Skip to content

Name Flame

Harsh Ghotra
Popularity · Low

YouTube

Searching YouTube...

Lyrics

Laddi gill beat ਤੇ ਉਹ ਲਾਡਲਾ ਦਾਦੇ ਦਾ ਪੁੱਤ ਸ਼ੌਂਕੀ ਲਾਣੇ ਦਾਰ ਦਾ ਮੁੱਢ ਤੋ ਹੀ ਨਾਮ ਚੱਲੇ ਸਾਡੇ ਪਰਿਵਾਰ ਦਾ ਉਹ ਲਾਡਲਾ ਦਾਦੇ ਦਾ ਪੁੱਤ ਸ਼ੌਂਕੀ ਲਾਣੇ ਦਾਰ ਦਾ ਮੁੱਢ ਤੋ ਹੀ ਨਾਮ ਚੱਲੇ ਸਾਡੇ ਪਰਿਵਾਰ ਦਾ ਉਹ ਘੋੜੀਆਂ ਤੇ ਕਾਠੀ ਉੱਠ ਪਾਉਂਦੇ ਤੜਕੇ ਕੁੱਤੇ ਨਿੱਤ race’ਆਂ ਚ ਭਜਾਯੀ ਰੱਖਦੇ ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ ਤਾਹੀਓਂ ਜਟ ਚਰਚੇ ਕਰਾਈ ਰੱਖਦੇ ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ Bootcut ਪੈਂਟਾ ਮੁੰਡਾ ਪਾਉਂਦਾ ਠੋਕ ਠੋਕ ਕੇ Gym ਵਿੱਚ weight ਜਟ ਲਾਉਂਦਾ ਠੋਕ ਠੋਕ ਕੇ ਉਹ ਬੈੱਲਬੋਟੋਮਾ ਨੀ ਮੁੰਡਾ ਪਾਉਂਦਾ ਠੋਕ ਠੋਕ ਕੇ Gym ਦਾ ਸ਼ੌਕੀਨ weight ਲਾਉਂਦਾ ਠੋਕ ਠੋਕ ਕੇ ਅਲਹੜਾ ਦੀ head ਜੱਟੀ peacock ਵਰਗੀ ਵੰਨਾ ਵਾਲੀ ਜੱਟਾ ਤੇਰੀ ਪੱਗ ਉੱਤੇ ਮਰਗੀ ਉਏ ਕਾਗਜ਼ ਤੇ ਚੜੇ ਜੱਟਾ ਸੰਧ ਭਰਲੇ ਤਾੜ ਤਾੜ ਨਿੱਤ ਵੇ ਕਰਾਈ ਰੱਖਦੇ ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ ਤਾਹੀਓਂ ਜਟ ਚਰਚੇ ਕਰਾਈ ਰੱਖਦੇ ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ ਉਹ ਵੈੱਲਪੁਣਾ ਜੱਟਾ ਦੱਸ ਕਦੋਂ ਛੱਡਣਾ ਬੇਹਿਕੇ ਤੇਰੇ ਨਾਲ ਗੇੜਾ ਚੰਡੀਗੜ੍ਹ ਕੱਢਣਾ ਇੰਨਾ ਉੱਤੇ ਮਾਨ ਜਿਹੜੇ ਨਾਲ ਖੜੇ ਨੇ ਵੈਰੀਆਂ ਨੁੰ ਕਹਿਦੋ ਸਾਡੇ ਯਾਰ ਬੜੇ ਨੇ ਹਾਂ ਤੇਰੀਆਂ ਤੂੰ ਜਾਨੇ vicky dhaliwal ਵੇ ਜਿਥੇ ਅੱਡ ਦੀ ਗਰਾਰੀ ਨਿੱਤ ਅੱਡਾਈ ਰੱਖਦੇ ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ ਤਾਹੀਓਂ ਜਟ ਚਰਚੇ ਕਰਾਈ ਰੱਖਦੇ ਕੱਲੇ ਕੱਲੇ ਬੋਲ ਬੀਬਾ ਯਾਦ ਅੱਸੀ ਰੱਖੇ ਨੇ ਰੱਖੇ ਨੀ ਇਹਸਾਨ ਪਰ ਹਿਸਾਬ ਅੱਸੀ ਰੱਖੇ ਨੇ ਕੱਲੇ ਕੱਲੇ ਬੋਲ ਬੀਬਾ ਯਾਦ ਅੱਸੀ ਰੱਖੇ ਨੇ ਰੱਖੇ ਨੀ ਇਹਸਾਨ ਪਰ ਹਿਸਾਬ ਅੱਸੀ ਰੱਖੇ ਨੇ ਵੇ ਆਪਾ ਦਬਦੇ ਨੀ ਹਰਦੇ ਨੇ ਬਿਨਾਂ ਗੱਲੋਂ ਕਹਿੰਦੇ ਨੇ ਹੁੰਦੀ ਜਿੰਨ੍ਹਾਂ ਤੋਂ ਬਰਾਬਰੀ ਨੀ ਓਹੀ ਮਾੜਾ ਕਹਿੰਦੇ ਨੇ ਉਹ ਰੰਗ ਲਉਣ ਵਾਲਾ ਸਾਂਨੂੰ ਸਚੇ ਬਾਦਸ਼ਾਹ ਰੰਗ ਲਉਣ ਵਾਲਾ ਸਾਂਨੂੰ ਸਚੇ ਬਾਦਸ਼ਾਹ ਕਈ ਐਵੇਂ ਹਿੱਕਾਂ ਨੇ ਮਚਾਈ ਰੱਖਦੇ ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ ਤਾਹੀਓਂ ਜਟ ਚਰਚੇ ਕਰਾਈ ਰੱਖਦੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ ਮੂਹਰੇ ਮੂਹਰੇ ਵੈਰੀਆਂ ਚੋਂ ਲਈ ਰੱਖਦੇ