Skip to content
Lyric
Dive
Public playlists
My playlists
Search
Sign in
Old Sinner
Guri Lahoria
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
I don't even know if you can handle it (yo)
All I know is you can have it (Devilo)
I don't even know if you can handle it (Guri Lahoria)
All I know is you can have it (Devilo)
ਹੋ, ਰਾਤਾਂ ਕਾਲ਼ੀਆਂ ਦੇ ਨਾਲ਼ ਯਾਰੀਆਂ
ਵੇ ਜੱਟਾ, ਘਰਾਂ ਤੋਂ ਫ਼ਰਾਰ ਹੁੰਦੇ ਨੇ
ਸਾਰੇ ਮੌਤ ਦੇ ਵਪਾਰੀ, ਸੋਹਣਿਆ
ਯਾਰ ਜਿੰਨੇ ਤੇਰੇ ਨਾਲ਼ ਹੁੰਦੇ ਨੇ
ਮੈਨੂੰ ਮਿਲ਼ੇ ਨਾ ਜਵਾਬ, ਸੋਹਣਿਆ
ਮੇਰੇ ਜਿੰਨੇ ਵੀ ਸਵਾਲ ਹੁੰਦੇ ਨੇ
ਵੇ ਸਾਰੇ ਸ਼ਕਲਾਂ ਤੋਂ ਡਾਕੂ ਲਗਦੇ
ਯਾਰ ਜਿੰਨੇ ਤੇਰੇ ਨਾਲ਼ ਹੁੰਦੇ ਨੇ
ਹੋ, ਰਾਤਾਂ ਕਾਲ਼ੀਆਂ ਦੇ ਨਾਲ਼ ਯਾਰੀਆਂ
ਵੇ ਜੱਟਾ, ਘਰਾਂ ਤੋਂ ਫ਼ਰਾਰ ਹੁੰਦੇ ਨੇ
ਸਾਰੇ ਮੌਤ ਦੇ ਵਪਾਰੀ, ਸੋਹਣਿਆ
ਯਾਰ ਜਿੰਨੇ ਤੇਰੇ ਨਾਲ਼ ਹੁੰਦੇ ਨੇ
ਮੈਨੂੰ ਮਿਲ਼ੇ ਨਾ ਜਵਾਬ, ਸੋਹਣਿਆ
ਮੇਰੇ ਜਿੰਨੇ ਵੀ ਸਵਾਲ ਹੁੰਦੇ ਨੇ
ਵੇ ਸਾਰੇ ਸ਼ਕਲਾਂ ਤੋਂ ਡਾਕੂ ਲਗਦੇ
ਯਾਰ ਜਿੰਨੇ ਤੇਰੇ ਨਾਲ਼ ਹੁੰਦੇ ਨੇ
Branded ਨੇ ਗੱਡੀਆਂ, flow ਨਿਰਾ cash ਐ
Heavyweight ਜੱਟ, hit ਜਿਵੇਂ Big Bash ਐ
ਜ਼ਿੰਦਗੀ 'ਚੋਂ ਕੱਢਤੇ, ਮੈਂ ਲੈਂਦਾ ਹੁਣ ਸਾਰ ਨੀ
ਸਭ ਦੇ ਜੋ ਹੁੰਦੇ, ਹੁੰਦੇ ਕਿਸੇ ਦੇ ਉਹ ਯਾਰ ਨਹੀਂ
ਪੂਰੇ ਪੰਜ ਸਾਲ ਤੋਂ ਮੈਂ ਘਰ ਤੋਂ ਫ਼ਰਾਰ ਨੀ
Rick Ross ਵਾਂਗੂ ਸਾਨੂੰ ਪੈਸੇ ਨਾ' ਪਿਆਰ ਨੀ
Usually ਤੂੰ ਦੇਖੇਂਗੀ ਮੈਂ ਬਹੁਤ ਘੱਟ ਬੋਲਦਾ
ਸਾਥੋਂ ਵੱਧ ਬੋਲਦੇ ਆਂ ਸਾਡੇ ਹਥਿਆਰ ਨੀ
ਅੱਧੇ underground scene 'ਚੋਂ
ਵੇ ਜੱਟਾ, Bombay ਤੋਂ belong ਕਰਦੇ
ਜਿਹੜੇ ਬੰਨ੍ਹ ਕੇ ਬੰਡਾਨੇ ਰੱਖਦੇ
ਉਹ ਜੱਟਾ, ਕੰਮ ਸਾਰੇ wrong ਕਰਦੇ
ਹੋ, ਤੇਰੀ ਦੇਖ ਕੇ ਚੜ੍ਹਾਈ, ਸੋਹਣਿਆ
ਤੇਰੇ hater ਨੇ ਹੌਕੇ ਭਰਦੇ
ਵੇ ਤੇਰੀ ਪਿੱਠ 'ਤੇ ਦੋਆਬਾ ਬੁੱਕਦਾ
ਜਿੱਥੇ ਕੰਮ ਆਰ-ਪਾਰ ਹੁੰਦੇ ਨੇ
ਹੋ, ਮੈਨੂੰ ਫ਼ਰਕ ਨਹੀਂ ਪੈਂਦਾ ਮੇਰੇ opposite ਕੌਨ ਐ
Gang life, ਬਿੱਲੋ, ਸਾਡਾ comfort zone ਐ
ਦੋ-ਤਿੰਨ ਵਾਰੀ ਤੇਰਾ ਚੱਕਾਂ ਨਾ ਜੇ phone
ਆਪੇ ਸਮਝ ਜਾਵੀਂ ਕਿ ਮੇਰਾ tap ਉੱਤੇ phone ਐ
ਹੋ, ਗੱਡੀ ਕਾਲੀ, ਅੱਖ ਲਾਲ ਰੱਖਦੇ
ਹਾਏ, ਐਵੇਂ feeling'an ਨਾ ਬਿੱਲੋ ਚੱਕਦੇ
ਹੋ, ਯਾਰ ਸਾਰੇ ਨੇ ਗਰਾਰੀਬਾਜ ਨੀ
ਹੋ, ਰਾਜੇ ਯਾਰੀਆਂ ਦੇ ਰਾਜ ਰੱਖਦੇ
ਵੇ ਪਾਪੀ ਨਵੇਂ ਕੀ ਪੁਰਾਣੇ, ਸੋਹਣਿਆ
ਤੈਨੂੰ ਸਾਰੇ ਹੀ ਸਲਾਮ ਠੋਕਦੇ
ਵੇ ਤੈਨੂੰ OG-OG ਕਹਿੰਦੀ ਦੁਨੀਆ
ਤੇਰੀ ਗੱਲ ਵੀ ਕਦੇ ਨਹੀਂ ਟੋਕਦੇ
ਲਹੌਰੀਏ, ਵੇ ਕੈਸਾ ਤੂੰ ਹਾਏ ਮੂਢ-ਮੱਤ ਬੰਦਾ ਐ
Lyrically ਵੈਰੀਆਂ ਦੇ ਗਲ਼ ਦਾ ਤੂੰ ਫ਼ੰਦਾ ਐ
ਕੱਲ੍ਹ ਨੂੰ ਕੀ ਹੋਣਾ, ਇਹ ਤਾਂ ਰੱਬ ਦੇ ਆ ਹੱਥ
ਤੂੰ flop ਵੀ ਹਾਂ ਵੈਰੀਆਂ ਦੇ hit ਨਾਲੋਂ ਚੰਗਾ ਐ
Flop ਵੀ ਹਾਂ ਵੈਰੀਆਂ ਦੇ hit ਨਾਲੋਂ ਚੰਗਾ ਐ
Flop ਵੀ ਹਾਂ ਵੈਰੀਆਂ ਦੇ hit ਨਾਲੋਂ ਚੰਗਾ ਐ (yo)
(All I know is you can have it)
I don't even know if you can handle it
All I know is you can have it
I don't even know if you can handle it
All I know is you can have it