Skip to content
Lyric
Dive
Public playlists
My playlists
Search
Sign in
Rendeh (Conscience Mix)
Saini Surinder
,
Dr Zeus
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਛੱਡ ਮੰਨਾ ਤੂ ਰੈਣਦੇ ਵੇ ਅੱਖੀਆਂ ਲੌਂ ਨੂ
ਆਪਾ ਫਿਰ ਰਿਹ ਜਾਵਾਗੇ ਪਿਛੋ ਪਛਤੋਂਨ ਨੂ
ਛੱਡ ਮੰਨਾ ਤੂ ਰੈਣਦੇ ਵੇ ਅੱਖੀਆਂ ਲੌਂ ਨੂ
ਆਪਾ ਫਿਰ ਰਿਹ ਜਾਵਾਗੇ ਪਿਛੋ ਪਛਤੋਂਨ ਨੂ
ਕਿ ਕਰਾਂਗੇ ਅੱਖੀਆਂ ਲਾਕੇ, ਕਿ ਕਰਾਂਗੇ ਅੱਖੀਆਂ ਲਾਕੇ
ਦੁਖ ਨੀ ਜਰ ਨਾ ਹੋਣਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਪਿਆਰ ਤਾ ਕਰਨਾ ਅੱਖੀਆਂ ਨੇ ਪਰ ਦਿਲ ਨੂ ਸੱਟ ਹੀ ਲੱਗਣੀ ਏ
ਜੀਣਾ ਮਰਨਾ ਨਯੀ ਓਨਾ ਤੇ ਮੌਤ ਵ ਪੈਣੀ ਠੱਗਣੀ ਏ
ਪਿਆਰ ਤਾ ਕਰਨਾ ਅੱਖੀਆਂ ਨੇ ਪਰ ਦਿਲ ਨੂ ਸੱਟ ਹੀ ਲੱਗਣੀ ਏ
ਜੀਣਾ ਮਰਨਾ ਨਯੀ ਓਨਾ ਤੇ ਮੌਤ ਵ ਪੈਣੀ ਠੱਗਣੀ ਏ
ਜਿਸ ਦਿਨ ਹੋ ਗੇਯਾ ਇਸ਼੍ਕ਼ ਬ ਓਸਦੀਨ
ਜਿਸ ਦਿਨ ਹੋ ਗੇਯਾ ਇਸ਼੍ਕ਼ ਬ ਓਸਦੀਨ, ਮੌਤ ਤੋਂ ਡਰਨਾ ਪੈਣਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੁਕਨਪੂਰੀ ਜਤਿੰਦੇਰ ਮਿਲ ਜੇ ਦਿਲ ਵਿਚ ਰਖਾ ਸ਼ਬਾਲ ਕੇ
ਏਵੀ ਸੋਚਾ ਛੱਡ ਨਾਹ ਜਾਵੇ ਮੈਨੂ ਕਿੱਤੇ ਵਿਚਕਾਰ ਜਹੇ
ਰੁਕਨਪੂਰੀ ਜਤਿੰਦੇਰ ਮਿਲ ਜੇ ਦਿਲ ਵਿਚ ਰਖਾ ਸ਼ਬਾਲ ਕੇ
ਏਵੀ ਸੋਚਾ ਛੱਡ ਨਾਹ ਜਾਵੇ ਮੈਨੂ ਕਿੱਤੇ ਵਿਚਕਾਰ ਜਹੇ
ਮਿਲ ਗੇਯਾ ਜੇ ਸੁਰਿੰਦੇਰ ਤਾ ਹਾਏ
ਮਿਲ ਗੇਯਾ ਜੇ ਸੁਰਿੰਦੇਰ ਹਾਏ, ਇੱਜ਼ਾਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ
ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ