Skip to content
Lyric
Dive
Public playlists
My playlists
Search
Sign in
Rounds n Ring
Yo Yo Honey Singh & Bonafide & Navaan Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੈਂ round ਮੰਗਦਾ, ਤੂੰ ring ਗੋਰੀਏ
ਹਵਾ ਚ ਉਡਾਈ ਫਿਰੇ wing ਗੋਰੀਏ
ਗਬਰੂ ਦੇ ਮੋਢੇ ਤੇ ਪਠਾਣੀ ਜੱਚਦਾ
ਤੇਰੇ ਪਾਇਆ ਹੋਇਆ bag ਆ sling ਗੋਰੀਏ
ਜਿਹੜਿਆਂ ਤਾਰੀਕੇਏਆਂ ਨਾ ਕਰੇ ਸੋਹਣੀਏ
Fail ਸੋਚਣੀ ਕਰੇਗੀ ਨੀ ਤੂੰ ਸਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ ਡੱਬ ਨਾਲ ਰੱਖਦਾ
ਤੂੰ ਮੁੱਠੀ ਵਿਚ ਰੱਖਦੀ ਏ ਜਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ ਡੱਬ ਨਾਲ ਰੱਖਦਾ
ਤੂੰ ਮੁੱਠੀ ਵਿਚ ਰੱਖਦੀ ਏ ਜਾਨ ਜੱਟ ਦੀ
ਮੈਂ round ਮੰਗਦਾ, ਤੂੰ ring ਗੋਰੀਏ
See me roll up in a black denali
With this shotgun shotty
Way you work up body
Baby go on!
We can run up any party
Get lit like Diwali
If you stick with me mami
If I go wrong
My paper get bigger way I stack it up
My moves so major ain't no catchin' up
You know what it is now baby, clap it up
Bonafide Yo Yo Honey Singh wrap it up
ਦੱਬੀ ਦੱਬੀ ਪੇਡ ਨਾ ਸ਼ਿਕਾਰ ਟੋਲਦਾ
Surname ਗੱਡੀ ਦਾ number ਬੋਲਦਾ
Hood tail ਖੇਡ਼ਦੀ ਆ 150 ਤੋੜ ਤੱਪ
ਲਾਕੇ face-time ਤੇਰੇ ਨਾ ਵਿਚਾਰ folda
ਹੋ ਭੇਦ ਨਹੀਂਓ ਮੌਤ ਦਾ ਤੇ ਜੱਟ ਦਾ ਕੁੜੇ
Carry ਕਰਦਾ ਨਾਜਾਇਜ਼ 22 ਲੱਖ ਦਾ ਕੁੜੇ
Pull over ਕਰੂੰਗਾ ਧਨ ਜਿਗਰੇ ਵਾਲਾ
ਤੇ ਦੂਜਾ ਹੋਊਗਾ ਜੇ same ਸਾਡੀ ਮੱਤ ਦਾ ਕੁੜੇ
ਬੰਦੇ ਮੰਨੇ ਪਰ ਮੰਨੇ ਚਾਹੁੰਦੇ ਸਾਂਝ ਰੱਖਣੀ
ਚੌਂਕੀ ਭਰਦੇ ਆ ਨਿੱਤ ਜੋ ਸ਼ੈਤਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ ਡੱਬ ਨਾਲ ਰੱਖਦਾ
ਤੂੰ ਮੁੱਠੀ ਵਿਚ ਰੱਖਦੀ ਏ ਜਾਨ ਜੱਟ ਦੀ
ਮੈਂ ਵੈਰੀਆਂ ਦੀ ਜਾਨ ਡੱਬ ਨਾਲ ਰੱਖਦਾ
ਤੂੰ ਮੁੱਠੀ ਵਿਚ ਰੱਖਦੀ ਏ ਜਾਨ ਜੱਟ ਦੀ
ਮੈਂ round ਮੰਗਦਾ, ਤੂੰ ring ਗੋਰੀਏ
Yes sir!
Uzi'an ਦਾ ਜੋੜਾ ਵੇਖੀ high dovein hands
Thick chicks big licks, One hundred bands
ਗਬਰੂ ਦੇ ਪੱਟ ਉੱਤੇ ਧਰਿਆ revolver
ਭੱਜ ਵੈਰੀ ਜਾਏ stakes high low ਨੇ chance
ਲੋੜ ਚੜ੍ਹੀ ਚਿੱਟ ਖਿੜੇ, ਅੱਖਾਂ ਹੋਈਆਂ ਪਈਆਂ ਲਾਲ
ਕੰਮ ਜਿਹੜਾ ਵੀ ਮੈਂ ਕਰਦਾ, ਕਰਦਾ ਕਮਾਲ
ਜਿਥੇ ਲੱਗੇ ਮੇਰਾ show, ਕੱਠ ਹੁੰਦਾ ਵੱਡਾ bro
7 ਜ਼ਿਲ੍ਹਿਆਂ ਦੀ Police ਤੋ ਹੁੰਦਾ ਨਾ ਸੰਭਾਲ
ਨਾਮ ਲੈਕੇ ਕਰਦੇ ਵਪਾਰ ਵੱਡੇ
ਮੂੰਹ ਤੇ ਮਿੱਠੇ ਵਿਚੋਂ ਖੰਦੇ ਖਾਰ ਵੱਡੇ
Jatt bigsteppa only big moves
ਤਾਂਹਿਓ ਚਬਲਾ ਨੂੰ ਵੇਖ ਕੇ ਬੁਖਾਰ ਚੜ੍ਹੇ
Fame ਨਾਲ ਯਾਰੀ, ਮੁਦਤਾਂ ਤੋ way back
ਨਾਗਣੀ ਸਰੂਰ ਦਿੰਦੀ, ਅੱਖਾਂ ਉੱਤੇ maybach
ਥੁੱਕ ਕੇ ਹਾਂ ਛੱਡਦੇ ਤੂੰ ਵੇਖੀ ਕਿੰਨੇ
ਤਸੱਲੀ ਨਾ ਕਰਾ ਲਾ ਅੱਜ payback
ਮੈਂ ਵੈਰੀਆਂ ਦੀ ਜਾਨ ਡੱਬ ਨਾਲ ਰੱਖਦਾ
ਤੂੰ ਮੁੱਠੀ ਵਿਚ ਰੱਖਦੀ ਏ ਜਾਨ ਜੱਟ ਦੀ
ਮੈਂ round ਮੰਗਦਾ ਤੂੰ ring ਗੋਰੀਏ
ਮੈਂ round ਮੰਗਦਾ ਤੂੰ ring ਗੋਰੀਏ
इसे कहते हैं hip hop hip hop
इसे कहते हैं hip hop hip hop
बेटे इसे कहते हैं hip hop hip hop
इसे कहते हैं hip hop hip hop