Skip to content

A Lot

Popularity · Low

YouTube

Searching YouTube...

Lyrics

ਖੁਸ਼ ਹੈ ਤੂੰ ਸੁਣਿਆ ਮੈਂ ਏਨਾ ਹੀ ਕਾਫ਼ੀ ਹੈ ਸਾਡੀ ਤੂੰ ਫਿਕਰ ਕਰੀ ਨਾ ਸਾਡੇ ਵੱਲੋਂ ਮਾਫ਼ੀ ਹੈ ਦਿਲ ਤੇਰੇ ਉੱਤੇ ਤਾ ਕੈਨੇਡਾ ਚਲਾ ਗਿਆ ਅਸੀਂ ਪਰ ਸੰਭ ਕੇ ਪੰਜਾਬ ਰੱਖੇ ਬੈਠੇ ਆ ਕਿੰਨਾ ਕੁਛ ਦਿਲ 'ਚ ਜਨਾਬ ਰੱਖੇ ਬੈਠੇ ਆ ਪੂਛੋ ਨਾ ਜੀ ਦੁੱਖ ਬਿਹਿਸਾਬ ਰੱਖੇ ਬੈਠੇ ਆ ਕਿੰਨਾ ਕੁਛ ਦਿਲ 'ਚ ਜਨਾਬ ਰੱਖੇ ਬੈਠੇ ਆ ਬੰਦ ਕੀਤੇ ਰਸਤੇ ਸ਼ੱਕ ਨੇ ਤੇਰੇ ਲਈ ਰਸਤੇ ਲੱਖ ਨੇ ਕਿਥੋਂ ਕਿਵੇਂ ਅਸਲੀ ਲੱਭੀਏ ਲੋਕਾਂ ਦੇ ਚਿਹਰੇ ਲੱਖ ਨੇ ਕਰਨੀ ਤਾਂ ਮਰਜ਼ੀ ਹੀ ਤੂੰ ਕੀ ਕਰਨਾ ਸਾਡੇ ਪੱਖ ਨੇ ਅੱਜ ਕਲ ਅਜੀਬ ਆ ਲੋਕੀ ਰੀਤੇਯਾ ਤੋਂ ਜਾੰਦੇ ਥੱਕ ਨੇ ਨਾਲ ਤੇਰੇ ਦੇਖੋ ਜੋ ਅਧੂਰੇ ਰਹਿ ਗਏ ਹਾਲੇ ਤੱਕ ਅੱਖਾਂ 'ਚ ਖ਼ੁਆਬ ਰੱਖੇ ਬੈਠੇ ਆ ਕਿੰਨਾ ਕੁਛ ਦਿਲ 'ਚ ਜਨਾਬ ਰੱਖੇ ਬੈਠੇ ਆ ਕਿੰਨਾ ਕੁਛ ਦਿਲ 'ਚ ਜਨਾਬ ਰੱਖੇ ਬੈਠੇ ਆ ਠੱਗਦੇ ਜੇਹੇ ਮਿੱਠੇ ਬੰਦੇ ਗ਼ਲਤੀ ਕਰਕੇ ਨਹੀਂ ਮੰਦੇ ਚੰਗਿਆਂ ਸਾਡੇ ਨਾਲ ਨਾ ਹੋਇਆ ਫਿਰਦੇ ਉਹ ਚੰਗੇ ਬੰਦੇ ਚੇਤੇ ਤੈਨੂੰ ਆਵਣਗੇ ਆਵਣਗੇ ਉਠਦੇ ਬੰਦੇ ਉੱਡਦੇ ਤਾਂ ਤੁਸੀਂ ਹੋਵੋਗੇ ਅਸੀਂ ਤਾਂ ਧਰਤੀ 'ਤੇ ਰਹਿੰਦੇ ਅੱਜ ਤਕ ਮੂੰਹ ਨਹੀਂ ਕੱਢੇ ਲਾਇਆ ਪਤਾ ਨਹੀਂ ਫਿਰ ਵੀ ਕਿਉਂ ਸੰਭ ਕੇ ਸ਼ਰਾਬ ਰੱਖੇ ਬੈਠੇ ਆ ਕਿੰਨਾ ਕੁਛ ਦਿਲ 'ਚ ਜਨਾਬ ਰੱਖੇ ਬੈਠੇ ਆ ਕਿੰਨਾ ਕੁਛ ਦਿਲ 'ਚ ਜਨਾਬ ਰੱਖੇ ਬੈਠੇ ਆ ਸੋਚੀਏ ਕਿੰਨੇ ਮਜਬੂਰ ਹੁੰਦੇ ਅਸੀਂ ਬਸ ਇਹ ਕਹਿ ਕੇ ਦਿਨ ਬਿਤਾ ਰਹੇ ਆ ਕੀ ਉਹ ਸਾਡੀ ਕਿਸਮਤ 'ਚ ਨਹੀਂ ਸੀ ਕੀ ਉਹ ਸਾਡੀ ਕਿਸਮਤ 'ਚ ਨਹੀਂ ਸੀ Yeah Tyson Sidhu Sir Manny