Skip to content
Lyric
Dive
Public playlists
My playlists
Search
Sign in
Jeonda Sardar
Jaskaran Riarr
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Aye, Jaskaran
Aye, yeah the beat
ਮੈਂ ਰਹਾਂ ਜਾ ਨਾ ਰਹਾਂ ਭਾਵੇਂ ਕੱਲ ਮਰਜਾ
ਪੱਗ ਬੰਨੀ ਦੀ ਮੈਂ ਲਾਜ ਰੱਖਣੀ
ਜਿੰਨੇ ਮੋਢੇ ਉੱਤੋਂ ਥੁੱਕਿਆ ਦਰਾ ਚੋਂ ਚੁਕੇਆ
ਮੈਂ ਨਾ ਕਿਸੇ ਦੀ ਲਿਹਾਜ ਰੱਖਣੀ
ਜੋ ਫੇਰੇ ਮੁੱਛਾ ਉੱਤੇ ਹੱਥ
ਸੁੱਕਾ ਲੰਘਣ ਨਹੀਂ ਦਿੱਤਾ
ਕੋਈ ਹੋਵੇ ਸਰਕਾਰ ਮਿਠੀਏ
(ਹੋਵੇ ਸਰਕਾਰ ਮਿਠੀਏ)
ਕਈ ਮਰਗੇ ਰਕਾਨੇ ਸਾਨੂੰ ਇਥੇ ਮਾਰਦੇ
ਆ ਜਿਉਂਦਾ ਤੇਰਾ ਸਰਦਾਰ ਮਿਠੀਏ
ਕਈ ਮਰਗੇ ਰਕਾਨੇ ਸਾਨੂੰ ਇਥੇ ਮਾਰਦੇ
ਆ ਜਿਉਂਦਾ ਤੇਰਾ ਸਰਦਾਰ ਮਿਠੀਏ
(ਤੇਰਾ ਸਰਦਾਰ ਮਿਠੀਏ)
ਕੀ ਦੇਣਾ ਆ ਕਿਸੇ ਦਾ ਕਾਹਤੋਂ ਧੌਣ ਝੁਕਜੂ
ਕਿਲਾ ਜੁਰਤਾ ਦਾ ਧੌਣ ਵਿੱਚ ਨੀ
ਮਾਂ ਸਾਡੀ ਨੇ ਵੀ ਪਾਇਆ ਹੋਇਆ ਸੀਰੀ ਸਾਹਬ ਆ
ਲੱਗੀ ਜਾਪ ਤੇ ਨਾ ਸੌਣ ਵਿੱਚ ਨਹੀਂ
ਬਾਪੂ ਗਰਮ ਖਿਆਲੀ ਰੱਖੇ ਕੋਲ ਅਸਲਾ
ਕਹਿੰਦਾ ਸਖ਼ਤ ਹਦਾਇਤ ਮੁੰਡੇਓ
ਐਏੋ ਖਾ ਕੇ ਨਾ ਆਇਓ ਫੁੱਲ ਜੁੱਤੀ ਫੇਰਕੇ
ਨਾ ਆਵੇ ਕੁੜੀ ਦੀ ਸ਼ਿਕਾਇਤ ਮੁੰਡੇਓ
ਦੁੱਧ ਸ਼ੇਰਨੀ ਦਾ ਪੀਤਾ ਮੇਰੀ ਗੋਤ ਸਿੰਘ ਆ
ਤੇ ਪਿੰਡ ਆ ਰਿਆੜ ਮਿਠੀਏ
Rank ਪਹਿਲੀਆਂ ਤੋਂ ਪਹਿਲੀ ਆ ਨਹੀਂ ਟੌਰ-ਟੱਪੇ ਵਾਲੀ
ਪੁੱਤ ਰੱਖੇ ਡੱਬ ਨਾ ਤੇ ਬਾਪੂ ਮੋਢੇ ਆ ਦੁਨਾਲੀ
ਬਾਜਾ ਵਾਲੇ ਦੇ ਸਿਰੋ ਆ ਸਾਡੀ ਹਰ ਥਾਂ ਫਤਿਹ
ਤੂੰ ਐਵੇ ਚੁੱਕ ਵਿੱਚ ਆਕੇ ਕਾਕਾ ਸਿੰਘ ਨਾ ਫਸਾਲੀ
ਸਾਡੀ energy drink ਸ਼ਰਦਾਈ
ਨਵੀ ਨਹੀਂ ਕੋਈ ਪੀੜ੍ਹੀਆਂ ਤੋਂ ਰੀਤ ਏ ਚਲਾਈ
ਸ਼ੱਡ ਕੇ ਜਾਇਕਰਾ ਜਦੋ ਲਾਉਂਦੇ ਆ ਨਹੀਂ ਰੱਗੜਾ
ਮਾਰਾ ਦਿਲ ਵਾਲਾ ਸ਼ੱਕ ਕੇ ਵੀ ਹੋਜੇ ਤਗੜਾ (no way)
ਕੱਲਾ youth ਨਹੀਂ ਲਾਣੇ ਦੇ ਸਾਡੇ ਬਾਬੇ ਵੀ ਨੇ ਕੈਮ
ਨੀਂ ਪੰਜਾਬ ਦੇ blood ਜੋ ਜਮਾਂਦਰੂ ਨੇ champ
ਕਈ ਦਿਸਣੇ ਤੈਨੂੰ ਨਹੀਂ ਇਥੇ ਸ਼ਸਤ੍ਰਧਾਰੀ
ਨੂਰ ਚੇਹਰਿਆਂ ਤੇ ਪੂਰਾ ਸੋਹਣੀ ਭਾਰੀ ਲੰਮੀ ਦਾੜ੍ਹੀ
ਤਰੱਕੀਆਂ ਨੂੰ ਵੇਖ ਇਥੇ ਲੱਗਦਾ ਅੱਗਾ
ਹੈਗੀ ਕਰਮਾ ਵਾਲੇ ਜੋ ਸਾਨੂੰ ਮਿਲਿਆ ਨੇ ਪੱਗਾ
ਫੁੱਲ ਪੈਂਦਾ ਪ੍ਰਭਾਵ ਹੋਈਏ ਜਿਹੜੀ ਵੀ state
ਨਾਲੇ ਖੁਦ ਦੀਆਂ ਨਜ਼ਰਾਂ ਨੂੰ ਵੀ ਮੈਂ ਸੋਹਣਾ ਲੱਗਾ
ਗੁਰੂ ਘਰ ਅੱਗੋਂ ਲੰਗੇ ਵੱਜੇ ਗੱਡੀ ਨੂੰ brake
ਕਰ volume down ਅਸੀਂ ਮੱਥਾ ਦਈਏ ਟੇਕ ਨੀ
ਅੱਖਾਂ ਉੱਤੇ shade look A plus grade
ਵੇਖ number plate'ਆ ਅੱਖ ਟਿਕਦੀ ਹਰੇਕ ਨੀ
Handsome ਗਬਰੂ ਆਪ ਨੇ ਰਕਾਨੇ
ਨਾਲੇ handsome ਯਾਰ ਮਿਠੀਏ
ਵੇਖ ਕੇ ਤਰੱਕੀ ਪੈਂਦੇ ਹੌਲ ਦਿਲਾਂ ਨੂੰ
ਲੋਕੀ ਖਾਈ ਜਾਂਦੇ ਖਾਰ ਮਿਠੀਏ
ਕਈ ਮਰਗੇ ਰਕਾਨੇ ਸਾਨੂੰ ਇਥੇ ਮਾਰਦੇ
ਆ ਜਿਉਂਦਾ ਤੇਰਾ ਸਰਦਾਰ ਮਿਠੀਏ
ਕਈ ਮਰਗੇ ਰਕਾਨੇ ਸਾਨੂੰ ਇਥੇ ਮਾਰਦੇ
ਆ ਜਿਉਂਦਾ ਤੇਰਾ ਸਰਦਾਰ ਮਿਠੀਏ
ਜੇ ਵੈਰੀ ਹੋਵੇ ਸਰਕਾਰੀ ਚੱਲੇ AK-47
ਸੀ ਪਹਿਲਾਂ ਹੁੰਦੀ ਤਲਵਾਰ ਮਿਠੀਏ