Skip to content
Lyric
Dive
Public playlists
My playlists
Search
Sign in
Choorhey Wali Baah - Remix
DJ Furious
,
Mankirt Aulakh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਕਦੋਂ card'an ਉੱਤੇ ਛਪਣੇ ਨੇ ਨਾਮ ਵੇ?
ਕਦੋਂ ਬਣੂ ਤੇਰੀ ਪੱਕੀ ਮੈਂ ਗ਼ੁਲਾਮ ਵੇ?
(ਕਦੋਂ ਬਣੂ ਤੇਰੀ ਪੱਕੀ ਮੈਂ ਗ਼ੁਲਾਮ ਵੇ?)
ਕਦੋਂ card'an ਉੱਤੇ ਛਪਣੇ ਨੇ ਨਾਮ ਵੇ?
ਕਦੋਂ ਬਣੂ ਤੇਰੀ ਪੱਕੀ ਮੈਂ ਗ਼ੁਲਾਮ ਵੇ?
ਕਦੋਂ ਘੁੰਮਣੇ ਨੇ ਅੱਗੇ-ਪਿੱਛੇ ਕੈਮਰੇ?
ਕਦੋਂ ਲੈਕੇ ਜਾਣਾ ਮੈਨੂੰ ਤੂੰ ਘਰੇ?
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਜੀ ਚਿੱਤ photo'an ਕਰੋਣ ਨੂੰ -
ਹਾਂ ਜੀ ਹਾਂ, photo'an ਕਰੋਣ ਨੂੰ ਕਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਚਿੱਤ photo'an ਕਰੋਣ ਨੂੰ ਕਰੇ (ਹਾਏ)
ਨਾਲ਼ੇ ਜਿਹੜੇ ਯਾਰ-ਬੇਲੀ ਥੋਡੇ ਖ਼ਾਸ ਨੇ
ਕਦੋਂ ਪੱਕੇ ਤੌਰ ਉੱਤੇ ਭਾਬੀ ਕਹਿਣਗੇ?
ਕਿਹੜਾ ਲੱਗਣਾ ਗਵਈਆ ਸਾਡੇ ਵਿਆਹ 'ਚ?
ਕਿਹੜੇ palace 'ਚ ਭੰਗੜੇ ਜੀ ਪੈਣਗੇ?
ਗੱਲ ਸੁਣ ਲਵੋ ਮੇਰੀ ਸਾਫ਼-ਸਾਫ਼ ਜੀ
ਮੇਰਾ ਥੋਡੇ ਬਿਨ ਬਿੰਦ ਨਾ ਸਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਜੀ ਚਿੱਤ photo'an ਕਰੋਣ ਨੂੰ -
ਹਾਂ ਜੀ ਹਾਂ, photo'an ਕਰੋਣ ਨੂੰ ਕਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਚਿੱਤ photo'an ਕਰੋਣ ਨੂੰ ਕਰੇ (ਹਾਏ)
ਮੇਰੇ ਨਾਲ਼ ਦੀਆਂ ਜਿੰਨੀਆਂ ਸਹੇਲੀਆਂ
ਸਭ ਹੋਗੀਆਂ ਨੇ ਸਹੁਰੇ ਪਿੰਡ ਵਾਲੀਆਂ
ਕਦੋਂ ਮੁੱਕਣਾ ਏ ਯੱਭ phone ਵਾਲ਼ਾ ਜੀ?
ਹੋਰ ਸੱਧਰਾਂ ਨਾ ਜਾਂਦੀਆਂ ਸੰਭਾਲੀਆਂ
ਜਦੋਂ ਪੁੱਤ-ਪੁੱਤ ਕਹਿਕੇ ਗੱਲਾਂ ਕਰਦੇ
ਭੋਰਾ ਦਿਲ ਇਹੇ ਦੂਰੀ ਨਾ ਜ਼ਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਜੀ ਚਿੱਤ photo'an ਕਰੋਣ ਨੂੰ -
Photo'an ਕਰੋਣ ਨੂੰ ਕਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਚਿੱਤ photo'an ਕਰੋਣ ਨੂੰ ਕਰੇ (ਹਾਏ)
ਓ, ਵੇਲ਼ਾ ਕਦੋਂ ਆਉਣਾ ਦੱਸ ਮਿੱਠਿਆ?
ਜਦੋਂ ਕੱਠਿਆਂ ਨੇ ਖਾਣਾ ਇੱਕ ਥਾਲ 'ਚ
ਓਦੋਂ ਯਾਦ ਤੇਰੀ ਆਉਂਦੀ ਬੜੀ, ਸੋਹਣਿਆਂ
DJ ਵੱਜਦਾ ਆ ਜਦੋਂ ਵੇ, ਸਿਆਲ਼ 'ਚ
ਸੁਣ Jaggi ਵੇ, ਸੰਘੇੜੇ ਪਿੰਡ ਵਾਲਿਆ
ਸਾਰੇ ਚਾਅ ਤੇਰੇ ਅੱਗੇ ਮੈਂ ਧਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਜੀ ਚਿੱਤ photo'an ਕਰੋਣ ਨੂੰ -
ਹਾਂ ਜੀ ਹਾਂ, photo'an ਕਰੋਣ ਨੂੰ ਕਰੇ
ਮੇਰਾ ਚੂੜੇ ਵਾਲ਼ੀ ਬਾਂਹ ਥੋਡੇ ਮੋਢੇ ਰੱਖਕੇ
ਚਿੱਤ photo'an ਕਰੋਣ ਨੂੰ ਕਰੇ (ਹਾਏ)