Skip to content

Stud

Popularity · Low

YouTube

Searching YouTube...

Lyrics

ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਤੂੰ ਇੱਕ ਵਾਰੀ ਹਾਂ ਕਰਦੇ ਇੱਕ ਵਾਰੀ ਹਾਂ ਕਰਦੇ ਸਾਰੀ ਵੇਚ ਦੁਂ ਜ਼ਮੀਨ ਕੁੜੀਏ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਦੇਖ ਮਾਰਦੀ ਜਵਾਨੀ ਬੜਕਾਂ ਖਿੜ ਗਏ ਨੇ ਪਿੰਪਲ ਸਾਨੂੰ dead ਕਰ ਗਏ ਨੇ ਸੱਜਣਾਂ ਦੇ ਡਿੰਪਲ ਦੇਖ ਮਾਰਦੀ ਜਵਾਨੀ ਬੜਕਾਂ ਖਿੜ ਗਏ ਨੇ ਪਿੰਪਲ ਸਾਨੂੰ dead ਕਰ ਗਏ ਨੇ ਸੱਜਣਾਂ ਦੇ ਡਿੰਪਲ ਕਰੇ ਉੱਤੋਂ ਉੱਤੋਂ ਨਾਟਕ ਤੂੰ ਕਰੇ ਉੱਤੋਂ ਉੱਤੋਂ ਨਾਟਕ ਤੂੰ ਪਰ ਅੰਦਰੋਂ ਐਂ ਕੀਨ ਕੁੜੀਏ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਤੂੰ ਇੱਕ ਵਾਰੀ ਹਾਂ ਕਰਦੇ ਇੱਕ ਵਾਰੀ ਹਾਂ ਕਰਦੇ ਸਾਰੀ ਵੇਚ ਦੁਂ ਜ਼ਮੀਨ ਕੁੜੀਏ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਚੱਲ ਕਰੀਏ plan ਕੁੜੀਏ Tour ਇੱਕ foreign ਦਾ ਚੱਲ ਆਪਾ ਲਾ ਲਈਏ ਗੇੜਾ ਮੈਲਬਰਨ ਦਾ ਚੱਲ ਕਰੀਏ plan ਕੁੜੀਏ Tour ਇੱਕ foreign ਦਾ ਚੱਲ ਆਪਾ ਲਾ ਲਈਏ ਗੇੜਾ ਮੈਲਬਰਨ ਦਾ ਲਾ ਇਸ਼ਕ ਦੇ ਰੋਗ ਕੁੜੇ ਲਾ ਇਸ਼ਕ ਦੇ ਰੋਗ ਕੁੜੇ ਆਪੇ ਹੋ ਜੇਂਗੀ ਲੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਤੂੰ ਇੱਕ ਵਾਰੀ ਹਾਂ ਕਰਦੇ ਇੱਕ ਵਾਰੀ ਹਾਂ ਕਰਦੇ ਤੂੰ ਇੱਕ ਵਾਰੀ ਹਾਂ ਕਰਦੇ ਇੱਕ ਵਾਰੀ ਹਾਂ ਕਰਦੇ ਸਾਰੀ ਵੇਚ ਦੁਂ ਜ਼ਮੀਨ ਕੁੜੀਏ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਕੁੜੀ ਤੂੰ ਰਾਜਵਾਡੇਆ ਦੀ ਮੁੰਡਾ ਮੈਂ ਵੀ ਮਾਣਾਂ ਦਾ ਗੀਤ ਲਿਖ ਕੇ ਨਿਬ ਤੋੜੇ ਸ਼ੌਂਕੀ ਨਹੀਂ ਸਨਮਾਨਾਂ ਦਾ ਸ਼ੌਂਕੀ ਨਹੀਂ ਸਨਮਾਨਾਂ ਦਾ ਕੁੜੀ ਤੂੰ ਰਾਜਵਾਡੇਆ ਦੀ ਮੁੰਡਾ ਮੈਂ ਵੀ ਮਾਣਾਂ ਦਾ ਗੀਤ ਲਿਖ ਕੇ ਨਿਬ ਤੋੜੇ ਸ਼ੌਂਕੀ ਨਹੀਂ ਸਨਮਾਨਾਂ ਦਾ ਤੇਰੇ ਪਿਉ ਦੇ ਨਾਂ ਕਰਦਾ ਤੇਰੇ ਪਿਉ ਦੇ ਨਾਂ ਕਰਦਾ ਆਹਾ ਤਿਬਤ ਤੇ ਚੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਤੂੰ ਇੱਕ ਵਾਰੀ ਹਾਂ ਕਰਦੇ ਇੱਕ ਵਾਰੀ ਹਾਂ ਕਰਦੇ ਸਾਰੀ ਵੇਚ ਦੁਂ ਜ਼ਮੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ ਮੁੰਡਾ ਸਿਰੇ ਦਾ stud ਬੱਲੀਏ ਤੂੰ ਵੀ ਸਿਰੇ ਦੀ ਹਸੀਨ ਕੁੜੀਏ