Skip to content
Lyric
Dive
Public playlists
My playlists
Search
Sign in
Hashtag Love Soniyea
Mellow D, Meet Bros, Piyush Mehroliyaa
Popularity · Low
+
Original
0
0
YouTube
Searching YouTube...
Lyrics
Original
Translation
Bilingual
Hashtag love ਸੋਹਣੀੲੇ, ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ-ਮੁੱਚੀ ਮੈਂ ਤਾਂ ਖੋ ਗਿਆ, love ਹੋ ਗਿਆ
Lockdown ਵਿਚ ਤੇਰੇ ਨਾਲ ਯਾਰ
ਦਿਨ ਰਾਤ baby ਤੈਨੂੰ stock ਕਰਾਂ ਮੈਂ
ਹਜਾਰੋਂ pictures ਕਰਦੀ like (pictures ਕਰਦੀ like)
ਮੁੰਡਾ ਮੈਂ ਬਿਲਕੁੱਲ ਸਿੱਧਾ-ਸਾਧਾ, baby trust me
Feelings ना होती मुझसे hide
ਤੂੰ ਪਰੀਆਂ ਤੋਂ ਸੋਹਣੀ ਮੈਨੂੰ ਲੱਗਦੀ ਐ
और कैसे करूँ इज़हार?
बस एक झलक तेरी देख लूँ
तेरी स्टोरीयों का रहे इंतज़ार
Hashtag love ਸੋਹਣੀੲੇ, ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ-ਮੁੱਚੀ ਮੈਂ ਤਾਂ ਖੋ ਗਿਆ, love ਹੋ ਗਿਆ
Lockdown ਵਿਚ ਤੇਰੇ ਨਾਲ ਯਾਰ
Hashtag love ਸੋਹਣੀੲੇ, ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ-ਮੁੱਚੀ ਮੈਂ ਤਾਂ ਖੋ ਗਿਆ, love ਹੋ ਗਿਆ
Lockdown ਵਿਚ ਤੇਰੇ ਨਾਲ ਯਾਰ
Mellow, Mellow!
हो गया तेरा obsession, या कह लो craze
तू मेरी favourite, जैसे blue Lays
कहता रहता हूँ, उँगलियों पर मैं taste
कब खुलेगा lockdown?
भागूंगा जैसे लगी कोई race
ए, लेके जाऊँ तुझे सीधा long drive
Feel करे इक दूजे की vibe
हर दिन दूँ नया surprise
From sunset to sunrise
मेरी यादों में, बातों में, ख्वाबों-ख्यालों में है बस तू
I want you, ਨੇੜੇ-ਨੇੜੇ ਹੋ ਜਾ ਰੁਬਰੂ
हाथों में हाथ, तू होगी साथ
ना जाने कब होगी ये मुलाक़ात?
You're like a dream, कितनी हसींन
बेहने लगे है मेरे जज़्बात
हाथों में हाथ, तू होगी साथ
ना जाने कब होगी ये मुलाक़ात?
You're like a dream, कितनी हसींन
बेहने लगे है मेरे जज़्बात
आँखों में तेरी देखा जो, मुझे लगा यह
तू बनी है बस मेरे लिए जान
जो मांगे तुझे लाके दूँ, चाँद तारें भी
बस इक कहना मेरा भी तू मान
Hashtag love ਸੋਹਣੀੲੇ, ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ-ਮੁੱਚੀ ਮੈਂ ਤਾਂ ਖੋ ਗਿਆ, love ਹੋ ਗਿਆ
Lockdown ਵਿਚ ਤੇਰੇ ਨਾਲ ਯਾਰ
Hashtag love ਸੋਹਣੀੲੇ, ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ-ਮੁੱਚੀ ਮੈਂ ਤਾਂ ਖੋ ਗਿਆ, love ਹੋ ਗਿਆ
Lockdown ਵਿਚ ਤੇਰੇ ਨਾਲ ਯਾਰ
Hashtag love!