Skip to content
Lyric
Dive
Public playlists
My playlists
Search
Sign in
Kinni Kinni
Amanat Ali
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਕਿੰਨੀ ਕਿੰਨੀ ਬਾਰ ਮੈਂ ਤਾਂ
ਕੱਲੇ ਬਹਿ ਕੇ ਰੋ ਲਿਆ
ਹਾਸੇ ਹਾਸੇ ਵਿਚ ਓਹਨੇ
ਹਸਨਾ ਹੀ ਖੋ ਲਿਆ
ਹਾਸੇ ਹਾਸੇ ਵਿਚ ਓਹਨੇ
ਹਸਨਾ ਹੀ ਖੋ ਲਿਆ
ਯਾਦ ਓਹਦੀ ਆਈ ਜਾਵੇ
ਦਿਲ ਨੂੰ ਦੁਖਾਈ ਜਾਵੇ
ਅਖਾਂ ਦੀਆਂ ਭੱਟੀਯਾਂ ਚ
ਕੋਯਲੇ ਰੋਜ ਪਾਈ ਜਾਵੇ
ਹੱਮ ਓ
ਯਾਦ ਓਹਦੀ ਆਈ ਜਾਵੇ
ਦਿਲ ਨੂੰ ਦੁਖਾਈ ਜਾਵੇ
ਅਖਾਂ ਦੀਆਂ ਭੱਟੀਯਾਂ ਚ
ਕੋਯਲੇ ਰੋਜ ਪਾਈ ਜਾਵੇ
ਨਜ਼ਰਾਂ ਨੂੰ ਹੰਜੂਆ ਨੇ
ਬਾਡੀ ਬੜੀ ਤੋਲਿਆ
ਹਾਸੇ ਹਾਸੇ ਵਿਚ ਓਹਨੇ
ਹਸਨਾ ਹੀ ਖੋ ਲਿਆ
ਹਾਸੇ ਹਾਸੇ ਵਿਚ ਓਹਨੇ
ਹਸਨਾ ਹੀ ਖੋ ਲਿਆ
ਮੂਕ ਗਏ ਨੇ ਚਾਅ ਮੇਰੇ
ਸੁਕ ਗਏ ਨੇ ਸਾਹ ਮੇਰੇ
ਹੱਥ ਜੋਡ਼ੇ ਜਿੰਦਰੀ ਨੂੰ
ਮਗਰੋਂ ਵੀ ਜਾ ਮੇਰੇ
ਮੂਕ ਗਏ ਨੇ ਚਾਅ ਮੇਰੇ
ਸੁਕ ਗਏ ਨੇ ਸਾਹ ਮੇਰੇ
ਹੱਥ ਜੋਡ਼ੇ ਜਿੰਦਰੀ ਨੂੰ
ਮਗਰੋਂ ਵੀ ਜਾ ਮੇਰੇ
ਮੌਤ ਨੇ ਵੀ ਵਾਰੋ ਵਾਰੀ
ਸਾਹਾਂ ਨੂੰ ਟੈਟੋਲਯਾ
ਹਾਸੇ ਹਾਸੇ ਵਿਚ ਓਹਨੇ
ਹਸਨਾ ਹੀ ਖੋ ਲਿਆ
ਹਾਸੇ ਹਾਸੇ ਵਿਚ ਓਹਨੇ
ਹਸਨਾ ਹੀ ਖੋ ਲਿਆ