Skip to content

Going High

JP47
Popularity · Low

YouTube

Searching YouTube...

Lyrics

ਚੜ੍ਹਦੀ ਜਵਾਨੀ ਦਾ ਸਰੂਰ ਪੂਰਾ high ਆ ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ Mad Mix ਚੜ੍ਹਦੀ ਜਵਾਨੀ ਦਾ ਸਰੂਰ ਪੂਰਾ High ਆ ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ Vape ਦੀ ਸ਼ੌਕੀਨ ਨੇ, ਨਿਸ਼ਾਨੇ ਕਿੱਥੋਂ ਬਿਨ ਨੇ ਤੂੰ ਸਿੱਖੇ ਆ ਨੀ ਤਿੱਖੇ ਆ, ਨੈਣ ਤੇਰੇ ਕੀਲ ਨੇ ਨੀ ਅੱਖ ਰਖੇ ਜੱਟ ਤੇ, ਤੇ body ਆਲੇ ਤੱਕ ਤੇ ਤੂੰ ਲਿਸਟਾਂ ਚੋਂ ਹੌਲੀ ਹੌਲੀ ਸਾਰੇ ਬਿੱਲੋ cut ਤੇ ਜਾਣਾ ਨਹੀਂਓ ਪੱਟਿਆ, ਨਾ ਵਹਮ ਦੀ ਦਵਾਈ ਆ ਨੀ ਵੈਰ ਸਾਡੇ ਜਗਾ ਜਗਾ ਭਰਦੇ ਗਵਾਈ ਆ ਸਾਡੇ ਹੁੰਦੇ ਵਾਰਿਆ ਨੂੰ ਨੀਂਦ ਕਿੱਥੋਂ ਆਈ ਆ ਜੇ ਇਕ ਪਾਸੇ ਜੱਟ ਖੜਾ, ਦੂਜੇ ਪਾਸੇ ਖਾਈ ਆ ਚੜ੍ਹਦੀ ਜਵਾਨੀ ਦਾ ਸਰੂਰ ਪੂਰਾ high ਆ ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ ਚੜ੍ਹਦੀ ਜਵਾਨੀ ਦਾ ਸਰੂਰ ਪੂਰਾ high ਆ ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ ਨੀ ਅੱਲੜਾ ਤੇ ਵਾਰਿਆ ਨੂੰ ਤੋੜ ਤੋੜ ਮੋਡਾ ਨੀ ਤੜਕੇ ਦੀ ਖੜੀ ਪੂਰੀ ਕਰਦੀ ਆ ਤੋਡਾਂ ਨੀ ਲੱਕ ਨਾਲ ਝੂਲਦਾ ਏ ਬੰਦਿਆਂ ਦਾ ਵੈਰੀ ਨੀ ਗੱਡੀ ਕਦੀ ਰੱਖੀ ਥੱਲੇ V12 ਘੋੜਾ Body ਤੇਰੀ lean ਜਿਵੇਂ ਨੰਗੀ ਤਲਵਾਰ ਆ ਸ਼ਿਕਾਰੀਆਂ ਦੇ ਵੇਹੜੇ ਆ ਕੇ ਕਰਦੀ ਸ਼ਿਕਾਰ ਆ ਬਥੇਰਿਆਂ ਦਾ ਮਾਣ ਅੱਗੇ ਤੋੜੀ ਬੈਠਾ ਜੱਟ ਨੀ ਹੁਸਨ ਤੇਰਾ ਇੱਕੋ, ਮੇਰੀ ਲਿਖਤ ਦੀ ਮਾਰ ਆ G-Class ਗੱਬਰੂ ਦੀ ਸ਼ਹਿਰ ਚ ਚੜਾਈ ਆ ਨਾਰੇ ਵਿੱਚ ਜੱਟ ਲਈ ਰੋਜ਼ ਦੀ ਲੜਾਈ ਆ ਤੇ ਚੌੜੇ ਚੌੜੇ Rim ਆ ਆਲੀ ਅੱਜ ਹੀ ਕਢਾਈ ਆ ਤੇ ਬੱਤੀਆਂ ਸੀ ਲਾਲ ਜਦ ਵਿਚ ਦੀ ਲੰਘਾਈ ਆ ਚੜ੍ਹਦੀ ਜਵਾਨੀ ਦਾ ਸਰੂਰ ਪੂਰਾ high ਆ ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ ਚੜ੍ਹਦੀ ਜਵਾਨੀ ਦਾ ਸਰੂਰ ਪੂਰਾ high ਆ ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ