Ehna Akhiyan
San-B, Tegi Pannu
Popularity · Low
YouTube
Searching YouTube...
Lyrics
ਜ਼ਿੰਦਗੀ ਮੇਰੀ ਵਿੱਚ ਲੈਕੇ ਆਈ ਐ ਬਰਕੱਤ ਤੂੰ
ਦੇੱਖੀ ਪਿਆਰ ਮੇਰੇ ਦਾ ਪਤਾ ਲੱਗੂ ਸਾਰੀ ਖ਼ਲਕਤ ਨੂੰ
ਬਾਦਸ਼ਾਹ ਹੈਂ ਤੂੰ ਖੁਸ਼ੀਆਂ ਦਾ, ਅੱਲਾਹ ਖ਼ੈਰ ਕਰੇ
ਹੋ ਜਾਵਣ ਪਾਕ ਓਹ ਥਾਵਾਂ ਨੀ ਤੁ ਜਿੱਥੇ ਪੈਰ ਧਰੇ
ਹੁੰਦੇ ਦਿੱਲਾਂ ਨੂੰ ਦਿੱਲਾ ਦੇ ਰਾਹ ਸੱਜਣਾ
Tegi Pannu ਨੇ ਤਾਂ ਇਹਨਾਂ ਸੀ ਕਿਹਨਾਂ
ਇਹਨਾਂ ਅੱਖੀਆਂ ਚ ਪਾ ਨਾ ਸੂਰਮਾਂ ਨੀ
ਇਹ ਸੂਰਮੇਂ ਕਿੱਸੇ ਨੂੰ ਡੰਗ ਲੈਣਾ
ਮੋਰਾਂ ਵਰਗੀ ਤੁ ਤੌਰ ਨਾ, ਤੁੱਰ ਅੜੀਏ
ਇਸੇ ਤੌਰ ਨੇ ਮੁੰਡੇ ਨੂੰ ਪੱਟ ਲੈਣਾ
ਸ਼ਾਹਜਹਾਂ ਮੈਂ ਬਣ ਜਾਵਾਂ ਨੀ, ਤੇਰੇ ਕਰਕੇ
ਨਾਮ ਤੇਰੇ ਨਾਲ ਭੱਰ ਦਿਆਂ ਮੈਂ ਦਿੱਲ ਦੇ ਵਰਕੇ
ਰੂਹ ਦਾਰੀ ਨਾਲ਼ ਲਿੱਖੇ ਪਾਏ ਮੈਂ
ਸਾਰੇ ਗੀਤ ਕੁੜੇ
ਦੇਖੀਂ ਤੂੰ ਸੁਣਨੇ ਆ on repeat ਕੁੜੇ
ਕੋਕਾ ਨੱਕ ਵਿੱਚ ਪਾ ਲਿਆ ਏ ਕੁੜੀਏ ਨੀ
ਇਸੇ ਚੰਦਰੇ ਨੇ ਕਹਿਰ ਕਮਾਉਣਾ
ਇਹਨਾਂ ਅੱਖੀਆਂ ਚ ਪਾ ਨਾ ਸੂਰਮਾਂ ਨੀ
ਇਹ ਸੂਰਮੇਂ ਕਿੱਸੇ ਨੂੰ ਡੰਗ ਲੈਣਾ
ਮੋਰਾਂ ਵਰਗੀ ਤੁ ਤੌਰ ਨਾ, ਤੁੱਰ ਅੜੀਏ
ਇਸੇ ਤੌਰ ਨੇ ਮੁੰਡੇ ਨੂੰ ਪੱਟ ਲੈਣਾ
ਦਿੱਲ ਦੀਆਂ ਦਿੱਲ ਵਿੱਚ ਦੱਬਕੇ ਕਿੰਨਾ ਤੜਫ਼ਾਂ ਮੈਂ
ਦੂਰੋਂ ਦੂਰੋਂ ਇਸ਼ਕ਼ ਕਿੱਤਾ ਏ ਇੱਕ ਤਰਫ਼ਾ ਮੈਂ
ਦਿੱਲ ਦੀਆਂ ਦਿੱਲ ਵਿੱਚ ਦੱਬਕੇ ਕਿੰਨਾ ਤੜਫ਼ਾਂ ਮੈਂ
ਦੂਰੋਂ ਦੂਰੋਂ ਇਸ਼ਕ਼ ਕਿੱਤਾ ਏ ਇੱਕ ਤਰਫ਼ਾ ਮੈਂ
ਤੈਨੂੰ ਮਿਲਣੇ ਦੇ ਲੱਬਾਂ ਕਈ ਬਹਾਨੇ
ਇਸ਼ਕ਼ ਐ, ਇਸ਼ਕ਼ ਐ ਤੇਰੇ ਨਾਲ ਰੱਕਾਨ
ਇਸ਼ਕ਼ ਐ, ਇਸ਼ਕ਼ ਐ ਤੇਰੇ ਨਾਲ ਰੱਕਾਨ