Skip to content
Lyric
Dive
Public playlists
My playlists
Search
Sign in
DHEETH JATTA
Chandra Brar, Mixsingh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
MixSi-, MixSi-, MixSingh in the house
ਤੇਰੇ ਪਿੱਛੇ psycho ਕਹਾਉਣਾ ਵੀ ਕਬੂਲ ਮੈਨੂੰ
ਤੇਰੇ ਬਿਨਾਂ ਹੋਰਾਂ ਦੀ ਮੌਜੂਦਗੀ ਫ਼ਜ਼ੂਲ਼ ਮੈਨੂੰ
ਤੂੰ ਐ ਰਾਜਾ, ਮੈਂ ਆਂ ਤੇਰੀ ਰਾਣੀ, ਕਰਾਂ rule ਤੈਨੂੰ
ਫ਼ੁੱਲ ਫੜ ਹੋਰ ਤੋਂ ਬਣਾ ਜਾਵੀਂ ਨਾ fool ਮੈਨੂੰ
ਬਸ ਮੇਰੀ ਸੱਸ ਤੇ ਨਨਾਣ ਦਾ ਹੀ save ਰੱਖੀਂ
ਬਾਕੀ ਕੁੜੀਆਂ ਦੇ ਕਰ number delete, ਜੱਟਾ
ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ ਢੀਠ, ਜੱਟਾ
ਹਾਏ, ਕਿਤੇ ਨਜ਼ਰ ਨਾ ਲੱਗ ਜਾਵੇ, ਮਰਜਾਂ ਮੈਂ
ਕਿੰਨੀ ਆਂ cute ਤੇ ਤੂੰ ਕਿੰਨਾ ਐ sweet, ਜੱਟਾ
ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ (ਢੀਠ, ਜੱਟਾ)
ਬਾਂਹ 'ਤੇ Brar ਲਿਖ tattoo ਮੈਂ ਬਣਾਊਂਗੀ
ਫ਼ੁਕਰੀ ਮਾਰੂੰ ਮੈਂ, ਸਖੀਆਂ ਨੂੰ ਵੀ ਦਿਖਾਊਂਗੀ
ਗੋਲ਼ੀ ਮਾਰੋ, ਹੋਰ favorite ਨਾ singer ਮੇਰਾ
ਚੰਦਰਿਆ, ਬਸ ਤੇਰੇ ਹੀ ਸੁਣੂੰ ਤੇ ਗਾਊਂਗੀ
Social media ਵੀ ਬਸ ਤੇਰੇ ਨਾਮ, ਯਾਰਾ
ਸਾਰੇ ਵੇ status ਤੇ ਜਿੰਨੇ ਵੀ tweet, ਜੱਟਾ
ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ ਢੀਠ, ਜੱਟਾ
ਹਾਏ, ਕਿਤੇ ਨਜ਼ਰ ਨਾ ਲੱਗ ਜਾਵੇ, ਮਰਜਾਂ ਮੈਂ
ਕਿੰਨੀ ਆਂ cute ਤੇ ਤੂੰ ਕਿੰਨਾ ਐ sweet, ਜੱਟਾ
ਹੋ, ਹੋ, ਹੋ, ਹੋ
ਹਵਾ 'ਚ ਨਾ ਉੱਡੀਂ ਤੂੰ, ਵੇ ਖੰਭ ਦੇਣੇ ਚਾੜ੍ਹ ਤੇਰੇ
Ex'an ਦੇ ਮਿਲੇ ਤੋਹਫ਼ੇ ਦੇਣੇ ਸਾਰੇ ਸਾਰ ਤੇਰੇ
ਉਹਨਾਂ ਨੂੰ ਕਹਿ ਦੇ, ਮੇਰੇ ਹੁੰਦੇ ਨਾ ਜੀ call ਕਰੋ
੨੪-੭ ਨਾਲ਼ ਜੋ ਰਹਿੰਦੇ ਆਂ ਬਣ guard ਤੇਰੇ
ਆਪਾਂ ਦੋਹਾਂ ਨੂੰ ਇੱਕ-ਦੂਜੇ ਦੀ ਆ need, ਜੱਟਾ
ਮੈਂ paper, ਤੂੰ strong ਪੂਰੀ weed, ਜੱਟਾ
ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ ਢੀਠ, ਜੱਟਾ
ਹਾਏ, ਕਿਤੇ ਨਜ਼ਰ ਨਾ ਲੱਗ ਜਾਵੇ, ਮਰਜਾਂ ਮੈਂ
ਕਿੰਨੀ ਆਂ cute ਤੇ ਤੂੰ ਕਿੰਨਾ ਐ sweet, ਜੱਟਾ
ਵੇ ਗੀਤਕਾਰਾ, ਮੇਰਾ song ਬਣ ਜਾ
ਹੋਵਾਂ bore ਨਾ ਸਾਰਾ ਦਿਨ ਗਾਹ ਕੇ
ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
ਵੇ ਤੈਨੂੰ ਰੱਖ ਲਾਂ ਕੋਕੇ ਵਿੱਚ ਪਾ ਕੇ
ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
ਵੇ ਤੈਨੂੰ ਰੱਖ ਲਾਂ ਕੋਕੇ ਵਿੱਚ ਪਾ ਕੇ (ਪਾ ਕੇ)
ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
ਤੈਨੂੰ ਰੱਖ ਲਾਂ ਕੋਕੇ ਵਿੱਚ ਪਾ ਕੇ