Skip to content
Lyric
Dive
Public playlists
My playlists
Search
Sign in
Kaali Camaro
Amrit Maan (DjPunjab.CoM)
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
The man with the beard is back
ਗੋਨੇ ਆਲੇ ਆਲਾ
Deep Jandu
ਹੋ ਗੱਡੀ 150 'ਤੇ ਜਾਵੇ ਬਈ ਕਲੇਜੇ ਫਿਰੇ ਠਾਰਦੀ
ਸਾਥੋਂ ਨਹਿਯੋ ਹੁੰਦੀ ਬਿੱਲੋ wait ਸ਼ਨੀਵਾਰ ਦੀ
ਗੱਡੀ 150 'ਤੇ ਜਾਵੇ ਕਲੇਜੇ ਫਿਰੇ ਠਾਰਦੀ
ਸਾਥੋਂ ਨਹਿਯੋ ਹੁੰਦੀ ਬਿੱਲੋ wait ਸ਼ਨੀਵਾਰ ਦੀ
Down Town ਫਿਰਦੇ, ਪੱਕੇ ਹੋਏ ਚਿਰ ਦੇ
ਦੇਜਾ ਦਿਲ ਪਤਲੋ ਕਾਤੋਂ ਫਿਰੇ ਸੰਗਦੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
ਛੱਡ ਦੇ ਨੀ ਕੇਹੜਾ ਜਿਨੂੰ ਆਪਣਾ ਬਣਾਲੀਏ
ਕੰਨ ਲਾਕੇ ਸੁਣੀ ਗੱਲ Calgary ਵਾਲੀਏ
ਛੱਡ ਦੇ ਨੀ ਕੇਹੜਾ ਜਿਨੂੰ ਆਪਣਾ ਬਣਾਲੀਏ
ਕੰਨ ਲਾਕੇ ਸੁਣੀ ਗੱਲ Calgary ਵਾਲੀਏ
ਆਉਂਦੀ ਜਾਂਦੀ ਵੇਖਦੇ, ਬੈਠੇ ਧੁੱਪ ਸੇਕਦੇ
ਬਾਬੇ ਦੀ ਆ ਕਿਰਪਾ ਮੰਗ ਕੀ ਐ ਮੰਗਦੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਾਰੂਦ ਵੈਲੀ ਜਿੰਨੇ ਵੀ ਬਣਾਏ ਆ
ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਾਰੂਦ ਵੈਲੀ ਜਿੰਨੇ ਵੀ ਬਣਾਏ ਆ
ਅੱਖਾਂ 'ਚ ਸੁਰੂਰ ਐ ਪੰਨੀ ਦਾ ਗੁਰੂਰ ਐ
ਵੈਲੀਆਂ ਦੀ ਟਾਣੀ ਸਾਡੇ ਮੂਹਰੇ ਨਹੀਓ ਖ਼ੰਗਦੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ
ਐਵੇ ਨੀ ਤੇਰੇ ਤੇ 7-8 ਗੇੜੇ ਲਾ ਗਿਆ
ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ
ਐਵੇ ਨੀ ਤੇਰੇ ਤੇ 7-8 ਗੇੜੇ ਲਾ ਗਿਆ
ਸ਼ਾਨ ਮਾਨ ਆਖਦੇ ਗੋਰੇ ਬੈਠੇ ਚਾਕਦੇ
ਤੈਨੂੰ ਤੱਕ-ਤੱਕ ਕੇ ਲੋਰ ਚੜੇ ਪੰਗ ਦੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ
ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ
ਆਗਿਆ ਨੀ ਓਹੀ ਬਿੱਲੋ ਟੈਮ
Camaro ਕਾਲੀ, Camaro ਕਾਲੀ, Camaro ਕਾਲੀ ਡ-ਡ-ਡੰਗ
Camaro ਕਾਲੀ, Camaro ਕਾਲੀ, Camaro ਕਾਲੀ ਡ-ਡ-ਡੰਗ