Skip to content
Lyric
Dive
Public playlists
My playlists
Search
Sign in
Ena Wehla
Satinder Sartaaj
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਪੈ ਗਿਆ ਕਿੰਨਾ gap
ਸਮਾਂ ਤਾਂ ਖਾ ਗਿਆ ਏ WhatsApp
Chat ਕੋਈ ਆ ਗਈ with Snap
ਜਵਾਨੀ ਕਿੱਧਰ ਚੱਲੀ!
ਕੁੱਝ selfie ਖਿੱਚ ਫਸਾ ਲੈ ਨੀ
ਤੂੰ ਕੰਮ ਤੋਂ ਬਾਹਰ ਬੁਲਾ ਲੈ ਨੀ
ਆਹ ਕਿਹੜੇ ਕੰਮੀ ਲਾ ਲਿਆ
ਆਪ ਲੁੱਕ ਬਿਹ ਗਈ ਕੱਲੀ
ਐਨਾ ਵਿਹਲਾ ਵੀ ਹੋ ਸਕਦਾ ਏ ਕੋਈ ਬੰਦਾ
ਸਾਰਾ ਦਿਨ ਹੀ phone ਨਾ ਆਸਾ-ਪਾਸਾ ਵੇਖੇ
ਹੋ ਮਿੱਤਰਾਂ ਜ਼ਿੰਦਗੀ ਐ ਨਜ਼ਰਨਾ ਮਾਣ ਹਵਾਂਵਾਂ ਨੂੰ
ਮਿੱਤਰਾਂ ਜ਼ਿੰਦਗੀ ਐ ਨਜ਼ਰਨਾ ਮਾਣ ਹਵਾਂਵਾਂ ਨੂੰ
ਹੋ ਜਿੱਧਰੋਂ ਖੁਸ਼ੀ ਭਾਲਦਾ ਐਂ
ਓ ਤਾਂ ਨਿਰੇ ਭੁਲੇਖੇ, ਭੁਲੇਖੇ, ਨਿਰੇ ਭੁਲੇਖੇ
ਸੁਣ Sartaaj ਕੀ ਕਹਿੰਦੈ ਮਿੱਤਰਾਂ
Notice ਕਿਉਂ ਨਹੀ ਲੈਂਦਾ!
ਸੁਣ ਸਰਤਾਜ ਕੀ ਕਹਿੰਦੈ ਮਿੱਤਰਾਂ
Notice ਕਿਉਂ ਨਹੀ ਲੈਂਦਾ!
ਅੱਖੀਆਂ ਬਣੀਆਂ ਸੀ ਜੋ ਮਾਨਣਾ ਸੱਜਰਿਆਂ ਫੁੱਲਾਂ ਨੂੰ
ਜਾਂ ਫੇਰ ਅੱਧੀ ਰਾਤ ਨੂੰ ਵੇਖਣ ਛੱਤ ਤੇ ਤਾਰੇ
ਓ ਤੂੰ ਤਾਂ ਆਪਣੀ ਤਲੀ ਦੇ ਉਪਰ ਨਿਗਾਹ ਟਿਕਾਈਆਂ ਨੇ
ਤੂੰ ਤਾਂ ਆਪਣੀ ਤਲੀ ਦੇ ਉਪਰ ਨਿਗਾਹ ਟਿਕਾਈਆਂ ਨੇ
ਓਏ ਤੇਰੇ ਉਪਰੋਂ ਗੁਜਰੀ ਜਾਂਦੇ ਬੱਦਲ ਭਾਰੇ
ਨਜ਼ਾਰੇ, ਹੁਲਾਰੇ
ਸੂਰਜ ਚੜਦਾ ਲਹਿੰਦਾ
ਵੇ ਤੂੰ notice ਕਿਉਂ ਨਹੀ ਲੈਂਦਾ
ਸੂਰਜ ਚੜਦਾ ਲਹਿੰਦਾ
ਵੇ ਤੂੰ notice ਕਿਉਂ ਨਹੀ ਲੈਂਦਾ
ਹੋ ਤੈਨੂੰ ਖੁਦ ਵੀ ਲਗਦਾ ਜ਼ਿੰਦਗੀ ਵਿਚ ਕੁੱਝ ਕੀਤਾ ਤੂੰ
ਇਹਨਾਂ ਉਂਗਲਿਆ ਨਾਲ ਜੇ ਕੋਈ ਤੂੰ ਸਾਜ਼ ਵਜੌਂਦਾ
ਆ ਤੇਰੀ Whatsapp ਨੇ ਤੇਜ਼ੀ ਖਾ ਲਈ ਉਂਗਲਾ ਦੀ
ਤੇਰੀ Whatsapp ਨੇ ਤੇਜ਼ੀ ਖਾ ਲਈ ਉਂਗਲਾ ਦੀ
ਬੈਠਾ ਤੱਕਦਾ ਰਹਿੰਦਾ ਕਦ reply ਔਂਦਾ
ਔਂਦਾ, reply ਔਂਦਾ
ਦਿਲ ਟਿੱਕ ਕੇ ਨਹੀ ਬਹਿੰਦਾ
ਏਹ screen ਨੂੰ ਤੱਕਦਾ ਰਹਿੰਦਾ
ਦਿਲ ਟਿੱਕ ਕੇ ਨਹੀ ਬਹਿੰਦਾ
ਏਹ screen ਨੂੰ ਤੱਕਦਾ ਰਹਿੰਦਾ
ਆਹ ਨਹੀਂ ਚੱਲਣਾ ਨਾਲੇ chat ਤੇ ਨਾਲ ਡਰਾਈਵਰੀਆਂ
ਆਹ ਨਹੀਂ ਚੱਲਣਾ ਨਾਲੇ chat ਤੇ ਨਾਲ ਡਰਾਈਵਰੀਆਂ
ਰੋਕਣ ਵਾਲਿਆਂ ਨੂੰ ਤੂੰ ਕਹਨੈਂ "ਮਾਮੇ ਸਾਲੇ"
ਤੇਰਾ ਛੜੇ -ਛਾਂਟ ਦੀ ਕੀ ਐ ਆਪੇ ਭੁਗਤ ਲਵੀਂ
ਤੇਰਾ ਛੜੇ -ਛਾਂਟ ਦੀ ਕੀ ਐ ਆਪੇ ਭੁਗਤ ਲਵੀਂ
ਪਰ ਇਹਨਾਂ ਸੜਕਾ ਤੋਂ ਹੀ ਜਾਂਦੇ ਬੱਚਿਆਂ ਵਾਲੇ
ਵਾਲੇ, ਜੀ ਬੱਚਿਆਂ ਵਾਲੇ
ਫਰਕ ਬੜਾ ਹੀ ਪੈਂਦਾ
ਜਦ ਕੋਈ ਬੇਕਸੂਰ ਦੁੱਖ ਸਹਿੰਦਾ
ਫਰਕ ਬੜਾ ਹੀ ਪੈਂਦਾ
ਜਦ ਕੋਈ ਬੇਕਸੂਰ ਦੁੱਖ ਸਹਿੰਦਾ
ਦਿਲ ਟਿੱਕ ਕੇ ਨਹੀ ਬਹਿੰਦਾ
ਏਹ screen ਨੂੰ ਤੱਕਦਾ ਰਹਿੰਦਾ
ਦਿਲ ਟਿੱਕ ਕੇ ਨਹੀ ਬਹਿੰਦਾ
ਏਹ screen ਨੂੰ ਤੱਕਦਾ ਰਹਿੰਦਾ
ਸੁਣ Sartaaj ਕੀ ਕਹਿੰਦੈ ਮਿੱਤਰਾਂ
Notice ਕਿਉਂ ਨਹੀ ਲੈਂਦਾ!
ਸੁਣ Sartaaj ਕੀ ਕਹਿੰਦੈ ਮਿੱਤਰਾਂ
Notice ਕਿਉਂ ਨਹੀ ਲੈਂਦਾ!