Skip to content

Approach

Sidhu Moosewala
Popularity · Low

YouTube

Searching YouTube...

Lyrics

ਹਾਂ ਹਾਂ ਹਾਂ ਓ ਜੱਗਾ ਤੇਰੇ ਜੈ ਫੁੱਦੂ ਬੰਦਿਆਂ'ਚ ਢਰਦਾਂ ਨਹੀਂ ਓਏ ਹੋ ਸੱਦੇ ਤੇ ਮਾੜੇ ਤੇ ਬੀਬਾ ਦੇਖ ਸ਼ਕਲੋ ਬਣਦੀ ਏ ਘੈਂਟ ਕਰੇ ਚੋਣ ਵਾਹ ਵਾਹ ਨੀ ਚਕਦੀ ਨ ਵੱਡੇ ਵੱਡੇ ਥਾਂ ਦਿੰਦੇ ਆ ਠੁਕਰੇ ਨੀ ਬਸ ਕਰੇ ਦਿਖਾਵਾ ਨਹੀ ਓਹ ਹੋਇਆ ਕੀ ਜੇ ਨਹੀਓਂ ਪਿਸਤੌਲ ਟੰਗਿਆ ਹੋਇਆ ਕੀ ਜੇ ਨਹੀਓਂ ਪਿਸਤੌਲ ਟਾਂਗਿਆ ਪਿੰਡੇ ਤੇ ਕਫਨ ਰੱਖੇ ਲਾਲ ਰੰਗ ਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ. ਹੋ ਅੱਥਰੇ ਜੋ ਘੋੜੇ ਅਰਬੀ ਨਸਲ ਦੇ ਬੇਲ ਤੇ ਹੁੰਦੇ ਨਤੀਜਿਆਂ ਦੇ ਵਿੱਚ ਨੀ ਜਿਹੜੇ ਬੰਦਿਆਂ ਨੂੰ ਤੂੰ Legend ਮੰਨਦੀ ਜੱਟ ਪਾਈ ਫਿਰੇ ਗੀਜਿਆ ਦੇ ਵਿੱਚ ਨੀ . ਹੋ ਅੱਥਰੇ ਜੋ ਘੋੜੇ ਅਰਬੀ ਨਸਲ ਦੇ ਬੇਲ ਤੇ ਹੁੰਦੇ ਨਤੀਜਿਆਂ ਦੇ ਵਿੱਚ ਨੀ ਜਿਹੜੇ ਬੰਦਿਆਂ ਨੂੰ ਤੂੰ Legend ਮੰਨਦੀ ਜੱਟ ਪਾਈ ਫਿਰੇ ਗੀਜਿਆ ਦੇ ਵਿੱਚ ਨੀ . ਕੋਈ ਦੇਖ ਕੇ ਨਿਹੱਥਾ ਨਹੀਂਓਂ ਵਾਰ ਕਰਿਆ ਮਾੜੇ ਕਦੇ ਰੱਖੇ ਨਾ ਅਸੂਲ ਜੰਗ ਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਹੋ ਢਾਂਈ ਸੌ ਦਾ ਹੂਟਰ ਲਵਾਕੇ ਕਾਰ ਚ ਅੱਲੜਾਂ ਦੀ ਪਿੱਛੇ ਨਹੀਓਂ ਗੇੜੇ ਕੱਡਦੇ ਜਦੋਂ ਰੇਂਜ-ਰੋਵਰਾਂ ਦਾ ਘਰੋਂ ਤੁਰੇ ਕਾਫਿਲਾਂ ਖੜ੍ਹ-ਖੜ੍ਹ ਲੋਕ ਨੇ ਸਲੂਟ ਗੱਡਦੇ ਢਾਂਈ ਸੌ ਦਾ ਹੂਟਰ ਲਵਾਕੇ ਕਾਰ ਚ ਅੱਲੜਾਂ ਦੀ ਪਿੱਛੇ ਨਹੀਓਂ ਗੇੜੇ ਕੱਡਦੇ ਜਦੋਂ ਰੇਂਜ-ਰੋਵਰਾਂ ਦਾ ਘਰੋਂ ਤੁਰੇ ਕਾਫਿਲਾਂ ਖੜ੍ਹ-ਖੜ੍ਹ ਲੋਕ ਨੇ ਸਲੂਟ ਗੱਡਦੇ ਨੰਬਰ ਪਲੇਟ ਤੇ ਸ਼ਿਕਾਰੀ ਲਿਖਿਆਂ ਨੰਬਰ ਪਲੇਟ ਤੇ ਸ਼ਿਕਾਰੀ ਲਿਖਿਆਂ ਜਿੰਥੇ ਮੀਲ ਵੈਰੀ ਸ਼ਰੇਆਮ ਟੰਗਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਤੂ ਜਿਨਾ ਦੀਆ ਸਾਰਾ ਦਿਨ ਗੈਲਨ ਕਰਦੀ ਔਣਾ ਵਿਚ ਮੇਰੀ ਗੱਲ ਬਾਤ ਬਹੁਤ ਐ ਸਾਨ੍ਹ ਖੱਬੀ ਖਾਨਾ ਦੇ ਰੱਖੌਂਦਾ ਗਰਵੀ ਤੇਰੇ ਸਿੱਧੂ ਮੂਸੇ ਵਾਲੇ ਦਿ ਅੂਕਾਤ ਬਹੂਤ ਏ ਤੂੰ ਜਿਨ੍ਹਾਂ ਦੀਆਂ ਸਾਰਾ ਦਿਨ ਗੱਲਾਂ ਕਰਦੀ ਉਹਨਾਂ ਵਿੱਚ ਮੇਰੀ ਗੱਲਬਾਤ ਬਹੁਤ ਐ ਸਾਨ੍ਹ ਖੱਬੀ ਖਾਨਾ ਦੇ ਰਖੌਂਦਾ ਗਿਰਵੀ ਤੇਰੇ ਸਿੱਧੂ ਮੂਸੇ ਵਾਲੇ ਦੀ ਔਕਾਤ ਬਹੁਤ ਏ ਜਿਨ੍ਹਾਂ ਦੀਆਂ ਸਾਰਾ ਦਿਨ ਗੱਲਾਂ ਕਰਦੀ ਉਹਨਾਂ ਵਿੱਚ ਮੇਰੀ ਗੱਲਬਾਤ ਬਹੁਤ ਐ ਸਾਨ੍ਹ ਖੱਬੀ ਖਾਨਾ ਦੇ ਰਖੌਂਦਾ ਗਿਰਵੀ ਤੇਰੇ ਸਿੱਧੂ ਮੂਸੇ ਵਾਲੇ ਦੀ ਔਕਾਤ ਬਹੁਤ ਏ ਅੱਖਾਂ ਜੋ ਦਿਖਾਂਉਦੇ ਅੱਖ ਨਹੀਓ ਖੋਲਦੇ ਅੱਖਾਂ ਜੋ ਦਿਖਾਂਉਦੇ ਅੱਖ ਨਹੀਓ ਖੋਲਦੇ ਜੱਗ ਉਤੋਂ ਜਾਂਦੇ ਓ ਭਾਣੇ ਭੰਗ ਦੇ ਓ ਜਿਨ੍ਹਾਂ ਦੀ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਓ ਜਿਨ੍ਹਾਂ ਦੀ ਅਪ੍ਰੋਚ Approach ਤੇ ਤੂੰ ਉੱਡੀ ਫਿਰਦੀ ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ ਜਿਨ੍ਹਾਂ ਦੀ ਅਪ੍ਰੋਚਾਂ ਤੇ ਤੂੰ ਉੱਡੀ ਫਿਰਦੀ...