Skip to content
Lyric
Dive
Public playlists
My playlists
Search
Sign in
Dil Diyan Gallan (From "Carry On Jatta 4")
B Praak, Happy Raikoti, Jatinder Shah, Dil Diyan Gallan (From "Carry On Jatta 4"), 2026
Popularity · Low
+
Original
0
0
YouTube
Searching YouTube...
Lyrics
Original
Translation
Bilingual
ਨੀ ਫੁੱਲਾਂ ਵਾਂਗੂ ਖਿਲਦੀਆਂ ਗੱਲਾਂ
ਨੀ ਕਾਲ਼ੇ-ਕਾਲ਼ੇ ਤਿਲ ਦੀਆਂ ਗੱਲਾਂ
ਨੀ ਤਾਰਿਆਂ ਦੀ ਛਾਵੇਂ ਬਹਿ ਕੇ
ਰਾਤੀਂ ਕਰਾਂ ਦਿਲ ਦੀਆਂ ਗੱਲਾਂ
ਨੀ ਫੁੱਲਾਂ ਵਾਂਗੂ ਖਿਲਦੀਆਂ ਗੱਲਾਂ
ਨੀ ਕਾਲ਼ੇ-ਕਾਲ਼ੇ ਤਿਲ ਦੀਆਂ ਗੱਲਾਂ
ਨੀ ਤਾਰਿਆਂ ਦੀ ਛਾਵੇਂ ਬਹਿ ਕੇ
ਰਾਤੀਂ ਕਰਾਂ ਦਿਲ ਦੀਆਂ ਗੱਲਾਂ
ਤੇਰੇ ਤੇ ਮੇਰੇ ਵਿਚਕਾਰ
ਬੱਸ ਸਾਹਾਂ ਦੀ ਗੁੰਜਾਇਸ਼ ਹੋਵੇ, ਸੋਹਣੀਏ
ਮੇਰੀ ਤੇਰੇ ਦਿਲ 'ਚ ਤੇ
ਤੇਰੀ ਮੇਰੇ ਦਿਲ 'ਚ ਰਿਹਾਇਸ਼ ਹੋਵੇ, ਸੋਹਣੀਏ
ਨੀ ਤੇਰੇ ਕੋਲ਼ੇ ਜਦ ਹੁੰਨੇ ਆਂ
ਕੀਮਤੀ ਹੁੰਦੀਆਂ ਗੱਲਾਂ
ਨੀ ਤਾਰਿਆਂ ਦੀ ਛਾਵੇਂ ਬਹਿ ਕੇ
ਰਾਤੀਂ ਕਰਾਂ ਦਿਲ ਦੀਆਂ ਗੱਲਾਂ
ਤੇਰੇ ਨਾ' ਮੁਹੱਬਤਾਂ, ਮੁਹੱਬਤਾਂ ਨੇ ਤੇਰੇ ਨਾ'
ਤੇ ਤੇਰੇ ਨਾ' ਹੀ ਰਹਿਣਗੀਆਂ
ਜਿੰਨਾ ਚਿਰ ਚੱਲਦੀਆਂ ਸਾਹਾਂ ਇਹੇ ਮੇਰੀਆਂ
ਨੀ ਨਾਮ ਤੇਰਾ ਬੱਸ ਇਹੇ ਲੈਣਗੀਆਂ
ਤੇਰੇ ਨਾ' ਮੁਹੱਬਤਾਂ, ਮੁਹੱਬਤਾਂ ਨੇ ਤੇਰੇ ਨਾ'
ਤੇ ਤੇਰੇ ਨਾ' ਹੀ ਰਹਿਣਗੀਆਂ
ਜਿੰਨਾ ਚਿਰ ਚੱਲਦੀਆਂ ਸਾਹਾਂ ਇਹੇ ਮੇਰੀਆਂ
ਨੀ ਨਾਮ ਤੇਰਾ ਬੱਸ ਇਹੇ ਲੈਣਗੀਆਂ
ਮੰਜ਼ਿਲ ਦੇ ਵੱਲ ਜਿਹੜੇ ਲੈ ਕੇ ਜਾਂਦੇ ਸਾਨੂੰ
ਉਹਨਾਂ ਰਾਹਾਂ ਤੋਂ ਵੀ ਕੀਮਤੀ
ਤੇਰੀ ਕੀ ਤਰੀਫ਼ ਕਰਾਂ, ਰੱਬ ਤੋਂ ਵੀ ਸੋਹਣੀ ਐ
ਦੁਆਵਾਂ ਤੋਂ ਵੀ ਕੀਮਤੀ
ਨੀ ਹੁੰਦੀਆਂ ਜੋ ਵਾਂਗ ਪਤਾਸੇ
ਓ, ਮਿੱਠੀਆਂ ਤੋਂ ਮਿੱਠੀਆਂ ਗੱਲਾਂ
ਨੀ ਤਾਰਿਆਂ ਦੀ ਛਾਵੇਂ ਬਹਿ ਕੇ
ਰਾਤੀਂ ਕਰਾਂ ਦਿਲ ਦੀਆਂ ਗੱਲਾਂ
ਛੱਡ ਕੇ ਜ਼ਮਾਨਾ ਸਾਰਾ
ਲਵਾਂ ਤੇਰਾ ਪੱਖ, ਨਾ ਮੈਂ ਹੋਵਾਂ ਵੱਖ ਨੀ
ਅੱਖੀਆਂ ਤੋਂ ਰਾਹ ਲੈ ਕੇ
ਉੱਤਰ ਮੈਂ ਜਾਵਾਂ ਤੇਰੇ ਦਿਲ ਤਕ ਨੀ
ਹੋ, ਛੱਡ ਕੇ ਜ਼ਮਾਨਾ ਸਾਰਾ
ਲਵਾਂ ਤੇਰਾ ਪੱਖ, ਨਾ ਮੈਂ ਹੋਵਾਂ ਵੱਖ ਨੀ
ਅੱਖੀਆਂ ਤੋਂ ਰਾਹ ਲੈ ਕੇ
ਉੱਤਰ ਮੈਂ ਜਾਵਾਂ ਤੇਰੇ ਦਿਲ ਤਕ ਨੀ
ਤੇਰੀ ਤੇ ਮੇਰੀ ਬੱਸ ਉਹ ਵਾਲ਼ੀ ਗੱਲ਼
ਜਿਵੇਂ ਚੰਨ ਨਾਲ਼ ਰਾਤ ਐ
ਹੋ, ਇਸ਼ਕੇ ਤੋਂ ਬਿਨਾਂ ਸਾਨੂੰ ਕੋਈ ਨਾ ਖ਼ਬਰ
ਹੋਰ ਜੱਗ ਉੱਤੇ ਜ਼ਾਤ ਐ
ਕੰਬਦਾ ਤੈਨੂੰ ਲੂ-ਲੂ ਤੱਕ ਕੇ
ਫੁੱਲਾਂ 'ਤੇ ਹਿੱਲਦੀਆਂ ਗੱਲਾਂ
ਨੀ ਤਾਰਿਆਂ ਦੀ ਛਾਵੇਂ ਬਹਿ ਕੇ
ਰਾਤੀਂ ਕਰਾਂ ਦਿਲ ਦੀਆਂ ਗੱਲਾਂ