Skip to content

Aar Nanak Paar Nanak (Female Version)

Bhavika Babani
Popularity · Low

YouTube

Searching YouTube...

Lyrics

ਧਰਤੀ ਧੰਨ ਹੋਯੀ ਧੰਨ ਹੋਏ ਅੰਬਰ ਸੱਬੇ ਦੁਖ ਮੁੱਕੇ ਸੱਚੇ ਪਾਤ੍ਸ਼ਾਹ ਜੀ ਹੱਥ ਬੰਨ ਦੇ ਆਂ ਮਥਾਂ ਟੇਕ ਦੇ ਆਂ ਤੁੱਸੀ ਆਣ ਟੁੱਕੇ ਸੱਚੇ ਪਾਤ੍ਸ਼ਾਹ ਜੀ ਹੇਠਾ ਚਾਨਣ ਦਾ ਦਰਿਆ ਬਘੇ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿੰਨਾਂ ਥਾਵਾਂ ਤੇ ਪਾਏ ਪੈਰ ਤੁੱਸੀ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਤੂ ਨੂਰ ਦਾ ਫੁੱਟਦਾ ਚਸ਼ਮਾ ਏ ਤੂ ਰੋਸ਼ਨੀਆਂ ਦੀ ਰੇਖਾ ਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਬ ਭਰ੍ਮ ਭੁਲੇਖਾ ਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤੰਨ ਮੰਨ ਦੇ ਬਦਲਣ ਵੇਗ ਬਾਬਾ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਤੇਰੇ ਰੂਪ ਜਿਹਾ ਕੋਈ ਰੂਪ ਨਹੀ ਤੇਰੀ ਦੀਦ ਜਿਹਾ ਪਰਸਾਦ ਨਹੀ ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਤੇਰੇ ਰੂਪ ਜਿਹਾ ਕੋਈ ਰੂਪ ਨਹੀ ਤੇਰੀ ਦੀਦ ਜਿਹਾ ਪਰਸਾਦ ਨਹੀ ਸਰਬੱਤ ਦਾ ਭਲਾ ਸਿਖਾਯਾ ਤੂ ਕੋਈ ਘਾਟ ਨਹੀ ਕੋਈ ਵਾਦ ਨਹੀ ਤੂ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਯਾ ਦਸਵਾਂ ਜਾਮਾਂ ਤੂੰ ਹੱਥਾਂ ਵਿੱਚ ਫੜ ਲਯੀ ਤੇਗ ਬਾਬਾ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ੴ ਨਾਨਕ