Skip to content
Lyric
Dive
Public playlists
My playlists
Search
Sign in
Hulara
Song, J Star
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ਼ ਵੱਲ ਖੰਡੀ ਮਟਕਦੀ ਜਾਂਦੀ
ਪਰਾਂਦਾ ਡੰਗਦਾ ਜਾਨ ਸਾਡੀ ਮੰਗਦਾ
ਕੁੜੀ ਦੀ ਮੜਕ ਝੱਲੀ ਨਾ ਜਾਂਦੀ
ਨਖਰੇ ਤੇ ਨਖਰਾ ਭਾਰੂ
ਅੱਤ ਦੀ ਤੂੰ ਲੱਗੇ ਮਜਾਜਣ
ਤੱਕਦੀ ਐਂ ਘੂਰ ਘੂਰ ਕੇ
ਹੋਵੈਂਗੀ ਪੱਕੀ ਪੰਜਾਬਣ
ਨਖਰੇ ਤੇ ਨਖਰਾ ਭਾਰੂ
ਅੱਤ ਦੀ ਤੂੰ ਲੱਗੇ ਮਜਾਜਣ
ਤੱਕਦੀ ਐਂ ਘੂਰ ਘੂਰ ਕੇ
ਹੋਵੈਂਗੀ ਪੱਕੀ ਪੰਜਾਬਣ
ਮਿਲਾ ਲੈ ਅੱਖੀਆਂ
ਤੂੰ ਕਾਹਤੋਂ ਡੱਕੀਆਂ
ਨੀ ਇਕ ਵਾਰੀ ਸੁੱਟ ਕੇ
ਹੋ ਮੁੜ ਨਹੀਂ ਚੱਕੀਆਂ
ਆਖਦੇ ਸੱਚ ਕਿਸੇ ਨਾਲ ਘੱਟ
ਤੇ ਸਾਨੂੰ ਜਨੀ ਖਣੀ ਨਾ ਭਾਉਂਦੀ
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ਼ ਵੱਲ ਖੰਡੀ ਮਟਕਦੀ ਜਾਂਦੀ
ਪਰਾਂਦਾ ਡੰਗਦਾ ਜਾਨ ਸਾਡੀ ਮੰਗਦਾ
ਕੁੜੀ ਦੀ ਮੜਕ ਝੱਲੀ ਨਾ ਜਾਂਦੀ
ਹੁਲਾਰਾ
ਇਕ ਪਾਸੇ ਕਾਲਾ ਪਰਾਂਦਾ
ਲੱਕ ਤੇ ਤੇਰੇ ਮਹਲਦਾ ਜਾਂਦਾ
ਨੱਚਦੀ ਦਾ ਸੌ ਸੌ ਅੜੀਏ
ਲੱਕ ਤੇਰਾ ਝੂਠੇ ਖਾਂਦਾ
ਇਕ ਪਾਸੇ ਕਾਲਾ ਪਰਾਂਦਾ
ਲੱਕ ਤੇ ਤੇਰੇ ਮਹਲਦਾ ਜਾਂਦਾ
ਨੱਚਦੀ ਦਾ ਸੌ ਸੌ ਅੜੀਏ
ਲੱਕ ਤੇਰਾ ਝੂਠੇ ਖਾਂਦਾ
ਡਰ ਸਾਨੂੰ ਆਵੇ
ਓਹ ਟੁੱਟ ਨਾ ਜਾਵੇ
ਨੀ ਲੱਕ ਤੇਰਾ ਕੱਚ ਦਾ
ਹੋ ਅੱਜ ਨਹੀਂ ਬਚਦਾ
ਸਬਰ ਨਾਲ ਨੱਚ, ਨਾਗ਼ ਵਾਂਗੂ ਮੱਚ
ਕਿਉਂ ਅੰਬਰਾਂ ਨੂੰ ਜਾਵੇ ਤੂੰ ਤੁੜ ਚੜ੍ਹਾਉਂਦੀ
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ਼ ਵੱਲ ਖੰਡੀ ਮਟਕਦੀ ਜਾਂਦੀ
ਪਰਾਂਦਾ ਡੰਗਦਾ ਜਾਨ ਸਾਡੀ ਮੰਗਦਾ
ਕੁੜੀ ਦੀ ਮੜਕ ਝੱਲੀ ਨਾ ਜਾਂਦੀ
ਹੁਲਾਰਾ
ਕੱਲਿਆਂ ਰਹਿ ਰਹਿ ਨਹੀਂ ਸਰਨਾ
ਦਿਲ ਤੇ ਓਹਦਾ ਨਾਂ ਲਿਖਵਾ ਲੈ
ਲੱਭ ਲੈ ਅੱਜ JStar ਨੂੰ
ਉਮਰਾਂ ਦੀਆਂ ਸਾਂਝਾਂ ਪਾ ਲੈ
ਕੱਲਿਆਂ ਰਹਿ ਰਹਿ ਨਹੀਂ ਸਰਨਾ
ਦਿਲ ਤੇ ਓਹਦਾ ਨਾਂ ਲਿਖਵਾ ਲੈ
ਲੱਭ ਲੈ ਅੱਜ JStar ਨੂੰ
ਉਮਰਾਂ ਦੀਆਂ ਸਾਂਝਾਂ ਪਾ ਲੈ
ਪੁੱਤ ਮੈਂ ਵੀ ਜੱਟ ਦਾ
ਪਟੈ ਨੀਯੋ ਪਟ ਦਾ
ਤੂੰ ਜ਼ੋਰ ਭਾਵੇਂ ਲਾ ਲੈ
ਨੀ ਚਾਹੇ ਆਜ਼ਮਾ ਲੈ
ਤੂੰ ਗੱਲ ਮੇਰੀ ਮੰਨ ਪੱਲੇ ਨਾਲ ਬੰਨ੍ਹ
ਫਿਰੇਂਗੀ ਮੱਲ ਮੱਲ ਹੱਥ ਪਛਤਾਉਂਦੀ
ਹੁਲਾਰਾ ਲੱਕ ਦਾ ਇਸ਼ਾਰਾ ਅੱਖ ਦਾ
ਨਾਗ਼ ਵੱਲ ਖੰਡੀ ਮਟਕਦੀ ਜਾਂਦੀ
ਪਰਾਂਦਾ ਡੰਗਦਾ ਜਾਨ ਸਾਡੀ ਮੰਗਦਾ
ਕੁੜੀ ਦੀ ਮੜਕ ਝੱਲੀ ਨਾ ਜਾਂਦੀ
ਹੁਲਾਰਾ ਇਸ਼ਾਰਾ ਨਾਗ਼ ਵੱਲ ਮਟਕਦੀ
ਪਰਾਂਦਾ ਜਾਨ ਸਾਡੀ ਕੁੜੀ ਦੀ ਮੜਕ ਝੱਲੀ ਨਾ ਜਾਂਦੀ