Skip to content
Lyric
Dive
Public playlists
My playlists
Search
Sign in
Kach Wangu
Amar Sandhu
,
Navaan Sandhu
Popularity · Low
+
Original
0
0
YouTube
Searching YouTube...
Lyrics
Original
Translation
Bilingual
ਤੇਰੇ ex ਨੇ ਕਾਹਦਾ ਤੇਰਾ ਦਿਲ ਤੋੜਿਆ
ਤੇਰੇ ਨੱਕ ਤੇ ਕੋਈ ਗੱਭਰੂ ਚੜਦਾ ਨੀ
ਉਂਜ ਹਰ ਕੋਈ ਚਾਹੁੰਦਾ ਤੈਨੂੰ chase ਕਰਨਾ
ਤੇਰੇ ਦਿਲ ਦੀ ਕਿਤਾਬ ਨੂੰ ਕੋਈ ਪੜ੍ਹਦਾ ਨੀ
ਮੇਰਾ ਇਰਾਦਾ ਨੀ ਕੋਈ ਤੇਰੇ ਨਾਲ fraud ਕਰਨਾ
ਨੀ ਤੂੰ ਏਸੇ ਗੱਲੋਂ ਜੱਟ ਤੇ proud ਕਰਨਾ
ਤੋਹਫ਼ਾ ਦਿਲ ਦਾ ਬਣਾਕੇ ਭੇਜਦਾ
ਤੇ ਬਿਨਾ ਦੇਖਿਆ ਹੀ ਮੋੜਦੀ ਨਾ
ਪੱਥਰ ਜੀ ਅੱਖ ਵਾਲੀਏ
ਪੱਥਰ ਜੀ ਅੱਖ ਵਾਲੀਏ
ਹਾ ਪੱਥਰ ਜੀ ਅੱਖ ਵਾਲੀਏ
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
ਪੱਥਰ ਜੀ ਅੱਖ ਵਾਲੀਏ
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
(ਤੋੜਦੀ ਨਾ, ਤੋੜਦੀ ਨਾ)
Rajah, don't break the fine China
Under your waist, grab your hips when you wind up
Movin' on me slowly, girl, grind up
Body language on go
She make the heart go, go, go, go, go
She make the heart go loco, loco
She make the heart go, go, go, go, go
She make the heart go loco, loco
ਜੀ ਮੇਰਾ ਵੀ ਤਾਂ ਦਿਲ ਟੁੱਟਿਆ
ਮੈਂਨੂ ਵੀ ਹੈ ਪਿਆਰ ਚਾਹਿਦਾ
ਹਰ ਕੋਈ same-same ਨਾ
ਇਹਨੀਂ ਛੇਤੀ ਨਹੀਓ ਹਾਰ ਜਾਈਦਾ
ਇੱਕ ਵਾਰੀ ਮਿਲੋ ਤੇ ਸਹੀ
ਛੱਡ ਕੇ ਜੀ ਕੰਮ ਦੇ ਰੁਜਾਲੇ
ਜ਼ਿੰਦਗ਼ੀ ਹਸੀਨ ਬਣ ਜਾਊ
ਆਉ ਕਦੇ ਚਾਅ ਦੇ ਬਹਾਨੇ
ਤੇਰੇ ਹੁਸਨ ਦੀ ਕਰਾ ਜੇ ਤਰੀਫ
ਤੇ ਐਂਵੇਂ ਝੂਠਿਆ ਨਾਲ ਜੋੜਦੀ ਨਾ
ਪੱਥਰ ਜੀ ਅੱਖ ਵਾਲੀਏ
ਪੱਥਰ ਜੀ ਅੱਖ ਵਾਲੀਏ
ਹਾ ਪੱਥਰ ਜੀ ਅੱਖ ਵਾਲੀਏ
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
ਪੱਥਰ ਜੀ ਅੱਖ ਵਾਲੀਏ
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
(ਤੋੜਦੀ ਨਾ, ਤੋੜਦੀ ਨਾ)
She make the heart go, go, go, go, go
She make the heart go loco, loco
She make the heart go, go, go, go, go
She make the heart go loco, loco
Pinky finger ਰੱਖੀ ਐ ਤੁਹਾਨੂੰ promise ਲਈ
Ring finger ਰੱਖੀ ਤੂ ਮੇਰੀ ring ਦੇ ਲਈ
Mid ਵਾਲੀ ਦੋਵਾਂ ਸਾਡੇ ex'ਆ ਲਈ
ਜੀ thumb ਮੇਰਾ ready daily trust'ਆ ਲਈ
Sad ਲਿੱਖ ਕੇ ਨਾ ਪਾਇਆ ਕਰੋ ਜੀ
ਦੁਨੀਆ ਲਈ ਬਣ ਜਾਂਦਾ ਹਾਸਾ
ਲੈਂਦਿਆ ਸੁਆਦ ਪੁੱਛਕੇ
ਉੱਤੋ-ਉੱਤੋ ਦਿੰਦੀਆ ਦਿਲਾਸਾ
ਗੱਲ past ਦੀ ਪਿਛੇ ਛੱਡ ਕੇ
ਇੱਕ ਦੂਜੇ ਵਿਚ ਖੋ ਜਾਈਏ
ਗੱਲ ਕਰਨੀ ਹੀ ਹੋਰ ਦੀ ਨਾ
ਪੱਥਰ ਜੀ ਅੱਖ ਵਾਲੀਏ
ਪੱਥਰ ਜੀ ਅੱਖ ਵਾਲੀਏ
ਹਾ ਪੱਥਰ ਜੀ ਅੱਖ ਵਾਲੀਏ
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
ਪੱਥਰ ਜੀ ਅੱਖ ਵਾਲੀਏ
ਨੀ ਮੁੰਡਾ ਕੱਚ ਵਾਂਗੂੰ ਤੋੜਦੀ ਨਾ
(ਤੋੜਦੀ ਨਾ, ਤੋੜਦੀ ਨਾ)
Icon