Skip to content
Lyric
Dive
Public playlists
My playlists
Search
Sign in
City Dreams
Navaan Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
(I-I-I-It's JayB)
ਜੀ, ਕਦੇ-ਕਦੇ feel ਕਰਾਂ, ਮੇਰਾ ਕੀ standard ਐ ਆਂ
Tissue ਜਿਹੜੇ use ਕਰੇ, ਉਹ ਵੀ ਤਾਂ branded ਐ ਆਂ
ਜਿੰਨ੍ਹੇ ਆਂ ਉਡਾਉਂਦੀ ਪੈਸੇ ਮੈਥੋਂ ਤਾਂ ਕਮਾ ਨ੍ਹੀ ਹੋਣੇ
ਸੋਚ ਸਾਡੀ ਇੱਕ ਬੱਸ ਏਹੋ ਤਾਂ Defender ਐ ਆਂ
ਜੀ, ਸਾਰੀ fam ਨੂੰ ਪਸੰਦ ਕੁੜੀ ਨਿਰੀ ਗੁਲਕੰਦ
Fam ਨੂੰ ਪਸੰਦ ਕੁੜੀ ਨਿਰੀ ਗੁਲਕੰਦ
ਜਦੋਂ ਹੱਸਕੇ ਬਲਾਉਂਦੀ ਆਂ-ਆਂ
ਹੱਸਕੇ ਬਲਾਉਂਦੀ ਆਂ
ਉਹ ਗੇੜੇ ਸ਼ਹਿਰ ਦੇ ਲਵਾਉਂਦੀ ਆਂ
ਉਹ ਮੈਨੂੰ ਗੱਡੀ 'ਚ ਘਮਾਉਂਦੀ ਆਂ
ਡਰ ਲੱਗਦਾ ਐ ਜੀਣ ਤੋਂ
ਜਿਹੜੀ life ਵਖਾਉਂਦੀ ਆਂ
ਉਹ ਗੇੜੇ ਸ਼ਹਿਰ ਦੇ ਲਵਾਉਂਦੀ ਆਂ
ਉਹ ਮੈਨੂੰ ਗੱਡੀ 'ਚ ਘਮਾਉਂਦੀ ਆਂ
ਡਰ ਲੱਗਦਾ ਐ ਜੀਣ ਤੋਂ
ਜਿਹੜੀ life ਵਖਾਉਂਦੀ ਆਂ
ਮੈਂ ਡਰਦਾ ਹੀ ਭੇਦ ਕੋਈ ਖੋਲ਼ਾ ਨਾ
ਕੀ ਦਿਲ ਵਿੱਚ ਚੱਲਦਾ ਐ ਫੋਲਾ ਨਾ
ਉਹ London 'ਚ ਪੜ੍ਹੀ-ਲਿਖੀ ਹੋਈ ਐ
'ਤੇ lang ਮੇਰੀ weak ਤਾਈਂਓਂ ਬੋਲਾਂ ਨਾ
ਲੱਗੇ ਰੱਬ ਦੀ ਕੋਈ ਕਰਾਮਾਤ ਐ
ਜਾਂ ਲੱਗੀ ਮੈਨੂੰ ਕਿਸੇ ਦੀ ਦੁਆਂ
ਲੋਕੀ ਯਾਰ ਪਿੱਛੇ ਫ਼ਿਰਦੇ ਆਂ ਉਮਰਾਂ ਗਵਾਉਂਦੇ
ਪਰ ਫ਼ਿਰ ਵੀ ਨਹੀਂ ਪਿਆਰ ਲੱਭਦਾ
ਸੋਚਾਂ ਸੁਪਨਾ ਜਾਂ ਸੱਚ, ਗਿਆ ਦਿਲ ਨੂੰ ਕੀ ਜੱਚ?
ਜਦੋਂ ਹੱਕ ਜਿਹ ਜਤਾਉਂਦੀ ਆਂ-ਆਂ
ਜਦੋਂ ਹੱਕ ਜਿਹ ਜਤਾਉਂਦੀ ਆਂ
ਉਹ ਗੇੜੇ ਸ਼ਹਿਰ ਦੇ ਲਵਾਉਂਦੀ ਆਂ
ਉਹ ਮੈਨੂੰ ਗੱਡੀ 'ਚ ਘਮਾਉਂਦੀ ਆਂ
ਡਰ ਲੱਗਦਾ ਐ ਜੀਣ ਤੋਂ
ਜਿਹੜੀ life ਵਖਾਉਂਦੀ ਆਂ
ਉਹ ਗੇੜੇ ਸ਼ਹਿਰ ਦੇ ਲਵਾਉਂਦੀ ਆਂ
ਉਹ ਮੈਨੂੰ ਗੱਡੀ 'ਚ ਘਮਾਉਂਦੀ ਆਂ
ਡਰ ਲੱਗਦਾ ਐ ਜੀਣ ਤੋਂ
ਜਿਹੜੀ life ਵਖਾਉਂਦੀ ਆਂ
Korean fashion'an ਦੀ ਕੱਢ ਦੀ ਐ ਅੱਗ
ਮੈਨੂੰ ਪੁੱਛੇ, "baby, ਖਾਣ 'ਚ ਪਸੰਦ ਕੀ ਐ ਤੈਨੂੰ?"
ਬੜੇ ਮਹਿੰਗੇ ਆਂ cuisine Japanese ਲੈਕੇ ਜਾਵੇ
ਸਿੱਧਾ shift'an ਲਗਾਉਂਦੇ ਨੂੰ ਹੀ pick ਕਰੇ ਮੈਨੂੰ
ਪੈਸੇ ਜੋੜ ਮਸਾਂ ਨਵੇਂ ਅਜੇ Timb ਮੈਂ ਖ਼ਰੀਦੇ
ਉਹੋ ਪਾਉਂਦੀ ਆਂ Channel ਵਾਲ਼ੇ shoe
ਮੇਰਾ ਦਿਲ 'ਤੇ ਦਿਮਾਗ confuse ਹੋਇਆ ਪਿਆ
ਉਹਦੇ ਮੋਹ 'ਚ ਫ਼ਸੀ ਐ ਮੇਰੀ ਰੂਹ
ਮੇਰੇ face ਨੂੰ ਲੱਗਾ ਵੇ suspense ਜਿਹ ਬਣਾਏ
Face ਨੂੰ ਲੱਗਾ ਵੇ suspense ਜਿਹ ਬਣਾਵੇ
Photo social 'ਤੇ ਪਾਉਂਦੀ ਆਂ-ਆਂ
Social 'ਤੇ ਪਾਉਂਦੀ ਆਂ
ਉਹ ਗੇੜੇ ਸ਼ਹਿਰ ਦੇ ਲਵਾਉਂਦੀ ਆਂ
ਉਹ ਮੈਨੂੰ ਗੱਡੀ 'ਚ ਘਮਾਉਂਦੀ ਆਂ
ਡਰ ਲੱਗਦਾ ਐ ਜੀਣ ਤੋਂ
ਜਿਹੜੀ life ਵਖਾਉਂਦੀ ਆਂ
ਉਹ ਗੇੜੇ ਸ਼ਹਿਰ ਦੇ ਲਵਾਉਂਦੀ ਆਂ
ਉਹ ਮੈਨੂੰ ਗੱਡੀ 'ਚ ਘਮਾਉਂਦੀ ਆਂ
ਡਰ ਲੱਗਦਾ ਐ ਜੀਣ ਤੋਂ
ਜਿਹੜੀ life ਵਖਾਉਂਦੀ ਆਂ
(-ਘਮਾਉਂਦੀ ਆਂ)
(-ਘਮਾਉਂਦੀ ਆ)