Skip to content
Lyric
Dive
Public playlists
My playlists
Search
Sign in
Oouuu
Karan Aujla
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Ooouuu Ho
Yeah Proof!
ਲਭਦੀ ਫਿਰਦੀ ਦਿਲ ਮੇਰੇ ਵਿਚ
ਦਿਲ ਤੇਰੇ ਲਾਯੀ ਰੂਹ ਕੁੜੇ ਨੀ
ਪਾਵਨ ਫੋਟੋ ਦੇਖੇ ਕਰਕੇ
ਬਾਰ ਬਾਰ ਤੂ ਜ਼ੂਮ ਕੁੜੇ
ਪੈਡ ਕਾਰਾਯਾ ਗੁੱਟ ਤੇ ਲਯਾ
ਡੋਲੋਰ ਸੱਦਾ ਜ਼ੇਹਾਰ ਕੁੜੇ ਨੀ
ਨਖਰੇ ਜਿਹੇ ਨਾ ਮਾਰ ਕੁੜੇ ਨੀ
ਹਥ ਨੀ ਔਣਾ ਯਾਰ ਕੁੜੇ ਨੀ
Oouuu
ਕੂਦੀ ਕਰਦੀ ਟ੍ਰਾਇ ਫਿਰੇ
Oouuu
ਕੰਨੀ ਝੁਮਕੇ ਪਾਵੈ ਫਿਰੇ
Oouuu
ਨਵੀ ਰੋਵਰ ਕਢਾਯੀ ਫਿਰੇ
ਗੇਹਦੀ ਰੂਟ ਆਯੀ
ਗੱਲ ਔਜਲੇ ਦੇ ਲਾਯੀ ਫਿਰੇ
Oouuu
ਐਰੀ ਗੈਰੀ ਸ਼ਿਰੀ ਵੈਰੀ
ਗੱਬਰੂ ਰਖਦਾ ਗੋੱਡੇ ਤੇ ਨੀ
ਆਂਖ ਬਾਡੀ ਆ ਭਰ ਬਾਡਾ ਨੇ
ਸਿਰ ਧਰ ਲੀ ਨਾ ਮੋਡਦੇ ਤੇ
ਅੱਸੀ ਲਵੇ ਨੀ ਲੌਂਦੇ ਪੈਂਦੇ
ਵੈਰੀ ਮੇਰੇ ਪੈਰੀ ਨੇ ਨੀ
ਜ਼ਿਹੜੀ ਆਂਖਾਂ ਲਿਹਿੜੀ ਨੇ
ਤੇਰੇ ਬੁੱਲ ਰਾਕਾਨੇ ਚਰ੍ਰੀ ਨੇ ਨੀ
Oouuu
ਤੈਨੂ ਫਿਕਰ ਦਿਓਰ ਦੀ ਆਏ
Oouuu
ਸੰਨੂ ਫਿਕਰ ਪੂਰੇ ਦੀ ਆਏ
Oouuu
ਕੁਦੇਯ ਤੇਰੀ ਗੱਲ ਹੋਰ ਜਿਹੀ ਆਏ
ਚਾਧਦੀ ਨੀ ਛਹੇਤੀ ਸਾਨੂ
ਸਾਰੀ ਗੱਲ ਲੋੜ ਦੀ ਆਏ
ਤੂ ਨੀ ਲਗ ਸਕਦੀ
ਹੱਦਾਂ ਨੂ ਤਾਂ ਲਗ ਗਾਯੀ
ਤਦਕੇ ਨੂ ਉਠ ਉੱਕੀ ਸੁਖੀ ਖਾ ਲੀਏ
ਕਿਸੇ ਹਾਥੋਂ ਚੁਪਦੀ
ਵੀ ਲੱਗੇ ਨਾ ਸਵਾਦ ਕੁਦੇਯ
ਮਯਾ ਦੇ ਹਟਾਣ ਦੀ ਅੱਸੀ
ਰੁਖੀ ਖਾ ਲੀਏ
ਮੁੱਕੇ ਰੁੱਕੇ ਟੁੱਕੇ ਨੀ
ਮੈਂ ਪਾਣੀ ਨੀ ਬਰਸਤਾਨ ਦਾ ਨੀ
ਸਫਰ ਯਾਰਾਂ ਦਾ ਰਾਤਾਂ ਦਾ
ਤੇ ਸ਼ੁਕਰ ਡਟੇ ਨੂ ਦਾਤਾ ਦਾ ਨੀ
ਅਸਰ ਕਰੇ ਨੀ ਨਜ਼ਰ ਤੇਰੀ
ਤੂ ਨਜ਼ਰ ਮੇਰੇ ਤੀਜੋਰੀ ਆਏ ਨੀ
ਤੇਰੇ ਨੈਣ ਬਿੱਲੋੜੀ ਆਏ ਨੀ
ਪਰ ਮੇਰੇ ਵੱਲੋਂ ਸਾਰੀ ਆਏ ਨੀ
Oouuu
ਮੇਕ੍ਸਿਕੋ ਦੀ ਫ੍ਲਾਇਟ ਆਏ ਨੀ
Oouuu
ਐਥੇ ਕਾਲਾ ਉੱਤੇ ਵਾਇਟ ਆਏ ਨੀ
Oouuu
ਤੇਰਾ ਫ੍ਯੂਚਰ ਬ੍ਰਾਇਟ ਆਏ ਨੀ
ਸੱਦਾ ਦੱਸਣ ਕਿ ਆਏ
ਸਾਨੂ ਸ਼ੂਟ ਓਂ ਸਾਇਟ ਆਏ
ਆਂਕੀ ਕਾਜਲ ਕਾਜਲ ਨੇ
ਪਾਗਲ ਨੇ ਪਾਗਲ ਨੇ ਕਰਤੇ ਮੁੰਡੇ
ਲੋਕਾਂ ਦੀ ਹਿੱਕਣ ਤੇ ਜੱਟਾ ਨੇ
ਕੋਕੇ ਨੇ ਜਾਰਤੇ ਕੁਡੀਏ
ਲੋੜ'ਆਂ ਨੇ ਹੋਰ'ਆਂ ਨੂ
ਚੋਰਾਂ ਨੂ ਗੰਦੇ ਨੇ ਪਧ ਦੇ
ਜਿੰਨਾ ਨਾਲ ਵਰਤੇ
ਓਹ੍ਨਾ ਨੂ ਨਾ ਵਰਤੇ
Oouuu
ਨਾ ਮੈਂ ਬਿਜ਼ੀ ਨਾ ਮੈਂ ਵੇਲਾ ਕੁੜੇ
Oouuu
ਜਿਥੇ ਜਵਾਨ ਲੱਗੇ ਮੇਲਾ ਕੁੜੇ
ਕੰਡਿਆਂ ਤੇ ਖੇਲਾਂ
ਦੱਸਣ ਹੋਰ ਕਿ Detail'ਆਂ