Skip to content
Lyric
Dive
Public playlists
My playlists
Search
Sign in
Munda Nahi Bolda
Arjan Dhillon
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci
ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
(ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
"ਦੇਖਾਂਗੇ, ਦੇਖਾਂਗੇ," ਕਹਿ ਕੇ ਨਿੱਤ ਟਾਲ਼ਾ ਲਾਉਣ ਵਾਲ਼ੀਏ
ਨੀ ਨਾ ਤੂੰ ਆਵੇ, ਦੂਰੋਂ-ਦੇਰੋਂ ਚਾਹੁਣ ਵਾਲ਼ੀਏ
ਨੀ ਯਾਰਾ ਨੂੰ ਜਗਾਵੇ, ਨਿੱਤ ਲਾਰਾ ਲਾ ਕੇ ਸੌਂਣ ਵਾਲ਼ੀਏ
ਹੋ, ਤੇਰੇ ਨਾਲ਼ ਖੁਲ੍ਹੇ ਦਿਲ ਕਿਸੇ ਨਾ' ਨਈਂ ਖੋਲ੍ਹਦਾ
ਨੀ ਕਿਸੇ ਨਾ' ਨਈਂ ਖੋਲ੍ਹਦਾ
ਨੀ ਕਿਸੇ ਨਾ' ਨਈਂ ਖੋਲ੍ਹਦਾ
ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
(ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
ਕਰਾਂ ਤੇ ਕਰਾਂ ਮੈਂ ਦੱਸ ਕੀ?
ਕਰਾਂ ਤੇ ਕਰਾਂ ਮੈਂ ਦੱਸ ਕੀ?
Message'an 'ਚ ਦਿਲ ਟਾਉਣ ਵਾਲ਼ੀਏ
ਨੀ ਗੱਭਰੂ ਦਾ ਲਗਦਾ ਨਈਂ ਜੀਅ
ਗੱਭਰੂ ਦਾ ਲਗਦਾ ਨਈਂ ਜੀਅ
ਸਾਡੇ ਨਾਂ ਪਿੱਛੇ "ਜੀ" ਲਾਉਣ ਵਾਲ਼ੀਏ
ਗੱਭਰੂ ਦਾ ਲਗਦਾ ਨਈਂ ਜੀਅ
ਗੱਭਰੂ ਦਾ ਲਗਦਾ ਨਈਂ ਜੀਅ
ਮੇਰੇ ਨਾਂ ਪਿੱਛੇ "ਜੀ" ਲਾਉਣ ਵਾਲ਼ੀਏ
ਹੋ, Arjan ਤੇਰੇ ਪਿੱਛੇ ਅੱਖਾਂ ਫਿਰੇ ਡੋਲਦਾ
ਨੀ ਅੱਖਾਂ ਫਿਰੇ ਡੋਲਦਾ
ਨੀ ਅੱਖਾਂ ਫਿਰੇ ਡੋਲਦਾ
ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ
ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
ਨੀ ਕਿਸੇ ਨਾ' ਨਈਂ ਬੋਲਦਾ
(ਹੋ, ਟੁੱਟੀਆਂ ਟੁਡਾਵਾਂ ਤੂੰ ਪਤੰਗ ਜਿਵੇਂ ਡੋਲਦਾ)
(ਨੀ ਤੂੰ ਨਾ ਬੁਲਾਵੇ, ਮੁੰਡਾ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
(ਨੀ ਕਿਸੇ ਨਾ' ਨਈਂ ਬੋਲਦਾ)
ਹੋ, ਸਾਡੇ ਮੇਂ ਕਾਹਤੋਂ ਰੁੱਸਣਾ-ਮਣਾਉਣਾ ਰਹੇ ਖੇਡਦੀ
ਨੀ ਗੱਲ ਕਦੇ ਤੌਰ ਲਵੇ, ਕਦੇ ਨਹੀਓਂ ਛੇੜਦੀ
ਹਾਏ, ਅੱਖਾਂ 'ਚ ਵੱਸਾ ਲੈ, ਕਦੇ ਰਹੇ ਬੂਹੇ ਪੇਲ਼ਦੀ
ਹਾਏ, ਤੂੰ ਉਹਨੂੰ ਰੋਲ਼ੇ, ਜੋ ਹੋਰਾਂ ਦੇ ਦਿਲ ਰੋਲ਼ਦਾ
ਹੋਰਾਂ ਦੇ ਦਿਲ ਰੋਲ਼ਦਾ