Skip to content
Lyric
Dive
Public playlists
My playlists
Search
Sign in
Rock Tha Party
Bombay Rockers
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
-uploadedbyDKK
ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ
I don't know what you're saying, all I know is that I came to party
ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ
धूम मचा दे, रंग जमा दे, all I knows that I came here to
came to party
ਆਜਾ baby ਮੇਰੇ ਕੋਲ
ਆਕੇ ਗੱਲ ਤੂੰ ਦਿਲ ਦੀ ਬੋਲ
ਏਵੈ ਨਾ ਤੜਪਾਯਾ ਕਰੋ
ਮੈਂ ਤਾ ਕਰਦਾਂ ਤੇਰੀ wait
ਖੋਲ ਕੇ ਦਿਲ ਦੇ gate
ਮਿਲਨੇ ਕਦੇ ਆਯਾ ਕਰੋ
hey if you really want to get down
आजा बाहों मैं हम घूमें around
Round we go, round we go
Round we go, round we go
Round we go, round we go
Round we go, round we go
ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ
I don't know what you're saying, all I know is that I came to party
ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ
धूम मचा दे, रंग जमा दे, all I knows that I came here to
Rock the party, rock the party
ਓਏ ਹੋਏ ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓਏ ਹੋਏ, ਜਵਾਨੀ ਅੱਖ ਮਸਤਾਨੀ
Shake your body, shake your body
ਓਏ ਹੋਏ, ਜਵਾਨੀ, ਤੇਰੀ ਜਵਾਨੀ
While we rock the party, rock the party ਹਾਏ
ਹੋ
ਤੇਰੀ ਯਾਦ ਸਤਾਵੇ, ਤੈਨੂੰ ਵੇਖ ਵੇਖ
ਬੱਸ ਇੱਕ ਪਲ, ਇੱਕ ਵਾਰੀ ਵੇਖ ਵੇਖ
ਮੈਨੂੰ ਨੀਦ ਨਾ ਆਵੇ ਰਾਤ ਰਾਤ
ਤੇਰੀ ਯਾਦ ਸਤਾਵੇ
ਰੋਜ ਰੁਲਾਵੇ!
ਨੀੰਦ ਉਡਾਵੇ
ਜਾਨ ਲੈ ਜਾਵੇ
ਹੋਸ਼ ਉਡਾਵੇ ਰਾਤ ਰਾਤ
ਇੱਕ ਵਾਰੀ ਆਜਾ, ਇੱਕ ਵਾਰੀ ਆਜਾ, ਇੱਕ ਵਾਰੀ ਤੂੰ ਆਜਾ, ਹੂੂੂੂੂੂੂ!
Round we go, round we go
Round we go, round we go
Round we go, round we go
Round we go, round we go
ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ
म मचा दे, रंग जमा दे, all I knows that I came here to
Rock the party, rock the party
ਓਏ ਹੋਏ ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓਏ ਹੋਏ, ਜਵਾਨੀ ਅੱਖ ਮਸਤਾਨੀ
Shake your body, shake your body
ਓਏ ਹੋਏ, ਜਵਾਨੀ, ਤੇਰੀ ਜਵਾਨੀ
Rock the party, rock the party
Rock the party, rock the party
ਓਏ ਹੋਏ ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓਏ ਹੋਏ, ਜਵਾਨੀ ਅੱਖ ਮਸਤਾਨੀ
Shake your body, shake your body
ਓਏ ਹੋਏ ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓ ਹਾਏ
ਹੋ ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ
ਤੇਰੀ ਤੋਂ, ਤੇਰੀ ਤਾ, ਹਮੇਸ਼ਾ ਯਾਦ ਸਤਾਵੇ