Skip to content
Lyric
Dive
Public playlists
My playlists
Search
Sign in
Hustle
Tyson Sidhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ ਕਿਸੇ ਕੋਲੇ ਗਬਰੂ ਦਾ ਹੱਥ ਸੋਹਣੀਏ ਨੀ
ਹਾਏ ਨੀ ਕਿਸੇ ਕੋਲੇ
ਸਾਹ ਜਾਂਦੇ ਘਟਦੇ ਤੂ ਮੇਲਾ ਮੇਲਾ ਲੁੱਟ ਲੈਣ ਦੇ
ਦੇਖ ਲਾਂਗੇ ਕੇਹੜਾ ਪੈਂਦਾ ਕੇਰਾ ਗਲ ਪੈਣ ਦੇ
ਗੱਲਾਂ ਨਾਲ ਕੋਈ ਮਰਦਾ ਨੀ
ਜੋ ਵੀ ਕਹਿੰਦੇ ਕਹਿਣ ਦੇ
Change ਕਾਹਤੋਂ ਕਰਦੀ
ਜਿਮੇ ਆਂ ਉਹਮੀ ਈ ਰੈਹਣ ਦੇ
ਸਾਰੀ ਦੁਨੀਆ ਦਾ ਰਾਖਾ ਸਾਡੇ ਵੱਲ ਸੋਹਣੀਏ ਨੀ
ਹੈਨੀ ਕੀਸੇ ਕੋਲੇ ਓ ਕੀਸੇ ਕੋਲੇ
ਗੱਬਰੂ ਦਾ ਹਾਲ ਸੋਹਣੀਏ ਨੀ ਹੈਨੀ
ਕੀਸੇ ਕੋਲੇ
ਓ ਕੀਸੇ ਕੋਲੇ ਗੱਬਰੂ ਦਾ ਹਾਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
ਵੱਖਰੇ ਨੇ ਰਾਹ ਨਾ ਕੋਈ ਉੱਤੇ ਨਾ ਕੋਈ ਥਲੇ
ਨੀਤਾਂ ਸਾਫ ਭੁਲਣ ਮਾਫ ਰੱਬ ਭਰੀ ਜਾਂਦਾ ਗੱਲੇ
ਸਬ ਲਭਦੇ ਆਂ ਮੌਕੇ ਆਪਾਂ ਤਾਂ ਹੀ ਚੰਗੇ ਕਲੇ
ਸਾਰੇ ਤੀਰ ਨੇ ਟਿਕਾਣੇ ਨਾ ਹਵਾ ਚ ਮਾਰੇ ਟੱਲੇ
Crime rate ਨੇ zero ਮੈਂ ਮੇਰੇ ਮਾਂ ਬਾਪ ਦਾ hero
ਜੱਟ form ਚ ਆਯਾ ਫਿਰਦਾ ਹੁਣ
ਰਹਿਯੋ ਸੰਭਾਲਕੇ ਲੀਰੋ
ਸਬ ਦੁਨੀਆ ਮੰਨਦੀ ਲੋਹਾ
ਤੇਨੂੰ ਕੁੜੀਆਂ ਕਹਿੰਦਿਆਂ hero
ਨਾਲ ਇਥੇ ਤੇ ਨਾਲ ਓਥੇ
ਕਾਹਦਾ ਓ ਬੰਦਾ ਵੀਰੋ
ਪੈਂਦੀ ਵਿਪਤਾ ਦਲੇਰੀ ਨਾਲ ਝਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
ਓ ਕੀਸੇ ਕੋਲੇ ਗੱਬਰੂ ਦਾ ਹਾਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
ਕੀਸੇ ਕੋਲੇ ਗੱਬਰੂ ਦਾ ਹਾਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
Bad man tune
Day night hustle ਮੇਰੀ ਆਂ ਹੀ ਆਂ ਫਸਲ
ਨਿਤ ਪੈਦਾ ਹੋਣ ਲੋਕ ਘੱਟ ਮਿਲਦੇ ਅਸਲ
ਕੁਝ ਚੋਰੀ ਦਾ ਨੀ ਸਾਡੇ ਕੋਲ ਮਿਹਨਤਾਂ ਦਾ ਫਲ
ਕਿਵੇਂ ਲਿਹੋ ਲੱਥੂ ਗਡੀ ਸਾਡੇ ਫੈਸਲੇ ਅਟੱਲ
ਵੈਸੇ ਲਿਖੀ ਘੱਟ ਹੋਵੇ ਓ ਤਾਂ ਵੱਖਰੀ ਆਂ ਗਲ ਕਰਾਂ
ਆਜ ਉੱਤੇ ਕੰਮ ਆਪੇ ਸੁਧਰੂਗਾ ਕਲ
ਅੜੀ ਕਹਿਕੇ ਆਂ ਪੁਗਾਯੀ ਸਾਡੀ ਕੱਬੀ ਆਂ ਨਸਲ
ਖੁੱਲੇ ਯਾਰੀਆਂ ਲਈ ਖਾਤੇ
ਜੀਵਾ ਕੱਲਾ ਕੱਲਾ ਪਲ
ਹੈ ਨੀ ਹੱਲ ਹੈ ਨੀ ਹੱਲ
ਛੌਣਾ ਦੁਨੀਆ ਤੇ ਏਡੀ ਵੀ ਨੀ ਗਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
ਓ ਕੀਸੇ ਕੋਲੇ ਗੱਬਰੂ ਦਾ ਹੱਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
Ye Tyson Sidhu sir Hanny in tune
ਓ ਕੀਸੇ ਕੋਲੇ ਗੱਬਰੂ ਦਾ ਹੱਲ ਸੋਹਣੀਏ ਨੀ
ਹੈਨੀ ਕੀਸੇ ਕੋਲੇ
ਕੀਸੇ ਕੋਲੇ ਗੱਬਰੂ ਦਾ ਹੱਲ ਸੋਹਣੀਏ ਨੀ
ਹੈਨੀ ਕੀਸੇ ਕੋਲੇ