Skip to content
Lyric
Dive
Public playlists
My playlists
Search
Sign in
Wahzir Nation
Wazir Patar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਓ ਮੱਠੀ ਮੱਠੀ ਬਿੱਲੋ ਮੁੰਡਾ ਚਾਲ ਰੱਖਦਾ
ਪਰ ਕਿਸੇ ਗੱਲ ਦੀ ਨੀ ਕਾਹਲ ਰੱਖਦਾ
3-4 ਪੱਕੇ ਵੈਲੀ ਨਾਲ ਰੱਖਦਾ
ਇਕ peter ਦੀ ਤੁਨ ਕੇ ਦੁਨਾਲ ਰੱਖਦਾ
ਯਾਰਾਂ ਲਈ ਤਲੀ ਤੇ ਧਰੇ ਜਿੰਦ ਬੱਲੀਏ
ਵੈਰੀਆਂ ਲਈ ਬੁੱਲਾਂ ਉੱਤੇ ਗਾਲ ਰੱਖਦਾ
ਪਰ ਉੱਥੇ ਕੋਈ ਖ਼ੰਗਣ ਨਾ ਦਿੱਤਾ ਜੱਟ ਨੇ
ਜਿੱਥੇ ਮੁੱਦਾ ਮੁੱਛ ਦਾ ਸਵਾਲ ਰੱਖਦਾ
ਪਰ ਉੱਥੇ ਕੋਈ ਖ਼ੰਗਣ ਨਾ ਦਿੱਤਾ ਜੱਟ ਨੇ
ਜਿੱਥੇ ਮੁੱਦਾ ਮੁੱਛ ਦਾ ਸਵਾਲ ਰੱਖਦਾ
ਆ ਜਿਹੜਾ ਜਣਾ ਖਣਾ ਆ ਕੇ ਬਹਿ ਜੂ
ਏਹ ਕੋਈ royal villa ਟੇਸ਼ਨ ਨੀ
ਇਥੇ ਤਾਂ ਬੰਦੇ ਖਾਸ ਖਾਸ ਬਹਿਣ ਗੇ
ਕਿਉਂ ਕੇ ਵਾਜ਼ੀਰ ਦਾ nation ਨੀ
ਤੂੰ ਘੁੰਮਦੀ ਚੱਪਲ ਤੇ ਘੁਮਾਉਂਦੀ ਜਾਵੇਂ ਲੱਕ ਨੂੰ
ਸੈਰ ਇਹ ਤਿਹਾੜ ਦੀ ਕਰਾ ਦੂ ਕਿਸੇ ਜੱਟ ਨੂੰ
ਪਹਿਲਾਂ ਲੱਗੇ charge ਨਾ ਮੁੱਕੇ ਹਾਲੇ ਤੱਕ ਨੀ
ਰੱਖ ਸਮਝਾ ਕੇ ਕੁੜੇ ਆਪਣੀ ਤੂੰ ਅੱਖ ਨੂੰ
ਲਿਖ ਦੇ ਨਸ਼ੇ ਦੇ ਵਿਚ ਹੋਸ਼ ਕਰੀ ਗੁੰਮ ਨੀ
ਤੋਰ ਦੂ ਕਸੂਤੀ ਤੁਰੇ ਬਿੱਲੋ ਠੁੱਮ ਠੁੱਮ ਨੀ
ਸੈਂਟੀ ਹੋਇਆ ਫਿਰੇ ਤੇਰੇ ਲੱਕ ਨਾਲ਼ੇ ਬੁੱਲਾਂ ਤੇ
ਵੈਰੀ ਰੱਖਾਂ ਚਾੜ ਕੇ ਪਟੇ ਤੇ ਕਾਂਟੋ
Wazir in the home
ਵੈਰੀ ਰੱਖਾਂ ਚਾੜ ਕੇ ਪਟੇ ਤੇ ਕਾਂਟੋ ਫੁੱਲਾਂ ਤੇ
ਹੋ ਵੈਰੀ ਰੱਖਾਂ ਚਾੜ ਕੇ ਪਟੇ ਤੇ ਕਾਂਟੋ ਫੁੱਲਾਂ ਤੇ
ਓ ਆਰੀ ਆਰੀ ਆਰੀ
ਬਈ ਆਰੀ ਆਰੀ ਆਰੀ
ਵਾਜ਼ੀਰ ਅੰਬਰਸਰ ਦਾ ਜੀਦੀ ਗਿੱਲ ਨਾ ਸੁਣੀ ਦੀ ਯਾਰੀ
ਗੱਬਰੂ ਦੀ beat ਚਲਦੀ
ਜਿਵੇ ਚੱਲਦੀ ਕੁੜੇ 47
ਵੈਰ ਚ ਨਾ ਢਿੱਲ ਛੱਡ ਦਾ
ਨੀ ਜੱਟ ਠੋਕ ਕੇ ਕਰੇ ਸਰਦਾਰੀ
ਓ ਵੈਰ ਚ ਨਾ ਢਿੱਲ ਛੱਡ ਦਾ
ਨੀ ਠੋਕ ਕੇ ਕਰੇ ਸਰਦਾਰੀ ਓ
ਓ ਵੈਰੀ ਮੇਰੇ ਭੱਜੇ ਨਾਲੇ ਡਰੇ ਫਿਰਦੇ
ਓ ਕਿੱਥੋਂ ਏਸ ਗੱਬਰੂ ਦੀ ਮਾਰ ਲੱਭੀਏ
ਆ ਗੰਨਾਂ ਨਾਲੋਂ danger ਜੋ ਚੱਕੀ ਫਿਰਦਾ
ਓ ਕਿੱਥੋਂ ਏਸ ਯਾਰ ਦੇ ਵਿਚਾਰ ਲੱਭੀਏ
ਰਫਲਾਂ ਚੋਂ ਰਫਲ 56 ਗੋਰੀਏ
ਆ ਛੱਲੀ ਵਾਂਗੂ ਭੁੰਨ ਦਿੰਦੀ ਬੰਦਾ ਗੋਰੀਏ
ਓ ਜਿਹੜੀਆਂ ਤੂੰ ਕੰਮਾਂ ਦੇ ਖਿਲਾਫ ਬੋਲਦੀ
ਤੇਰੇ ਲੀ crime ਸਾਡਾ ਧੰਦਾ ਗੋਰੀਏ