Skip to content
Lyric
Dive
Public playlists
My playlists
Search
Sign in
Special Edition
Manni Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹਾਂ Bob Dylan ਦੀ hoodie ਕਾਲੀ
ਅੱਖੀਆਂ ਤੇ Tom glass ਕੁੜੇ
ਸਾਨ ਜੱਟ ਮੋਡ ਕਰਨ mirror black
ਰਖੀ ਰਹਿਣੀ ਬਹਿਣੀ ਸਾਰੀ ਹੀ class ਕੁੜੇ
ਹੋ dust boot ਆਂ ਨੂ ਲਗਨ ਨਾ ਦੇਂਦਾ
ਕਦੇ ਟੰਗੀ ਵਾਲਾ ਦਿਨ ਨਾ ਵਖਾਯਾ ਰਬ ਨੇ
Special edition ਆ
Special edition ਆ ਮੁੰਡੇਯਾ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
Special edition ਆ ਚੋਬਰਾਂ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
ਓ ਯਾਰਾਂ ਦੀ ਯਾਰੀ ਚ ਕਦੇ ditch ਨਈ ਓ ਕੀਤਾ
ਵੇਖ offer ਆਂ ਨੂ ਹੋਏ bypass ਨਾ
ਸਾਰੇ ਕਰ ਦਿਤੇ out ਜੇਡੇ ਭਰਦੇ ਸੀ ਕੰਨ
ਔਂਦਾ ਨਵਾ ਬੰਦਾ ਦਲ ਵਿਚ ਰਾਸ ਨਾ
ਓ ਯਾਰਾਂ ਦੀ ਯਾਰੀ ਚ ਕਦੇ ditch ਨਈ ਓ ਕੀਤਾ
ਵੇਖ offer ਆਂ ਨੂ ਹੋਏ bypass ਨਾ
ਸਾਰੇ ਕਰ ਦਿਤੇ out ਜੇਡੇ ਭਰਦੇ ਸੀ ਕੰਨ
ਔਂਦਾ ਨਵਾ ਬੰਦਾ ਦਲ ਵਿਚ ਰਾਸ ਨਾ
ਬੜੇ ਪੇਂਡੂ ਨੇ slang ਘਰੋਂ ਬਾਹਰੋਂ ਨੇ grand
ਪੇਂਡੂ ਨੇ slang ਘਰੋਂ ਬਾਹਰੋਂ ਨੇ grand
Judge ਕਰੀ ਨਾ ਕੇ ਬੀਬਾ ਜੱਟ ਲਾਯੀ ਲਗ ਨੇ
Special edition ਆ ਮੁੰਡੇਯਾ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ
Special edition ਆ ਮੁੰਡੇਯਾ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
Special edition ਆ ਚੋਬਰਾਂ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
ਸੰਗ ਦਿਲ ਨਯੋ ਅਖਾਂ ਵਿਚ ਅਖਾਂ ਪਾਕੇ
ਜਦੋਂ ਤਕ ਲੈਣ ਕਿਸੇ ਮੁਟਿਆਰ ਨੂ
Easy by look ਉਂਝ tough by ego
ਤੋਰ ਦਸਦੀ ਰੰਧਾਵੇ ਕਿਰਦਾਰ ਨੂ
ਸੰਗ ਦਿਲ ਨਯੋ ਅਖਾਂ ਵਿਚ ਅਖਾਂ ਪਾਕੇ
ਜਦੋਂ ਤਕ ਲੈਣ ਕਿਸੇ ਮੁਟਿਆਰ ਨੂ
Easy by look ਉਂਝ tough by ego
ਤੋਰ ਦਸਦੀ ਰੰਧਾਵੇ ਕਿਰਦਾਰ ਨੂ
ਹੋ ਜਾਲ ਸੁੱਟਣ ਬਥੇਰੇ ਲੌਂਣ ਅੱਗੇ ਪਿਛੇ ਗੇੜੇ
ਸੁੱਟਣ ਬਥੇਰੇ ਲੌਂਣ ਅੱਗੇ ਪਿਛੇ ਗੇੜੇ
ਪੱਟੇ ਜਾਂਦੇ ਨੀ try ਕਰਡਿਯਨ ਸਬ ਨੇ
Special edition ਆ ਚੋਬਰਾਂ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
Special edition ਆ ਮੁੰਡੇਯਾ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
Special edition ਆ ਚੋਬਰਾਂ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ
Special edition ਆ ਚੋਬਰਾਂ ਦੇ ਦਿੱਲ ਵਿੱਚ
ਧੋਕੇ ਆਲਾ feature ਨਾ ਪਾਯਾ ਰੱਬ ਨੇ
Special edition ਆ ਮੁੰਡੇਯਾ ਦੇ ਦਿੱਲ ਵਿੱਚ
ਵਾਧੂ ਘਾਟੁ feature ਨਾ ਪਾਯਾ ਰੱਬ ਨੇ