Skip to content

Suicide

Kaka
Popularity · Low

YouTube

Searching YouTube...

Lyrics

ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਕੋਈ ਖੁਦਕੁਸ਼ੀ ਕਰ ਨਾ ਲਵੇ ਜ਼ਹਿਰ ਰਗਾਂ ਵਿੱਚ ਭਰ ਨਾ ਲਵੇ ਕੋਈ ਖੁਦਕੁਸ਼ੀ ਕਰ ਨਾ ਲਵੇ ਜ਼ਹਿਰ ਰਗਾਂ ਵਿੱਚ ਭਰ ਨਾ ਲਵੇ ਕੋਈ ਮਿਲਣਾ ਸਬੂਤ ਨਹੀਂ ਨਹੀਂ ਰੱਬ ਦੀ ਗਵਾਹੀ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਇੱਕ ਖੱਤ ਤੇ ਵਕ਼ਤ ਭੇਜਿਆ ਕਾਹਨੂੰ ਕਰ ਗਈ ਖ਼ਤਾ ਕੁੜੀਏ ਦਿਲ ਆਸ਼ਕ਼ਾਂ ਦੇ ਨਰਮ ਬੜੇ ਜਾਣ-ਜਾਣ ਨਾ ਸਤਾ ਕੁੜੀਏ ਇੱਕ ਖੱਤ ਤੇ ਵਕ਼ਤ ਭੇਜਿਆ ਕਾਹਨੂੰ ਕਰ ਗਈ ਖ਼ਤਾ ਕੁੜੀਏ ਦਿਲ ਆਸ਼ਕ਼ਾਂ ਦੇ ਨਰਮ ਬੜੇ ਜਾਣ-ਜਾਣ ਨਾ ਸਤਾ ਕੁੜੀਏ ਖੱਤ ਦਿਨ ਵੇਲੇ ਭੇਜਿਆ ਹੋਊ ਖੱਤ ਦਿਨ ਵੇਲੇ ਲਿਖਿਆ ਹੋਊ ਸਾਡੀ ਰਾਤ ਨੂੰ ਤਬਾਹੀ ਹੋਣੀ ਐਂ ਤੇਰੇ ਆਸ਼ਕ਼ਾਂ ਦੀ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਏਹੇ ਕਿੱਸਾ ਹੈ ਮੁਕੰਮਲ ਹੁੰਦਾ ਇਹਨੂੰ ਇਸ਼ਕ ਮੈਂ ਕਿਵੇਂ ਆਖਦਾ? ਬੇਸ਼ਕ ਤੇਰੇ ਬਿਨਾ ਜ਼ਿੰਦਗੀ ਬਣ ਗਈ ਆ ਢੇਰ ਖ਼ਾਕ ਦਾ ਏਹੇ ਕਿੱਸਾ ਹੈ ਮੁਕੰਮਲ ਹੁੰਦਾ ਇਹਨੂੰ ਇਸ਼ਕ ਮੈਂ ਕਿਵੇਂ ਆਖਦਾ? ਬੇਸ਼ਕ ਤੇਰੇ ਬਿਨਾ ਜ਼ਿੰਦਗੀ ਬਣ ਗਈ ਆ ਢੇਰ ਖ਼ਾਕ ਦਾ ਤੇਰੀ ਰੂਹ ਨੇੜੇ ਰੂਹ ਰਹੂਗੀ ਬੱਸ ਬੁੱਤਾਂ ਚ ਜੁਦਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੀ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ (This is Arrow Sounds) ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਕੋਈ ਖੁਦਕੁਸ਼ੀ ਕਰ ਨਾ ਲਵੇ ਜ਼ਹਿਰ ਰਗਾਂ ਵਿੱਚ ਭਰ ਨਾ ਲਵੇ ਕੋਈ ਖੁਦਕੁਸ਼ੀ ਕਰ ਨਾ ਲਵੇ ਜ਼ਹਿਰ ਰਗਾਂ ਵਿੱਚ ਭਰ ਨਾ ਲਵੇ ਕੋਈ ਮਿਲਣਾ ਸਬੂਤ ਨਹੀਂ ਨਹੀਂ ਰੱਬ ਦੀ ਗਵਾਹੀ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਇੱਕ ਖੱਤ ਤੇ ਵਕ਼ਤ ਭੇਜਿਆ ਕਾਹਨੂੰ ਕਰ ਗਈ ਖ਼ਤਾ ਕੁੜੀਏ ਦਿਲ ਆਸ਼ਕ਼ਾਂ ਦੇ ਨਰਮ ਬੜੇ ਜਾਣ-ਜਾਣ ਨਾ ਸਤਾ ਕੁੜੀਏ ਇੱਕ ਖੱਤ ਤੇ ਵਕ਼ਤ ਭੇਜਿਆ ਕਾਹਨੂੰ ਕਰ ਗਈ ਖ਼ਤਾ ਕੁੜੀਏ ਦਿਲ ਆਸ਼ਕ਼ਾਂ ਦੇ ਨਰਮ ਬੜੇ ਜਾਣ-ਜਾਣ ਨਾ ਸਤਾ ਕੁੜੀਏ ਖੱਤ ਦਿਨ ਵੇਲੇ ਭੇਜਿਆ ਹੋਊ ਖੱਤ ਦਿਨ ਵੇਲੇ ਲਿਖਿਆ ਹੋਊ ਸਾਡੀ ਰਾਤ ਨੂੰ ਤਬਾਹੀ ਹੋਣੀ ਐਂ ਤੇਰੇ ਆਸ਼ਕ਼ਾਂ ਦੀ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਏਹੇ ਕਿੱਸਾ ਹੈ ਮੁਕੰਮਲ ਹੁੰਦਾ ਇਹਨੂੰ ਇਸ਼ਕ ਮੈਂ ਕਿਵੇਂ ਆਖਦਾ? ਬੇਸ਼ਕ ਤੇਰੇ ਬਿਨਾ ਜ਼ਿੰਦਗੀ ਬਣ ਗਈ ਆ ਢੇਰ ਖ਼ਾਕ ਦਾ ਏਹੇ ਕਿੱਸਾ ਹੈ ਮੁਕੰਮਲ ਹੁੰਦਾ ਇਹਨੂੰ ਇਸ਼ਕ ਮੈਂ ਕਿਵੇਂ ਆਖਦਾ? ਬੇਸ਼ਕ ਤੇਰੇ ਬਿਨਾ ਜ਼ਿੰਦਗੀ ਬਣ ਗਈ ਆ ਢੇਰ ਖ਼ਾਕ ਦਾ ਤੇਰੀ ਰੂਹ ਨੇੜੇ ਰੂਹ ਰਹੂਗੀ ਬੱਸ ਬੁੱਤਾਂ ਚ ਜੁਦਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੀ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ (This is Arrow Sounds) ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ ਤੇਰੇ ਵਿਆਹ ਦੀ ਖ਼ਬਰ ਉੱਡੀ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐਂ ਤੇਰੇ ਆਸ਼ਕ਼ਾਂ ਦੇ ਦਿਲਾਂ ਵਿੱਚ ਨੀ ਅੱਗ ਪਿਆਰ ਨੇ ਲਗਾਈ ਹੋਣੀ ਐਂ