Skip to content
Lyric
Dive
Public playlists
My playlists
Search
Sign in
Chal Aj Chad
Inder Chahal
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੇਰੇ ਬਾਰੇ ਕੀ-ਕੀ...
ਮੈਨੂੰ ਦੱਸ ਕਿਵੇਂ ਕੀਹਨੇ ਮੇਰੇ...
ਮੇਰੀ ਬਾਰੇ ਕੀ-ਕੀ ਭੁੱਲੀ? ਕੀ-ਕੀ ਯਾਦ ਰੱਖਿਆ?
ਮੈਨੂੰ ਦੱਸ ਕਿਵੇਂ ਕੀਹਨੇ ਮੇਰੇ ਬਾਅਦ ਰੱਖਿਆ
ਕੀਹਨੇ ਐ ਪੁਗਾਈ ਤੇਰੀ ਜਿੱਦ ਮੇਰੇ ਵਾਂਗੂ?
ਕੀਹਨੇ ਐ ਪੁਗਾਈ ਤੇਰੀ ਜਿੱਦ ਮੇਰੇ ਵਾਂਗੂ?
ਕੀਹਨੇ ਤੇਰੇ ਚੱਕੇ ਮੇਰੇ ਵਾਂਗੂ ਨਖ਼ਰੇ?
ਚੱਲ ਅੱਜ ਛੱਡ, ਤੇਰੇ ਨਾਲ਼ ਹੋਰ ਐ ਕੋਈ
ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਨੀ ਮੇਰੇ ਵਾਂਗੂ ਕੀਹਨੇ ਆਂ ਦਵਾਏ ਕੰਗਣੇ?
ਕੀਹਦੇ ਨਾਲ਼ ਫਿਰਦੀ ਕਰਾਉਂਦੀ ਮੰਗਣੇ?
ਨੀ ਮੇਰੇ ਵਾਂਗੂ ਕੀਹਨੇ ਆਂ ਦਵਾਏ ਕੰਗਣੇ?
ਕੀਹਦੇ ਨਾਲ਼ ਫਿਰਦੀ ਕਰਾਉਂਦੀ ਮੰਗਣੇ?
ਕੀਹਨੇ ਤੇਰੇ ਪਿੱਛੇ ਸ਼ਰੇਆਮ, ਗੋਰੀਏ
ਸਾਡੇ ਵਾਂਗੂ ਚੰਡੀਗੜ੍ਹ ਮਾਰੇ ਲਫ਼ੜੇ
ਚੱਲ ਅੱਜ ਛੱਡ, ਤੇਰੇ ਨਾਲ਼ ਹੋਰ ਐ ਕੋਈ
ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਤੈਨੂੰ ਰੋਕਦੈ ਕਿ ਨਹੀਂ ਮੇਰੇ ਵਾਂਗੂ peg ਲਾਉਣ ਤੋਂ?
ਟੋਕਦੈ ਕਿ ਨਹੀਂ, ਬਿੱਲੋ, short dress ਪਾਉਣ ਤੋਂ?
ਨੀ ਤੇਰੀ dull, dull ਲਗਦੀ beauty, ਬੱਲੀਏ
ਕਈ ਦਿਨਾਂ ਤੋਂ ਤੂੰ ਲਗਦਾ ਨਾ ਸੋਈ ਹੋਈ ਐ
ਮੈਨੂੰ ਤੇਰੀਆਂ ਹਾਏ ਅੱਖਾਂ ਦੀ ਪਰਖ ਬੜੀ ਐ
ਸੱਚ ਦੱਸੀਂ ਕਿੰਨੀ ਵਾਰੀ ਰੋਈ ਹੋਈ ਐ
ਨੀ ਅੱਗ-ਅੱਗ ਕਰਦਾ ਹੁਸਨ petrol ਨਾ ਰਿਹਾ
ਨੀ ਤੇਰਾ ਪਹਿਲਾਂ ਵਾਂਗੂ ਮਖ਼ਮਲੀ ਬੋਲ ਨਾ ਰਿਹਾ
ਨੀ ਅੱਗ-ਅੱਗ ਕਰਦਾ ਹੁਸਨ petrol ਨਾ ਰਿਹਾ
ਨੀ ਤੇਰਾ ਪਹਿਲਾਂ ਵਾਂਗੂ ਮਖ਼ਮਲੀ ਬੋਲ ਨਾ ਰਿਹਾ
ਸ਼੍ਰੀ ਬਰਾੜਾ, ਮੇਲੇ-ਗੇਲੇ ਲੁੱਟੇ ਗਏ ਐਂ
ਜਿਹੜਾ ਸਾਡੇ ਨਾਲ਼ ਹੁੰਦਾ ਸੀ, ਮਾਹੌਲ ਨਾ ਰਿਹਾ
ਸੌਂਹ ਤੇਰੀ, ਅਸੀਂ ਵੀ ਨੀ change ਹੋ ਗਏ
ਪਹਿਲਾਂ ਜਿਹੇ ਨਹੀਂ, strange ਹੋ ਗਏ
ਜਿੱਦੇ ਦੇ ਹੋਏ ਆਂ ਤੇਰੇ ਨਾਲ਼ੋਂ ਵੱਖਰੇ
ਚੱਲ ਅੱਜ ਛੱਡ, ਤੇਰੇ ਨਾਲ਼ ਹੋਰ ਐ ਕੋਈ
ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
Sharry Nexus