Skip to content

Kamle

Popularity · Low

YouTube

Searching YouTube...

Lyrics

ਕਹਿੰਦਾ ਕਰਕੇ ਦੀਦਾਰ ਥੋਡਾ ਰੂਹ ਖਿੜ ਜੇ ਕਹਿੰਦਾ ਕਰਕੇ ਦੀਦਾਰ ਥੋਡਾ ਰੂਹ ਖਿੜ ਜੇ ਨਾ ਚਾਹੋਂਦੇ ਵੀ ਦਿਲ ਅਸੀਂ ਲਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਹੋ ਕਹਿੰਦਾ ਅੱਖ ਦਾ ਰੋਟਿਨਾ ਕਰਦਾ ਸ਼ੈਤਾਨੀਆਂ ਦਿਲ ਤੈਨੂੰ ਦਿੱਤਾ ਅਸਾਂ ਦਿਲ ਜਾਣੀਆ ਤੇਰੇ ਬਿਨਾ ਜ਼ਿੰਦਗੀ ਅਧੂਰੀ ਲਗਦੀ ਜੀਓਣਾ ਤੇਰੇ ਨਾਲ ਮਰਨਾ ਏ ਹਾਣੀਆ ਜੀਓਣਾ ਤੇਰੇ ਨਾਲ ਮਰਨਾ ਏ ਹਾਣੀਆ ਕਹਿੰਦਾ ਜ਼ੁਲਫਾਂ ਨੂੰ ਬਣ ਕੇ ਰੱਖਿਆ ਕਰ ਕਹਿੰਦਾ ਜ਼ੁਲਫਾਂ ਨੂੰ ਬਣ ਕੇ ਰੱਖਿਆ ਕਰ ਇਨਾ ਜ਼ੁਲਫਾਂ ਨੇ ਆਸ਼ਿਕ ਪਿੱਛੇ ਲਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਹੁਣ ਹਾਲ ਚਾਲ ਪੁੱਛੇ ਮੇਰਾ ਫਿਕਰ ਕਰੇ ਲਵੀ ਟਿੱਬੀ ਮੇਰਾ ਸ਼ਾਯਰੀ 'ਚ ਜ਼ਿਕਰ ਕਰੇ ਕਹਿੰਦਾ ਥੋਡੀ ਇਸਦਾ ਖੁਸ਼ਬੂ ਚੜ੍ਹਦੀ ਜਿਦਾਂ ਮਦਹੋਸ਼ ਸਚੀ ਇਤਰ ਕਰੇ ਜਿਦਾਂ ਮਦਹੋਸ਼ ਸਚੀ ਇਤਰ ਕਰੇ ਨੀ ਓ ਹੱਸਦੀ ਦੀ ਕਰਦਾ ਤਾਰੀਫ ਚੰਦਰਾ ਨੀ ਓ ਹੱਸਦੀ ਦੀ ਕਰਦਾ ਤਾਰੀਫ ਚੰਦਰਾ ਮੇਰੇ ਹਾਸੇ ਤੇ ਗੀਤ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ