Skip to content

Ni Tenu Dekh Ke Je Lagda

Popularity · Low

YouTube

Searching YouTube...

Lyrics

ਨੀ ਤੈਨੂ ਦੇਖ ਕੇ ਜੀ ਲਗਦਾ ਦੇਖ ਦੀਵਾ ਜੱਗਦਾ ਨੀ ਤੈਨੂ ਦੇਖ ਕੇ ਤਾਂ ਲੱਗਦਾ ਤੂ ਮੋਰਾਂ ਕੋਲੋ ਸਿੱਖਦੀ ਤੋਰਾਂ ਦੱਸ ਕੀ ਚੌਨੀ ਏ ਜਾਂ ਸੂਕੋਨੀ ਏ ਨੀ ਤੂ ਜਦ ਵਾਲ ਸੁਕੌਣੀ ਏ ਫੇਰ ਸੁਲਫੇ ਵਾਂਗੂ ਛੱਡ ਦੀਆਂ ਲੋਰਾਂ ਕਦੇ ਮਿਲਕੇ ਬੈਠੋ ਗੱਲ ਕਰੀਏ ਪ੍ਯਾਰ ਦੀ ਅੱਜ ਕਾਲੀ ਕਾਲੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਹੱਥ ਤਾਂ ਫੜੋ ਕਦੇ ਨੀ ਛੱਡ ਦਾ ਯਾਰ ਨੀ ਤੇਰੇ ਤੋਂ ਦਵਾ ਜਾਂ ਵਾਰ ਨੀ ਤੁਸੀ ਹੁਕਮ ਕਰੋ ਕਦੇ ਮਿਲਕੇ ਬੈਠੋ ਨੀ ਤੈਨੂ ਦੇਖ ਕੇ ਜੀ ਲਗਦਾ ਦੇਖ ਦੀਵਾ ਜੱਗਦਾ ਨੀ ਤੈਨੂ ਦੇਖ ਕੇ ਤਾਂ ਲੱਗਦਾ ਤੂ ਮੋਰਾਂ ਕੋਲੋ ਸਿੱਖਦੀ ਤੋਰਾਂ ਦੱਸ ਕੀ ਚੌਨੀ ਏ ਜਾਂ ਸੂਕੋਨੀ ਏ ਨੀ ਤੂ ਜਦ ਵਾਲ ਸੁਕੌਣੀ ਏ ਫੇਰ ਸੁਲਫੇ ਵਾਂਗੂ ਛੱਡ ਦੀਆਂ ਲੋਰਾਂ ਕਦੇ ਮਿਲਕੇ ਬੈਠੋ ਗੱਲ ਕਰੀਏ ਪ੍ਯਾਰ ਦੀ ਅੱਜ ਕਾਲੀ ਕਾਲੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਹੱਥ ਤਾਂ ਫੜੋ ਕਦੇ ਨੀ ਛੱਡ ਦਾ ਯਾਰ ਨੀ ਤੇਰੇ ਤੋਂ ਦਵਾ ਜਾਂ ਵਾਰ ਨੀ ਤੁਸੀ ਹੁਕਮ ਕਰੋ ਕਦੇ ਮਿਲਕੇ ਬੈਠੋ