੇਰਾ ਨਾਮ
ਤੂੰ ਹੀ ਮੇਰੀ ਸੋਹਣੀਏ ਨੀ
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
She my Good luck charm, she my Good luck charm
Only girl inna me life and the one me arm
She the one and I'm a tell the man
And baby girl, wanna hold you tonight
ਇਕ ਪਲ ਤੈਨੂੰ ਦੇਣਾ ਅੱਖਾਂ ਔਲੇ ਹੋਣ ਨੀ
ਸਾਡੀ ਲਈ ਤਾ ਤੂੰ ਜਿਵੇਂ ਹੁੰਦੀ backbone ਨੀ (ਸਾਡੀ ਲਈ ਤਾ ਤੂੰ ਜਿਵੇਂ ਹੁੰਦੀ backbone ਨੀ)
ਇਕ ਪਲ ਤੈਨੂੰ ਦੇਣਾ ਅੱਖਾਂ ਔਲੇ ਹੋਣ ਨੀ
ਸਾਡੀ ਲਈ ਤਾ ਤੂੰ ਜਿਵੇਂ ਹੁੰਦੀ backbone ਨੀ
ਕਹਿੰਦਾ ਏ ਸਰਾਲੇ ਵਾਲਾ ਚਿੱਤ ਨਖਰੋ, ਵੱਸਦੀ ਏ ਜਾਨ ਤੇਰੇ ਵਿੱਚ ਨਖਰੋ
ਕਹਿੰਦਾ ਏ ਸਰਾਲੇ ਵਾਲਾ ਚਿੱਤ ਨਖਰੋ, ਵੱਸਦੀ ਏ ਜਾਨ ਤੇਰੇ ਵਿੱਚ ਨਖਰੋ
ਉਮਰਾਂ ਰਹਾਂ ਤੇਰਾ ਬਣ ਕੇ ਗੁਲਾਮ
ਤੂੰ ਹੀ ਮੇਰੀ ਸੋਹਣੀਏ ਨੀ
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਹਣੀਏ ਨੀ (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਤੂੰ ਹੀ ਮੇਰੀ ਸੋਨੀਏ ਨੀ, Good luck charm (Na-Na-Na, Na-Na-Na)
ਹੋ-ਹੋ, ਹੋ, ਹੋ-ਹੋ, ਹੋ, ਦਿਲ ਵਿੱਚ ਵੱਸ ਗਈਏ ਤੂੰ ਪਤਲੋ (Yeah, Yeah!)
ਵੇਖਿਆਂ ਬਿਗੈਰ ਤੇਰਾ ਮੁੰਹ ਪਤਲੋ
ਲੱਗਦਾ ਨਾ ਦਿਨ, ਸਾਡੀ ਬੀਤਦੀ ਨਾ ਸ਼ਾਮ
ਤੂੰ ਹੀ ਮੇਰੀ ਸੋਨੀਏ ਨੀ