Skip to content
Lyric
Dive
Public playlists
My playlists
Search
Sign in
Patiala Peg
Diljit Dosanjh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ
(ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ)
ਹੋਰ ਕਿਸੇ ਤੇ ਡੁੱਲ ਗੇਯਾ ਹੋਣੇ
(ਹੋਰ ਕਿਸੇ ਤੇ ਡੁੱਲ ਗੇਯਾ ਹੋਣੇ)
ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ
ਹੋਰ ਕਿਸੇ ਤੇ ਡੁੱਲ ਗੇਯਾ ਹੋਣੇ
ਈਡਾ ਨੀ ਸੁਖਾਲਾ ਛੱਡੀ ਦਾ
ਹਨ ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ, ਪਟਿਆਲਾ ਪੇਗ ਲਾ ਛੱਡੀ ਦਾ
ਓ table ਉਤੇ ਬਾਜਾ ਧਰ ਕੇ
ਯਾਰ-ਬੈਲੀ ਸਬ ਕਠੇ ਕਰ ਕੇ
ਓ table ਉਤੇ ਬਾਜਾ ਧਰ ਕੇ
ਯਾਰ-ਬੈਲੀ ਸਬ ਕਠੇ ਕਰ ਕੇ
ਓ ਦਿਲ ਦਾ ਗੁਬਾਰ ਕਢੀ ਦਾ
ਹਨ ਨੀ ਗਾਣਾ-ਗੁਣਾ ਗਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਓ ਬਾਰੀ ਬਰਸੀ ਖੱਟਣ ਗੇਯਾ ਸੀ
ਖੱਟ ਲੈ ਐਬ ਚੁਰੱਸੀ
ਓ ਬਾਰੀ ਬਰਸੀ ਖੱਟਣ ਗੇਯਾ ਸੀ
ਖੱਟ ਲੈ ਐਬ ਚੁਰੱਸੀ
ਲ ਹੋਰ ਪੇਗ ਪਾ ਦੇ ਸੋਹਣੇਯਾ
ਲ ਹੋਰ ਪੇਗ ਪਾ ਦੇ ਸੋਹਣੇਯਾ
ਅੱਜ ਟੁੱਟਣ ਨੀ ਦੇਣੀ ਗ੍ਲੱਸੀ
ਲ ਹੋਰ ਪੇਗ ਪਾ ਦੇ ਸੋਹਣੇਯਾ
ਅੱਜ ਟੁੱਟਣ ਨੀ ਦੇਣੀ ਗ੍ਲੱਸੀ ਓਏ!
ਜੱਟ ਤਾਂ ਜੀਊਂਦਾ ਸੱਤਾ ਖਾ ਕੇ
ਨੀ ਤੂ ਕਿ ਖੱਟ ਲੇਯਾ ਯਾਰ ਭੁਲਾ ਕੇ
ਓ.. ਜੱਟ ਤਾ ਜੀਊਂਦਾ ਸੱਤਾ ਖਾ ਕੇ
ਤੂ ਕਿ ਖੱਟ ਲੇਯਾ ਯਾਰ ਭੁਲਾ ਕੇ
ਓ ਛੱਡ ਦਿੱਤਾ ਫੁਆਦਾ ਨਡੀ ਦਾ
ਹਨ ਬਲਜੀਤੇ ਘਮ ਖਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ