Skip to content
Lyric
Dive
Public playlists
My playlists
Search
Sign in
Famous
Sidhu Moose Wala (DjPunjab.CoM)
Popularity · Low
+
Original
0
0
YouTube
Searching YouTube...
Lyrics
Original
Translation
Bilingual
हमको मिटा सके, ये ज़माने में दम नहीं
हमसे ज़माना ख़ुद है, ज़माने से हम नहीं
(ਉਹ ਐ ਤੇਰਾ ਯਾਰ), Yeah, yeah, yeah
(ਉਹ ਐ ਤੇਰਾ ਯਾਰ), Sidhu Moose Wala
(ਉਹ ਐ ਤੇਰਾ ਯਾਰ), Intense Music, ha!
(ਉਹ ਐ ਤੇਰਾ ਯਾਰ)
ਗੱਲ ਸੱਚੀ ਆਖਾਂ, ਕਰਦਾ ਨਹੀਂ tease, ਮਿੱਠੀਏ (ਨਾ)
ਮਿਲ਼ਦੇ ਆਂ ਲੋਕ ਦੇਕੇ fees, ਮਿੱਠੀਏ (ਹਾਂ, ਹਾਂ)
ਤੂੰ ਜਿੰਨ੍ਹਾਂ ਨਾਲ਼ photo'an ਖਿਚਾਉਣ ਨੂੰ ਫਿਰੇ
ਕਰਦੇ ਆਂ ਜੱਟ ਦੀ ਉਹ ਰੀਸ, ਮਿੱਠੀਏ (yeah, yeah, yeah)
ਵੱਖ ਜਵਾਂ ਜਿਹੜਾ ਭੀੜਾਂ ਤੇ ਕਤਾਰਾਂ ਵਿੱਚੋਂ ਨੀ
ਹੋ, top ਉੱਤੇ ਲੱਖਾਂ ਤੇ ਹਜ਼ਾਰਾਂ ਵਿੱਚੋਂ ਨੀ
ਬਿੱਲੋ, ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
ਹੋ, ਚੱਲਦਾ ਜੋ ਵੱਡੀ-ਵੱਡੀ car'an ਵਿੱਚ ਨੀ (yeah)
ਜੀਹਦਾ ਬੋਲ-ਬਾਲਾ ਚੋਟੀ ਦੀਆਂ ਨਾਰਾਂ ਵਿੱਚ ਨੀ (ਹਾਂ)
ਬਿੱਲੋ, ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
Yeah, yeah, yeah
Ayy
ਹੋ, worldwide ਕਾਇਮ ਪੂਰੀ ਤੜੀ, ਬੱਲੀਏ
Hater'an ਦੀ ਟਾਹਣੀ ਦੇਖ ਸੜੀ, ਬੱਲੀਏ
Attitude touch ਅੰਬਰਾਂ ਨੂੰ ਕਰਦਾ
Head up, ego down, ਮੁੱਛ ਖੜ੍ਹੀ, ਬੱਲੀਏ
ਜੱਟ ਵਿਗੜਿਆ, ਬੀਬਾ, ਜੋ star'an ਵਿੱਚੋਂ ਨਹੀਂ (ਨਾ)
ਹੋ, ਖੱਟਿਆ ਕੋਈ ਫਾਇਦਾ ਜੀਹਨੇ ਯਾਰਾਂ ਵਿੱਚੋਂ ਨਹੀਂ
ਬਿੱਲੋ, ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
ਹੋ, ਚੱਲਦਾ ਜੋ ਵੱਡੀ-ਵੱਡੀ car'an ਵਿੱਚ ਨੀ
ਜੀਹਦਾ ਬੋਲ-ਬਾਲਾ ਚੋਟੀ ਦੀਆਂ ਨਾਰਾਂ ਵਿੱਚ ਨੀ
ਬਿੱਲੋ, ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
ਹੋ, ਦਿਲ ਦਾ ਨਹੀਂ ਮਾੜਾ, Sidhu Moose Wala
Sidhu Moose Wala, ਤੇਰਾ Sidhu Moose Wala
ਮੈਂ ਕਿਹਾ, ਦਿਲ ਦਾ ਨਹੀਂ ਮਾੜਾ, Sidhu Moose Wala
Sidhu Moose Wala, Sidhu Moose Wala ਤੇਰਾ
ਦਿਲ ਦਾ ਨਹੀਂ ਮਾੜਾ, ਦਿਲ ਦਾ ਨਹੀਂ ਮਾੜਾ
Sidhu Moose Wala, ਤੇਰਾ Sidhu Moose Wala
ਨਾਮ ਅਤੇ ਟੌਰ ਆ ਤਬਾਹੀ, ਨਖ਼ਰੋ
ਜੋ CN Tower ਚੜ੍ਹਾਈ, ਨਖ਼ਰੋ
ਹੋ, ਲੰਡੂਆਂ ਦੀ ਡਾਰ fame ਹੋਣ ਨੂੰ ਫਿਰੇ
ਮੇਰੇ ਨਾਲ਼ ਕਰਕੇ ਲੜਾਈ, ਨਖ਼ਰੋ
ਜਿਹੜੇ ਪਿੱਠ-ਪਿੱਛੇ ਪਾਉਂਦੇ ਮੇਰੇ reply ਨੀ
ਸਾਲ਼ੇ ਮੂੰਹ ਉੱਤੇ ਕਹਿੰਦੇ ਓਹੀ "ਬਾਈ-ਬਾਈ" ਨੀ
ਲੱਤ ਝੱਲਦੀ ਨਾ ਭਾਰ, ਲੱਤ ਝੱਲਦੀ ਨਾ ਭਾਰ
ਹੋ, ਚੱਲਦਾ ਜੋ ਵੱਡੀ-ਵੱਡੀ car'an ਵਿੱਚ ਨੀ
ਜੀਹਦਾ ਬੋਲ-ਬਾਲਾ ਚੋਟੀ ਦੀਆਂ ਨਾਰਾਂ ਵਿੱਚ ਨੀ
ਬਿੱਲੋ, ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
ਓ, ਸੌਖਾ ਨਹੀਓਂ, ਬਿੱਲੋ, ਮੈਨੂੰ beat ਕਰਨਾ (ਹਾਂ)
ਸਿੱਖਿਆ ਨਹੀਂ ਕਿਤੋਂ ਆਪਾਂ cheat ਕਰਨਾ
ਕੱਲ੍ਹ ਦੇ ਜਵਾਕ ਕਲਮਾਂ ਨੂੰ ਚੱਕੀ ਫਿਰਦੇ ਨੇ
ਕਹਿੰਦੇ, "Moose Wala compete ਕਰਨਾ"
ਥੋਨੂੰ ਲਗਦਾ ਐ ਬਾਜੀ ਤੁਸੀਂ ਜਿੱਤ ਲਵੋਂਗੇ
ਜੱਟ top ਉੱਤੇ ਖੜ੍ਹਾ, ਉਹਨੂੰ ਸਿੱਟ ਲਵੋਂਗੇ (ਆ ਜਾਓ)
ਗੱਲ ਥੋਡੇ ਵੱਸੋਂ ਬਾਹਰ, ਗੱਲ ਥੋਡੇ ਵੱਸੋਂ ਬਾਹਰ (ਹਾਂ-ਹਾਂ)
ਓ, ਚੱਲਦਾ ਜੋ ਵੱਡੀ-ਵੱਡੀ car'an ਵਿੱਚ ਨੀ
ਜੀਹਦਾ ਬੋਲ-ਬਾਲਾ ਚੋਟੀ ਦੀਆਂ ਨਾਰਾਂ ਵਿੱਚ ਨੀ
ਬਿੱਲੋ, ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
ਉਹ ਐ ਤੇਰਾ ਯਾਰ, ਬਿੱਲੋ, ਉਹ ਐ ਤੇਰਾ ਯਾਰ
ਵੱਖ ਦੁਨੀਆ ਤੋਂ ਵੱਖਰੀ ਹੀ ਤੋਰ ਤੁਰਦਾ
ਇਹ ਨਹੀਂ ਜੋ ਏਥੇ-ਓਥੇ ਨਿੱਤ ਹੁੰਦੇ ਨੇ
ਮੁਕਾਬਲੇ ਦੀਆਂ ਗੱਲਾਂ ਛੱਡ ਦੇ, ਕਾਕਾ
ਮੇਰੇ ਤਾਂ duplicate ਵੀ hit ਹੁੰਦੇ ਨੇ