Skip to content

California Love

Popularity · Low

YouTube

Searching YouTube...

Lyrics

ਸ਼ੀਸ਼ੇ down ਕਰਵਾਉਂਦੀਆਂ ਨੇ ਹੱਸ ਹੱਸ ਆਉਂਦੀਆਂ ਤੇ ਪੁੱਛਣ slang ਵਿੱਚ ਕਿਵੇਂ ਆ Label'ਆਂ ਚੋਂ label blue ਸੋਹਣੀਏ ਨੀ ਜਦੋਂ ਪੀਨੇ ਆ ਤੇ ਪਾਣੀ ਵਾੰਗੂ ਪੀਨੇ ਆ ਚਾਲ਼ੀ ਕਿੱਲਿਆਂ ਦੀ ਖੇਤੀ ਅੱਧੀ ਠੇਕੇ ਉੱਤੇ ਦਿੱਤੀ ਮੁੰਡੇ ਸੋਹਣੀਏ ਪੰਜਾਬ ਦੇ ਹੀ ਜਾਏ ਨੇ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ California ਲਾਏ ਨੇ ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ Vancouver 'ਚ ਲਾਏ ਨੇ Gur Sidhu Music! ਓਥੇ ਉੱਗਣਗੇ ਬੀਜ ਬਿੱਲੋ poppy ਦੇ ਕੁੜੇ ਨੀ Yuba city ਨਾਲ ਕਿੱਲੇ ਨੂੰ ਕਨਾਲ ਲੱਗਿਆ ਕਿੱਦਾਂ call ਦੱਸ ਕਰਾਂ ਤੇਰੀ pick ਮੈਂ ਰਕਾਨੇ ਮੇਰੀ ਉਂਗਲ ਦੇ ਉੱਤੇ ਕਾਲਾ ਮਾਲ ਲੱਗਿਆ ਘੋੜੇ ਘੂੜੇ ਹੁਣੇ ਆਏ ਡੱਬਾਂ ਵਿੱਚ ਪਹਿਲਾ ਦੋਵਾਂ ਹੱਥਾਂ ਨਾਲ ਈ ਦਾਤਰ ਚਲਾਏ ਨੇ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ California ਲਾਏ ਨੇ ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ Vancouver 'ਚ Gur Sidhu Music! ਓ ਛੇ ਛੇ ਫੁੱਟੇ ਜੱਟ ਦਿੰਦੇ ਕਿਸੇ ਨੂੰ ਨਾ fuck Top ਸ਼ਹਿਵਾਂ ਉੱਤੇ ਰੱਖਦੇ ਆ ਅੱਖ ਨੀ Circle ਛੋਟਾ ਕੰਮ ਕਾਰ ਬੜਾ ਮੋਟਾ Third Party ਨਾ ਮਿਲਦੀ ਨਾ ਮੱਤ ਨੀ American Dollar ਕਮਾਈ ਜਾਨੇ ਆ ਖੁੱਲ੍ਹਾ ਖਰਚਣ ਸੋਹਣੀਏ Dubai ਜਾਨੇ ਆ ਛੱਡ ਦੇਣਾ ਧੰਦਾ ਬਿੱਲੋ ਕਹੀ ਜਾਨੇ ਆ ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਨੇ ਆ Book Hummer ਕਰਾਈ ਜਿਹੜੀ ਠਾਲੂਗੀ ਤਬਾਹੀ ਪੈਸੇ ਸੱਜਰੇ truck ਉੱਤੇ ਲਾਏ ਨੇ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ California ਲਾਏ ਨੇ ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ Vancouver 'ਚ ਲਾਏ ਨੇ ਓ ਮੁੱਲਾਂਪੁਰ ਦਾਖਾਂ ਤੋਂ ਦੁਰਾਹੇ ਸੋਹਣੀਏ ਨੀ ਖੰਨੇ ਕਰਦੇ ਆ ਯਾਰ wait ਚਿਰ ਦੀ ਬੜੀ ਇੱਕੋ ਗੱਲ ਬਾਰ ਬਾਰ ਜਾਨੇ ਓ ਕਰੀ ਵੀਰੇ ਝਾਂਜਰਾਂ ਤੋਂ ਉੱਤੇ ਵੀ ਆ ਦੁਨੀਆਂ ਬੜੀ ਓ ਨਾਗਣੀ ਦੇ ਬਣਦੇ ਦੇ ਨੇ dealer ਕੁੜੇ ਨੀ ਕੁੜੀਆਵੇਆ ਨੇ chemical ਪਾਏ ਨੇ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ California ਲਾਏ ਨੇ ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ Vancouver 'ਚ ਲਾਏ ਨੇ ਜਾਹਲੀ ਕਰਦੇ ਵਪਾਰ ਬਿੱਲੋ ਕਾਹਦੇ ਆ star ਐਵੇਂ ਬਿਨਾਂ ਗੱਲੋਂ ਮਾਰਦੇ ਆ ਛਾਲਾ ਨੀ ਦੱਸ ਲੱਖ ਹੁੰਦੇ ਆ view ਓਹਨਾ ਦੇ ਥੱਲੇ ਨੌਂ ਲੱਖ ਹੁੰਦੀਆਂ ਨੇ ਗਾਲ੍ਹਾਂ ਨੀ ਮੱਲ ਤਰਜਾਂ ਤੇ ਲੈਨਾ ਜਿਵੇਂ ਕੀਤਾ ਏ ਬਿਆਨਾ ਕਲਾਕਾਰੀ ਨੂੰ ਹੀ ਘਾਟੇ ਇਹਨਾ ਪਾਏ ਨੇ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ california ਲਾਏ ਨੇ ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ ਅਸੀਂ ਬੂਟੇ Vancouver 'ਚ ਲਾਏ ਨੇ